ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਗੁਰਜੋਤ ਗ੍ਰਿਫ਼ਤਾਰ
ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਗੁਰਜੋਤ ਗ੍ਰਿਫ਼ਤਾਰ
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਦੋਸ਼ੀ ਗੁਰਜੋਤ ਸਿੰਘ ਨੂੰ ਪੰਜਾਬ, ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਗੁਰਜੋਤ ਸਿੰਘ ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ...
ਬਾਰਡਰ ਪੱਟੀ ਦੇ ਪਿੰਡ ਦੀ ਫਿਰਨੀ ‘ਤੇ ਨਜਾਇਜ਼ ਕਬਜ਼ਾ ਛੁਡਾਉਣ ਲਈ ਪਹੁੰਚਿਆ ਪੁਲਿਸ ਤੇ ਸਿਵਲ ਪ੍ਰਸ਼ਾਸਨ
ਗੁਰੂਹਰਸਹਾਏ (ਵਿਜੈ ਹਾਂਡਾ)। ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਅੰਦਰ ਪੰਚਾਇਤੀ ਜ਼ਮੀਨਾਂ ਤੇ ਲੋਕਾਂ ਵਲੋਂ ਕੀਤੇ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਤਹਿਤ ਬਾਰਡਰ ਪੱਟੀ (Border Area) ਦੇ ਪਿੰਡ ਮੇਘਾ ਰਾਏ ਹਿਠਾੜ ਦੀ ਫਿਰਨੀ ਤੋਂ ਨਜਾਇਜ਼ ਕਬਜ਼ਾ ਛੁਡਾਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਪ੍...
ਕੰਨੂਰ ਬੈਂਗਲੁਰੂ ਐਕਪ੍ਰੈਸ ‘ਤੇ ਪੱਥਰ ਡਿੱਗਣ ਕਾਰਨ ਸੱਤ ਡੱਬੇ ਉਤਰੇ ਪਟੜੀ ਤੋਂ
ਕੰਨੂਰ ਬੈਂਗਲੁਰੂ ਐਕਪ੍ਰੈਸ 'ਤੇ ਪੱਥਰ ਡਿੱਗਣ ਕਾਰਨ ਸੱਤ ਡੱਬੇ ਉਤਰੇ ਪਟੜੀ ਤੋਂ
ਨਵੀਂ ਦਿੱਲੀ ਬੈਂਗਲੁਰੂ (ਏਜੰਸੀ)। ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਪੱਥਰਾਂ ਕਾਰਨ ਜ਼ਮੀਨ ਖਿਸਕਣ ਕਾਰਨ ਰੇਲਗੱਡੀ ਨੰਬਰ 07390 ਕੰਨੂਰ ਬੈਂਗਲੁਰੂ ਐਕਸਪ੍ਰੈਸ ਦੇ ਸੱਤ ਡੱਬੇ ਪਟੜੀ ਤੋਂ ਉਤਰ ਗਏ, ਹਾਲਾਂਕਿ ਇ...
ਖੂਨਦਾਨ ਕਰਕੇ ਮਨਾਈ ਵਿਆਹ ਦੀ 22 ਵੀਂ ਵਰ੍ਹੇਗੰਢ
ਖੂਨਦਾਨ ਕਰਕੇ ਮਨਾਈ ਵਿਆਹ ਦੀ 22 ਵੀਂ ਵਰ੍ਹੇਗੰਢ
ਡੇਰਾਬਸੀ (ਐੱਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ 'ਤੇ ਚੱਲਦਿਆਂ ਡੇਰੇ ਦੇ ਸ਼ਰਧਾਲੂ ਆਪਣੇ ਹਰ ਸ਼ੁਭ ਮੌਕੇ ਨੂੰ ਮਨੁੱਖਤਾ ਦਾ ਭਲਾ ਕਰ ਕੇ ਮਨਾਉਂਦੇ ਹਨ। ਇਸੇ ਤਹਿਤ ਡੇਰਾਬੱਸੀ ਦੇ 15 ਮੈਂਬਰ ...
30 ਦੇਸ਼ਾਂ ’ਚ 550 ਤੋਂ ਜਿਆਦਾ ਮੰਕੀਪਾਕਸ ਦੇ ਮਾਮਲੇ : ਡਬਯੂਐਚਓ
30 ਦੇਸ਼ਾਂ ’ਚ 550 ਤੋਂ ਜਿਆਦਾ ਮੰਕੀਪਾਕਸ ਦੇ ਮਾਮਲੇ : ਡਬਯੂਐਚਓ
ਜਨੇਵਾ (ਏਜੰਸੀ)। ਵਿਸ਼ਵ ਸਿਹਤ ਸੰਗਠਨ (ਡਬਯੂਐਚਓ) ਨੇ ਕਿਹਾ ਹੈ ਕਿ ਦੁਨੀਆ ਦੇ 30 ਦੇਸ਼ਾਂ ਵਿੱਚ ਮੰਕੀਪੌਕਸ ਦੇ 550 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਡਬਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਖਦਸ਼ਾ ਜਤਾਇਆ ਹੈ ਕਿ ...
ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕੀਤਾ ਟਵੀਟ
ਕਿਹਾ, ਕਾਂਗਰਸ ਸਿਰਫ ਚੰਨੀ ਅਤੇ ਸਿੱਧੂ ਦੇ ਨਾਂ ਨੂੰ ਲੈ ਕੇ ਹੀ ਕਿਉਂ CM ਚਿਹਰੇ ਦਾ ਫੈਸਲਾ ਕਰਨਾ ਚਾਹੁੰਦੀ ਹੈ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਫੁੱਟ ਜਾਰੀ ਹੈ। ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ ਨਾਂਅ ਮੁੱਖ ਮੰਤਰੀ ਚ...
ਹੁਣੇ-ਹੁਣੇ ਪੰਜਾਬ ਪੁਲਿਸ ਨੂੰ ਜਲੰਧਰ ’ਚ ਮਿਲੀ ਵੱਡੀ ਕਾਮਯਾਬੀ, ਪੜ੍ਹੋ….
Punjab News : ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜਲੰਧਰ ’ਚ ਕਾਊਂਟਰ ਇੰਟੈਲੀਜੈਂਸ ਨੇ ਸੋਮਵਾਰ ਨੂੰ ਬੱਬਰ ਖਾਲਸਾ ਇੰੰਟਰਨੈਸ਼ਨਲ ਦੇ ਇੱਕ ਮੈਂਬਰ ਨੂੰ ਭਾਰੀ ਮਾਤਰਾ ’ਚ ਅਸਲੇ ਤੇ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਇੱਕ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਕਿ ਖੁਫ਼ੀਆ ਜਾਣਕ...
ਭਾਰਤ ਨੇ ਬੰਗਲਾਦੇਸ਼ ਖਿਲਾਫ ਜਿੱਤਿਆ ਪਹਿਲਾ ਟੈਸਟ ਮੈਚ
(ਏਜੰਸੀ)
ਚਟਗਾਂਵ । ਭਾਰਤ ਨੇ ਬੰਗਲਾਦੇਸ਼ ਖਿਲਾਫ ਪਹਿਲਾ ਟੈਸਟ ਮੈਚ 188 ਦੌੜਾਂ ਨਾਲ ਜਿੱਤ ਕੇ ਅਪਣੇ ਨਾਂਅ ਕਰ ਲਿਆ ਹੈ। ਭਾਰਤ ਨੇ ਲੜੀ ’ਚ 1-0 ਦੀ ਲੀਡ ਬਣਾ ਲਈ ਹੈ। ਭਾਰਤ ਦੀ ਜਿੱਤ ’ਚ ਮੁੱਖ ਹੀਰੋ ਰਹੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਤਜ਼ੁਰਬੇਕਾਰ ਬੱਲੇਬਾਜ ਚੇਤੇਸ਼ਵਰ ਪੁਜਾਰਾ ਰਹੇ। ਕੁਲਦੀਪ ਨੂੰ ਪਲ...
ਪੀਏਯੂ ਦੇ ਵਿਗਿਆਨੀਆਂ ਦੀ ਟੀਮ ਨੂੰ ਪ੍ਰਾਪਤ ਹੋਇਆ ਰਾਸ਼ਟਰੀ ਕਾਪੀਰਾਈਟ
ਇੱਟਾਂ ਦੀਆਂ ਕੰਧ ’ਤੇ ਲੱਗਣ ਵਾਲੀ ਸਮੱਗਰੀ ਦਾ ਅਨੁਮਾਨ ਲਾਉਣ ਲਈ ਸਾਫਟਵੇਅਰ ਕੀਤਾ ਵਿਕਸਿਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjabi Agriculture University Ludhiana) ਦੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀਆਂ ਨੇ ਇੱਟਾਂ ਦੀ ਕੰਧ ਦਾ ਅਨੁਮਾਨ ਲਾਉਣ ਲ...
ਹੁਣ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Chief Minister to Governor) ਨੂੰ ਚਿੱਠੀ ਲਿਖੀ ਹੈ। ਚਿੱਠੀ ਵਿੰਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਅੱਗੇ ਆਰਡੀਐੱਫ਼ ਦਾ ਮਾਮਲਾ ਚੁੱਕਣ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਹੁਣ ਤੱਕ 5637.4 ਕਰੋੜ ਰੁਪਏ ਦ...