ਰੂਹਾਨੀ ਰੰਗ ’ਚ ਰੰਗਿਆ ਸ਼ਾਹ ਸਤਿਨਾਮ ਜੀ ਧਾਮ ਸਰਸਾ
ਸਰਸਾ (ਸੁਸ਼ੀਲ ਕੁਮਾਰ)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਾਵਨ ਅਵਤਾਰ ਮਹੀਨਾ ਦੇਰ ਰਾਤ ਜਿਵੇਂ ਹੀ 12 ਵਜੇ ਤੋਂ ਬਾਅਦ ਨਵੇਂ ਸਾਲ ਦੇ ਨਾਲ ਖੁਸ਼ੀਆਂ ਲੈ ਕੇ ਆਇਆ ਪੂਰੇ ਵਿਸ਼ਵ ’ਚ ਕਰੋੜਾਂ ਸ਼ਰਧਾਲੂਆਂ ਦਾ ਜਸ਼ਨ ਸੁਣਾਈ ਦੇਣ ਲੱਗਿਆ। ਆਤਿਸ਼ਬਾਜ਼ੀ ਅਤੇ ...
ਰਾਜਸਥਾਨ: ਸੜਕ ਹਾਦਸੇ ’ਚ 6 ਮੌਤਾਂ
ਰਾਜਸਥਾਨ: ਸੜਕ ਹਾਦਸੇ ’ਚ 6 ਮੌਤਾਂ
(ਏਜੰਸੀ)
ਜੈਪੁਰ | ਰਾਜਸਥਾਨ ਦੇ ਸਿਰੋਹੀ ਨੇੜੇ ਨੈਸ਼ਨਲ ਹਾਈਵੇਅ ’ਤੇ ਇਕ ਬੇਕਾਬੂ ਟਰਾਲੇ ਨੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ 6 ਵਿਅਕਤੀਆਂ ਦੀ ਮੌਤ ਹੋ ਗਈ। 5 ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਇਹ ਹਾਦਸਾ ਨੈਸ਼ਨਲ ਹਾਈਵੇ-62 ’ਤੇ ਟਰਾਲੇ ਦੇ ਡਿਵਾਈਡਰ...
ਚਰਨਜੀਤ ਚੰਨੀ ਬਣੇ ਮੁੱਖ ਮੰਤਰੀ, ਦਲਿਤਾਂ ਅੰਦਰ ਖੁਸ਼ੀ ਦੀ ਲਹਿਰ
ਥਾਂ-ਥਾਂ ਲੱਡੂ ਵੰਡ ਕੀਤਾ ਖੁਸ਼ੀ ਦਾ ਪ੍ਰਗਟਾਵਾ
ਕਾਂਗਰਸ ਨੇ ਦਲਿਤਾਂ ਦਾ ਮਾਣ ਵਧਾਇਆ : ਦਰਸ਼ਨ ਕਾਂਗੜਾ
(ਨਰੇਸ਼ ਕੁਮਾਰ) ਸੰਗਰੂਰ । ਕਾਂਗਰਸ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਅੱਜ ਦਲਿਤ ਭਾਈਚਾਰੇ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤ...
ਬਾਰਸ਼ ਨੇ ਦਿੱਤੀ ਗਰਮੀ ਤੋਂ ਰਾਹਤ, ਕਿਸਾਨ ਖੁਸ਼
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਗਰਮੀ ਦੇ ਤਪਾਏ ਲੋਕਾਂ ਨੂੰ ਅੱਜ ਪਈ ਭਾਰੀ ਬਾਰਸ਼ ਨੇ ਗਰਮੀ ਤੋਂ ਰਾਹਤ ਦਿਵਾਈ ਹੈ ਪੰਜਾਬ 'ਚ ਵੱਖ-ਵੱਖ ਥਾਈਂ ਹੋਈ ਬਾਰਸ਼ ਨੇ ਜਿੱਥੇ ਕਿਸਾਨ ਵੀਰਾਂ ਦੇ ਚਿਹਰੇ 'ਤੇ ਰੌਣਕ ਲਿਆਂਦੀ ਹੈ ਉੱਥੇ ਇਸ ਬਾਰਸ਼ ਕਾਰਨ ਪੈਦਾ ਹੋਣ ਵਾਲੇ ਮੱਛਰ ਕਰਕੇ ਬਿਮਾਰੀਆਂ ਦਾ ਵੀ ਖ਼ਤਰਾ ਵਧ ਗਿ...
ਪੂਜਨੀਕ ਗੁਰੂ ਜੀ ’ਤੇ ਦੋਸ਼ ਲਾਉਣ ਵਾਲੀ ਪੁਲਿਸ ਤੇ ਉਸ ਦੇ ਸਿਆਸੀ ਆਕਾ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ
ਸਰਸਾ। ਸਰਵ-ਧਰਮ-ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੰਜਾਬ ਪੁਲਿਸ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਸ਼ਾਮਲ ਕਰਨ ਦੀਆਂ ਕੋਸਿਸ਼ਾਂ ਕਰਕੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਅਸਲੀਅਤ ਇਹ ਹੈ ਕਿ ਪੂਜ...
ਸੁਰਜੀਤ ਗੜ੍ਹੀ ਮੁੜ ਅਕਾਲੀ ਦਲ ਵਿੱਚ ਹੋਏ ਸ਼ਾਮਲ
ਅਕਾਲੀ ਉਮੀਦਵਾਰ ਐਨ.ਕੇ. ਸ਼ਰਮਾ ਨੂੰ ਗੜ੍ਹੀ ਦੀ ਸ਼ਮੂਲੀਅਤ ਦਾ ਮਿਲੇਗਾ ਲਾਭ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਲੋਕ ਸਭਾ ਪਟਿਆਲਾ ਸੀਟ ਤੇ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਸ੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿੱਚ ਅਕਾਲੀ...
ਸਾਊਦੀ ਅਰਬ ਨੇ ਮੰਨਿਆ ਜਮਾਲ ਖਸ਼ੋਗੀ ਦਾ ਯੋਜਨਾਬੱਧ ਕਤਲ ਹੋਇਆ
ਏਜੰਸੀ, ਰਿਆਦ
ਸਾਊਦੀ ਅਰਬ ਦੇ ਸਰਕਾਰੀ ਪ੍ਰਾਸਿਕਿਊਟਰ ਨੇਲ ਵੀਰਵਾਰ ਨੂੰ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਇਸਤਾਂਬੁਲ ਸਥਿਤ ਦੇਸ਼ ਦੇ ਵਣਜ ਦੂਤਾਵਾਸ 'ਚ ਪੱਤਰਕਾਰ ਜਮਾਲ ਖਸ਼ੋਗੀ ਦਾ ਕਤਲ ਯੋਜਨਾਬੱਧ ਸੀ।
ਇੱਕ ਨਿਊਜ ਏਜੰਸੀ ਵੱਲੋਂ ਵੀਰਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ ਅਮਰੀਕਾ ਦੀ ਖੁਫੀਆ ਜਾਂਚ ਏਜੰਸੀ ਸੀ...
Factory Fire: ਭੀੜੀਆਂ ਗਲੀਆਂ ਕਾਰਨ ਜ਼ਿਆਦਾ ਮੌਤਾਂ ਹੋਈਆਂ
Factory Fire: ਭੀੜੀਆਂ ਗਲੀਆਂ ਕਾਰਨ ਜ਼ਿਆਦਾ ਮੌਤਾਂ ਹੋਈਆਂ
ਦਿੱਲੀ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਨੇ ਦੱਸਿਆ ਜ਼ਿਆਦਾ ਮੌਤਾਂ ਦਾ ਕਾਰਨ
ਨਵੀਂ ਦਿੱਲੀ, ਏਜੰਸੀ। ਦਿੱਲੀ ਦੀ ਅਨਾਜ ਮੰਡੀ 'ਚ ਸਥਿਤ ਇੱਕ ਇਮਾਰਤ 'ਚ ਐਤਵਾਰ ਨੂੰ ਅੱਗ ਲੱਗਣ ਕਰਕੇ 43 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਵਿਭਾਗ ਅਨੁਸਾਰ ਜ...
ਸਰਕਾਰ ਨੇ ਸਲੱਮ ਬਸਤੀਆਂ ਦੇ ਪਰਿਵਾਰਾਂ ਨੂੰ ਜ਼ਮੀਨਾਂ ਦੇ ਮਾਲਕਾਨਾਂ ਹੱਕ ਦੇ ਕੇ ਦੀਵਾਲੀ ਦਾ ਤੋਹਫਾ ਦਿੱਤਾ : ਨਾਗਰਾ
ਵਿਧਾਇਕ ਅਤੇ ਡੀ.ਸੀ ਨੇ ਸਲੱਮ ਬਸਤੀ ’ਚ ਰਹਿੰਦੇ 117 ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕਾਨਾਂ ਹੱਕ ਦੇ ਸਰਟੀਫਿਕੇਟ ਵੰਡੇ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਬਿਜਲੀ ਦੇ ਰੇਟਾਂ ਵਿਚ 3 ਰੁਪਏ ਦਾ ਘਾਟਾ ਕਰਕੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬ...
ਅਟਲ ਬਿਹਾਰੀ ਵਾਜਪਾਈ ਨੇ ਦੁਨੀਆਂ ਨੂੰ ਕਿਹਾ ਅਲਵਿਦਾ
ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸਨ ਅਟਲ ਬਿਹਾਰੀ ਵਾਜਪਾਈ | Atal Bihari Vajpayee
ਨਵੀਂ ਦਿੱਲੀ (ਏਜੰਸੀ)। 94 ਸਾਲ ਦੀ ਉਮਰ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਅਟਲ ਬਿਹਾਰੀ ਵਾਜਪਾਈ ਨੇ ਅੱਜ ਸ਼ਾਮ 5:05 ਮਿੰਟ 'ਤੇ ਆਖ਼ਰੀ ਸਾਹ ਲਏ। ਅਟਲ ਬਿਹਾਰੀ ਵਾਜਪਾਈ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੇ ...