ਜਗਮੇਲ ਕਤਲਕਾਂਡ। ਭੋਗ ਮੌਕੇ ਪਰਿਵਾਰ ਨੂੰ ਦਿੱਤਾ 14 ਲੱਖ ਦਾ ਚੈੱਕ
ਕਾਂਗਰਸ ਦੇ ਨਾਲ ਆਪ ਦੇ ਆਗੂ ਵੀ ਭੋਗ ਮੌਕੇ ਪਹੁੰਚੇ
ਸੰਗਰੂਰ/ਲਹਿਰਾਗਾਗਾ। ਪਿਛਲੇ ਦਿਨੀਂ ਪਿੰਡ ਚੰਗਾਲੀਵਾਲਾ ਵਿਖੇ ਕਤਲ ਕੀਤੇ ਗਏ ਮ੍ਰਿਤਕ ਜਗਮੇਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੱਜ ਉਸ ਦੇ ਜੱਦੀ ਪਿੰਡ ਚੰਗਾਲੀਵਾਲਾ ਵਿਖੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਕੈਬਨਿ...
Sunam News : ਸੱਚਖੰਡ ਵਾਸੀ ਪਾਰਵਤੀ ਇੰਸਾਂ ਜਾਂਦੇ-ਜਾਂਦੇ ਵੀ ਕਰ ਗਏ ਮਾਨਵਤਾ ਲਈ ਨੇਕ ਕਾਰਜ
ਜਿਉਂਦੇ ਜੀ ਕੀਤੇ ਅੱਖਾਂ ਦਾਨ ਦੇ ਪ੍ਰਣ ਨੂੰ ਪਰਿਵਾਰ ਨੇ ਕੀਤਾ ਪੂਰਾ | Humanity
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News : ਸਥਾਨਕ ਸ਼ਹਿਰ ਦੀ ਡੇਰਾ ਸਰਧਾਲੂ ਸੱਚਖੰਡ ਵਾਸੀ ਸ੍ਰੀਮਤੀ ਪਾਰਵਤੀ ਇੰਸਾ ਜੋ ਕਿ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ...
ਸਿੱਧੂ ਮੂਸੇਵਾਲਾ ਦੇ ਸ਼ੱਕੀ ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਪੈਟਰੋਲ ਪੰਪ ਤੋਂ ਗੱਡੀ ’ਚ ਤੇਲ ਪੁਆਉਂਦਿਆਂ ਦੀ ਫੋਟੋ ਤੇ ਵੀਡਿਓ ਹੋਈ ਵਾਇਰਲ
(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਸ਼ੱਕੀ ਕਾਤਲਾਂ ਦੀ ਇੱਕ ਤਸਵੀਰ ਸਾਹਮਣੇ ਆਈ। ਇਹ ਤਸਵੀਰ ਇੱਕ ਪੈਟਰੋਲ ਪੰਪ ਤੋਂ ਤੇਲ ਪੁਆਉਂਦਿਆਂ ਦੀ ਹੈ। ਹਰਿਆਣਾ ਦੇ ਫਤਿਆਬਾਦ ਦੇ ਪਿੰਡ ਬਿ...
Dera Sacha Sauda Foundation Day | ਡੇਰਾ ਮਾਨਸਾ ਵਿਖੇ ਆਇਆ ਸਾਧ-ਸੰਗਤ ਅਤੇ ਬੱਸਾਂ ਦਾ ਹੜ੍ਹ, ਦੇਖੋ ਤਸਵੀਰਾਂ…
ਵੱਡੀ ਗਿਣਤੀ ਸਾਧ-ਸੰਗਤ ਢੋਲ ਢਮੱਕਿਆਂ ਨਾਲ ਮਨਾ ਰਹੀ ਹੈ ਖੁਸੀ
ਮਾਨਸਾ (ਖੁਸਵੀਰ ਸਿੰਘ ਤੂਰ) ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਸਬੰਧੀ ਸਾਧ-ਸੰਗਤ ਚ ਜੋਸ ਸਿਰ ਚੜ੍ਹ ਬੋਲ ਰਿਹਾ ਹੈ। ਆਲਮ ਇਹ ਹੈ ਕਿ ਡੇਰਾ ਮਾਨਸਾ ਵਿੱਚ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਬੱਸਾਂ ਦਾ ਜਮਾਵੜਾ ਲੱਗ ਚੁੱਕਾ ਹੈ ਅਤੇ ਇੱਥੇ ...
ਜੱਗੂ ਭਗਵਾਨਪੂਰੀਆਂ ਦਾ ਕੇਸ ਲੜ ਰਹੇ ਵਕੀਲ ਦੇ ਘਰ NIA ਦਾ ਛਾਪਾ
ਜੱਗੂ ਭਗਵਾਨਪੂਰੀਆਂ ਦਾ ਕੇਸ ਲੜ ਰਹੇ ਵਕੀਲ ਦੇ ਘਰ NIA ਦਾ ਛਾਪਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਾਈ ਕੋਰਟ ਵਕੀਲਾਂ ਨੇ ਰੋਕਿਆ ਕੰਮ, ਚੰਡੀਗੜ੍ਹ ਜਿਲ੍ਹਾ ਅਦਾਲਤ 'ਚ ਵੀ ਵਕੀਲਾਂ ਵਲੋਂ ਕੰਮ ਰੋਕਿਆ ਗਿਆ। ਗੈਂਗਸਟਰ ਜੱਗੂ ਭਗਵਾਨਪੂਰੀਆਂ ਦਾ ਕੇਸ ਲੜ ਰਹੇ ਵਕੀਲ ਦੇ ਘਰ ਛਾਪਾ ਮਾਰਿਆ ਗਿਆ। ਵਕੀਲ ਸ਼ੈਲੀ ਸ਼ਰਮਾ ਦੇ ਮੋ...
ਵਿਰਾਟ ਸੰਭਲਣਗੇ ਕਪਤਾਨੀ, ਪੰਤ ਅੰਦਰ, ਕਾਰਤਿਕ ਬਾਹਰ
ਹੈਦਰਾਬਾਦ, 11 ਅਕਤੂਬਰ
ਭਾਰਤੀ ਚੋਣਕਰਤਾਵਾਂ ਨੇ ਨਿਯਮਿਤ ਕਪਤਾਨ ਵਿਰਾਟ ਕੋਹਲੀ ਨੂੰ ਵੈਸਟਇੰਡੀਜ਼ ਵਿਰੁੱਧ ਇੱਕ ਰੋਜ਼ਾ ਲੜੀ ਤੋਂ ਆਰਾਮ ਦਿੱਤੇ ਜਾਣ ਦੀਆਂ ਕਿਆਸਾਰੀਆਂ ਨੂੰ ਸਿਰੇ ਤੋਂ ਰੱਦ ਕਰਦਿਆਂ ਉਹਨਾਂ ਨੂੰ ਪਹਿਲੇ ਦੋ ਇੱਕ ਰੋਜ਼ਾ ਲਈ ਕਪਤਾਨ ਨਿਯੁਕਤ ਕਰ ਦਿੱਤਾ ਹੈ ਅਤੇ ਨਾਲ ਹੀ ਨੌਜਵਾਨ ਵਿਕਟਕੀਪਰ ਬੱਲੇਬਾਜ਼...
ਸ਼ਰਾਬਬੰਦੀ ਨਾਲ ਬਿਹਾਰ ਬਣੇਗਾ ਮਿਸਾਲ
ਸ਼ਰਾਬਬੰਦੀ ਨਾਲ ਬਿਹਾਰ ਬਣੇਗਾ ਮਿਸਾਲ
ਪਟਨਾ ਸਾਹਿਬ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਸ਼ਰਾਬਬੰਦੀ ਮੁਹਿੰਮ ਚਲਾਉਣ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਜੰਮ ਕੇ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਇਸ ਕਦਮ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਦੀ ਅਪੀਲ ਕੀਤੀ ਕੁਝ ਹਫ਼ਤੇ ਪਹਿਲਾਂ ਹੀ ਨੋਟਬੰਦੀ ਦੀ ਹਮਾਇਤ ਕਰਨ ...
35 ਵਾਹਨਾਂ ਦੀ ਜ਼ਬਰਦਸਤ ਟੱਕਰ, 2 ਦੀ ਮੌਤ, 9 ਜਖ਼ਮੀ
ਲਾਸ ਏਂਜਲਸ। ਅਮਰੀਕਾ ਦੇ ਕੈਲਿਫੋਰਨੀਆ ’ਚ 35 ਵਾਹਨਾਂ ਦੀ ਟੱਕਰ ’ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਨੌ ਜਣੇ ਜਖ਼ਮੀ ਹੋ ਗਏ। ਇਸ ਹਾਦਸੇ ਦੇ ਕਾਰਨ ਕੇਰਨ ਕਾਊਂਟੀ ’ਚ ਦੱਢਣ ਵੱਲ ਜਾਣ ਵਾਲੇ ਕੌਮਾਂਤਰੀ ਮਾਰਗ ਨੂੰ ਐਤਵਾਰ ਸਵੇਰ ਤੱਕ 24 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਬੰਦ ਕਰਨਾ ਪਿਆ। ਸਥਾਨਕ ਕੇਜੀਈਟੀ ਸਮਾਚਾਰ ਚੈਨ...
ਲੋੜਵੰਦਾਂ ਦੀ ਮੱਦਦ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਲੰਬੀ/ਕਬਰਵਾਲਾ/ਮਲੋਟ (ਮੇਵਾ ਸਿੰਘ)। ਮਾਨਵਤਾ ਦੀ ਸੇਵਾ ਕਰਦਿਆਂ ਸ਼ਹੀਦ ਹੋਏ ਰੇਸ਼ਮ ਸਿੰਘ ਇੰਸਾਂ, ਸ਼ਹੀਦ ਪਰਦੀਪ ਕੁਮਾਰ ਇੰਸਾਂ, ਸ਼ਹੀਦ ਗੁਰਪ੍ਰੀਤ ਸਿੰਘ ਇੰਸਾਂ, ਸ਼ਹੀਦ ਮਨਪ੍ਰੀਤ ਸਿੰਘ ਇੰਸਾਂ ਦੀ ਸੱਤਵੀਂ ਬਰਸੀ ਮੌਕੇ ਅੱਜ ਨਾਮ ਚਰਚਾ ਹੋਈ। ਇਸ ਦੌਰਾਨ ਵੱਡੀ ਗਿਣਤੀ ਪਹੰੁਚੀ ਸਾਧ-ਸੰਗਤ, ਰਿਸ਼ਤੇਦਾਰਾਂ ਤੇ ਪਤਵੰਤਿਆਂ...
ਸੁਪਰੀਮ ਕੋਰਟ ਨੇ ਕੇਂਦਰ ਤੇ ਸੀਬੀਐਸਈ ਨੂੰ ਭੇਜਿਆ ਨੋਟਿਸ
ਨਵੀਂ ਦਿੱਲੀ,ਏਜੰਸੀ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਸੀਬੀਐਸਈ ਤੋਂ ਕੇਂਦਰੀ ਸਿੱਖਿਆ ਪਾਤਰਤਾ ਪ੍ਰੀਖਿਆ (ਸੀਟੀਈਟੀ) 'ਚ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ 10 ਫੀਸਦੀ ਰਾਖਵਾਂਕਰਨ ਦੀ ਮੰਗ ਸਬੰਧੀ ਪਟੀਸ਼ਨ 'ਤੇ ਜਵਾਬ ਮੰਗਿਆ ਹੈ ਇੱਕ ਪਟੀਸ਼ਨ ਦਾਖਲ ਕਰਕੇ ਮੰਗ ਕੀਤੀ ਗਈ ਸੀ ਕਿ ਸੀਟੀਈਟੀ ਦੀ ਪ੍ਰੀਖਿਆ 'ਚ ਆਮ ਵਰ...