ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਹਾਦਸੇ ਦਾ ਸ਼ਿਕਾਰ
ਪੰਜ ਦੀ ਮੌਤ, ਕਈ ਜਖ਼ਮੀ
ਝਾਂਸੀ (ਏਜੰਸੀ)। ਉੱਤਰ ਪ੍ਰਦੇਸ਼ 'ਚ ਝਾਂਸੀ ਦੇ ਸੀਪਰੀ ਬਜ਼ਾਰ ਥਾਣਾ ਖ਼ੇਤਰ 'ਚ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਸੋਮਵਾਰ ਸਵੇਰੇ ਇੱਕ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਪੰਜ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਗੰਭਰ ਜਖ਼ਮੀ ਹੋ ਗਏ। ਪੁਲਿਸ ਨੇ ਦੱਸਿਆ...
ਸਰਦਾਰ ਸਿੰਘ ਨੂੰ ਬ੍ਰਿਟਿਸ਼ ਪੁਲਿਸ ਨੇ ਕੀਤਾ ਤਲਬ
ਲੰਦਨ (ਏਜੰਸੀ)। ਭਾਰਤੀ ਹਾਕੀ ਖਿਡਾਰੀ ਤੇ ਲੰਦਨ 'ਚ ਹਾਕੀ ਵਰਲਡ ਲੀਗ ਸੈਮੀਫਾਈਨਲ 'ਚ ਟੀਮ ਦਾ ਹਿੱਸਾ ਸਰਦਾਰ ਸਿੰਘ ਇੱਥੇ ਯਾਰਕਸ਼ਾਇਰ ਪੁਲਿਸ ਨੇ ਇੱਕ ਪੁਰਾਣੇ ਕਥਿੱਤ ਦੁਰਾਚਾਰ ਦੇ ਮਾਮਲੇ 'ਚ ਪੁੱਛ-ਗਿੱਛ ਲਈ ਤਲਬ ਕੀਤਾ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਰਦਾਰ ਦੀ ਪਹਿਲੇ ਮਹਿਲਾ ਮਿੱਤਰ ਦੇ ਕਥਿੱਤ ਤੰਗ ਪ੍...
ਛੇ ਰਾਜਾਂ ’ਚ ਕੋਰੋਨਾ ਨਾਲ ਸਭ ਤੋਂ ਜਿਆਦਾ ਮੌਤਾਂ
ਛੇ ਰਾਜਾਂ ’ਚ ਕੋਰੋਨਾ ਨਾਲ ਸਭ ਤੋਂ ਜਿਆਦਾ ਮੌਤਾਂ
ਨਵੀਂ ਦਿੱਲੀ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ, ਛੱਤੀਸਗੜ, ਪੰਜਾਬ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਗੁਜਰਾਤ ਸਣੇ ਛੇ ਰਾਜਾਂ ਵਿਚ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ, ਕੁਲ 780 ਮੌਤਾਂ ਦੇਸ਼ ਵਿਚ ਇਸ ਮਿਆਦ ਦੇ ਦੌਰਾਨ 82.53 ਫੀਸਦੀ...
ਸੱਚੀ ਭਾਵਨਾ ਨਾਲ ਜਪੋ ਮਾਲਕ ਦਾ ਨਾਮ : Saint Dr MSG
ਸੱਚੀ ਭਾਵਨਾ ਨਾਲ ਜਪੋ ਮਾਲਕ ਦਾ ਨਾਮ : ਪੂਜਨੀਕ ਗੁਰੂ ਜੀ
ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ , ਰੱਬ ਨੂੰ ਜੋ ਇਨਸਾਨ ਵੇਖਣਾ ਚਾਹੇ, ਉਸ ਨਾਲ ਗੱਲ ਕਰਨਾ ਚਾਹੇ ਤਾਂ ਉਸ ਨੂੰ ਜੰਗਲ, ਪ...
ਪੈਟਰੋਲ- ਡੀਜਲ ਕੀਮਤਾਂ ਵਿੱਚ ਕਮੀ
ਪੈਟਰੋਲ- ਡੀਜਲ ਕੀਮਤਾਂ ਵਿੱਚ ਕਮੀ
ਨਵੀਂ ਦਿੱਲੀ, ਏਜੰਸੀ। ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿੱਚ ਤਿੰਨ ਦਿਨ ਬਾਅਦ ਸੋਮਵਾਰ ਨੂੰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਪੈਟਰੋਲ ਅੱਠ ਤੋਂ ਨੌਂ ਪੈਸੇ ਅਤੇ ਡੀਜਲ ਚਾਰ ਤੋਂ ਪੰਜ ਪੈਸੇ ਪ੍ਰਤੀ ਲਿਟਰ ਸਸਤਾ ਹੋਇਆ ਹੈ। ਦੇਸ਼ ਦੀ ਤੇਲ ਵੰਡ ਖੇਤਰ ਦੀ ਮ...
ਖੇਤੀ ਕਾਨੂੰਨ ਦੇ ਵਿਰੋਧ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਯੂਥ ਅਕਾਲੀ ਦਲ ਵਲੋਂ ਭਾਜਪਾ ਤੇ ਕਾਂਗਰਸ ਵਿਰੁੱਧ ਰੋਸ ਧਰਨਾ
ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਗੋਸ਼ਾ, ਪ੍ਰਭਜੋਤ ਧਾਲੀਵਾਲ ਤੇ ਬਰਜਿੰਦਰ ਸਿੰਘ ਲੋਪੋ ਨੇ ਡੀਸੀ ਦਫਤਰ ਦਿੱਤਾ ਮੰਗ ਪੱਤਰ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਖੇਤੀ ਕਾਨੂੰਨਾਂ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਕਰਨ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਬਾਹਰ ਜ਼ਬਰਦਸਤ ਰੋਸ ਮੁ...
ਭਾਰਤ ਨੇ ਵਧਾਈ ਸਿੱਕਮ ਅਤੇ ਅਰੁਣਾਚਲ ‘ਚ ਚੀਨ ਸਰਹੱਦ ‘ਤੇ ਫੌਜ
ਨਵੀਂ ਦਿੱਲੀ: ਭਾਰਤ ਨੇ ਚੀਨ ਨਾਲ ਲੱਗਦੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ 1400 ਕਿਲੋਮੀਟਰ ਲੰਮੇ ਸਿਨੋ-ਇੰਡੀਆ ਸਰਹੱਦ 'ਤੇ ਫੌਜੀਆਂ ਦੀ ਤਾਇਨਾਤੀ ਵਧਾ ਦਿੱਤੀ ਹੈ। ਸਰਕਾਰ ਮੁਤਾਬਕ, ਦੇਸ਼ ਦੀ ਪੂਰਬੀ ਸਰਹੱਦ 'ਤੇ ਫੌਜ ਲਈ ਅਲਰਟ ਪੱਧਰ ਵਧਾ ਦਿੱਤਾ ਗਿਆ ਹੈ।
ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ, ਜਦੋਂ ਬੀਤੇ ਇ...
ਆਰਬੀਆਈ ਦਾ ਨਵਾਂ ਨਿਯਮ… ਮੁਸਕਿਲਾਂ ਦੇ ਨਾਲ-ਨਾਲ ਵਧ ਸਕਦੀ ਹੈ ਈਐੱਮਆਈ!
ਆਰਬੀਆਈ ਦਾ ਨਵਾਂ ਨਿਯਮ ਹੋਮ ਲੋਨ (RBI New Rule) ਲੈਣ ਵਾਲਿਆਂ ਦੀਆਂ ਮੁਸਕਿਲਾਂ ਵਧਾ ਸਕਦਾ ਹੈ। ਇਸ ਨਵੇਂ ਨਿਯਮ ਦੇ ਤਹਿਤ, ਇੱਕ ਨਿਸਚਿਤ ਦਰ ‘ਤੇ ਸਵਿਚ ਕਰਨ ਦਾ ਵਿਕਲਪ ਹੈ। ਇਸ ਵਿਕਲਪ ਦੇ ਅਨੁਸਾਰ, ਵਧਦੀਆਂ ਵਿਆਜ ਦਰਾਂ ਦੇ ਵਿਚਕਾਰ, ਬੈਂਕਾਂ ਅਤੇ ਵਿੱਤ ਕੰਪਨੀਆਂ ਨੂੰ ਬਰਾਬਰ ਕਿਸਤਾਂ ਦੇ ਨਾਲ ਵਿਆਜ ਦਰ ਵਧਾ...
ਰਣਜੀਤ ਕਤਲ ਕਾਂਡ ਮਾਮਲੇ ’ਚ ਕੋਰਟ ਬਦਲਣ ਦੀ ਪਟੀਸ਼ਨ ਰੱਦ
ਰਣਜੀਤ ਕਤਲ ਕਾਂਡ ਮਾਮਲੇ ’ਚ ਕੋਰਟ ਬਦਲਣ ਦੀ ਪਟੀਸ਼ਨ ਰੱਦ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਰਣਜੀਤ ਕਤਲ ਮਾਮਲੇ ’ਚ ਸੀਬੀਆਈ ਕੋਰਟ ਬਦਲਣ ਦੀ ਪਟੀਸ਼ਨ ਮਾਣਯੋਗ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਇਹ ਪਟੀਸ਼ਨ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਨੇ ਦਾਖਲ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ...
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਦਲਿਤ ਵਿਦਿਆਰਥੀਆਂ ਦੇ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ : ਚੀਮਾ
Punjab News| ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੀ ਸਰਕਾਰ ਦੇ 2017 ਤੋਂ 2022 ਤੱਕ ਦੇ 366 ਕਰੋੜ ਰੁਪਏ ਦੇ ਬਕਾਏ 2023-24 ਵਿੱਚ ਕੀਤੇ ਗਏ ਜਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਦਲਿਤ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਆਮ ਆਦਮੀ ਪਾਰਟੀ (ਆ...