ਸੁਰੱਖਿਆ ਬਲਾਂ ਨੇ ਢੇਰ ਕੀਤੇ 4 ਅੱਤਵਾਦੀ
ਅੱਤਵਾਦੀਆਂ ਖਿਲਾਫ਼ ਇਹ ਦੂਜੀ ਵੱਡੀ ਕਾਰਵਾਈ
ਇੱਕ ਜਵਾਨ ਸ਼ਹੀਦ, ਇੱਕ ਨਾਗਰਿਕ ਦੀ ਮੌਤ
ਸ੍ਰੀਨਗਰ, (ਏਜੰਸੀ/ਸੱਚ ਕਹੂੰ ਨਿਊਜ਼) ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਜ ਨੂੰ ਸੁਰੱਖਿਆ ਬਲਾਂ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਹੋਏ ਮੁਕਾਬਲੇ 'ਚ ਚਾਰ ਅੱਤਵਾਦੀ ਮਾਰੇ ਗਏ ਇਸ ਘਟਨਾ 'ਚ ਪੁਲਿਸ ਦਾ...
ਆਖ਼ਰੀ ਪਲਾਂ ‘ਚ 2-0 ਨਾਲ ਜਿੱਤਿਆ ਬ੍ਰਾਜ਼ੀਲ
ਦੋਵੇਂ ਗੋਲ ਹੋਏ ਇੰਜ਼ਰੀ ਸਮੇਂ 'ਚ
ਸੇਂਟ ਪੀਟਰਸਬਰਗ (ਏਜੰਸੀ)। ਫਿਲਿਪ ਕੋਟਿਨ੍ਹੋ (91ਵੇਂ ਮਿੰਟ) ਅਤੇ ਸਟਾਰ ਖਿਡਾਰੀ ਨੇਮਾਰ ਵੱਲੋਂ ਇੰਜ਼ਰੀ ਸਮੇਂ ਕੀਤੇ ਗਏ ਗੋਲਾਂ ਦੇ ਦਮ 'ਤੇ ਬ੍ਰਾਜ਼ੀਲ ਨੇ ਸੇਂਟ ਪੀਟਰਸਬਰਗ 'ਚ ਸ਼ੁੱਕਰਵਾਰ ਨੂੰ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਦੂਸਰੇ ਗਰੁੱਪ ਮੈਚ 'ਚ ਕੋਸਟਾ ਰਿਕਾ ਨੂੰ 2-0 ਨਾਲ...
ਕੋਆਪਰੇਟਿਵ ਬੈਂਕ ‘ਚ ਨੋਟਬੰਦੀ ‘ਚ ਜਮ੍ਹਾਂ ਰਾਸ਼ੀ ਦੀ ਜਾਂਚ ਕਰਵਾਏ ਮੋਦੀ
ਦੇਸ਼ ਦੇ 370 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ 'ਚ ਪੁਰਾਣੇ ਨੋਟ ਜਮ੍ਹਾਂ ਕਰਵਾਏ ਸਨ
ਜਿਸ ਨੂੰ ਕੋਆਪਰੇਟਿਵ ਬੈਂਕ 'ਚ ਡਾਇਰੈਕਟਰ ਹਨ ਉਸ 'ਚ ਨੋਟਬੰਦੀ ਦੇ ਸਮੇਂ ਜਮ੍ਹਾਂ ਹੋਏ 745 ਕਰੋਡ ਦੇ ਪੁਰਾਣੇ ਨੋਟ
ਨਵੀਂ ਦਿੱਲੀ (ਏਜੰਸੀ) ਕਾਂਗਰਸ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਿਦੇਸ਼ਕ...
ਮੀਂਹ ਅਤੇ ਹਨ੍ਹੇਰੀ ਨਾਲ 15 ਏਕੜ ਨਰਮੇ ਦੀ ਫਸਲ ਬਰਬਾਦ
ਹਲਕੇ ਮੀਂਹ ਅਤੇ ਹਨ੍ਹੇਰੀ ਨੇ ਮਿਹਨਤ 'ਤੇ ਪਾਣੀ ਫੇਰਆ
ਰਾਮਾਂ ਮੰਡੀ (ਸਤੀਸ਼ ਜੈਨ) ਹਲਕੇ ਮੀਂਹ ਅਤੇ ਹਨ੍ਹੇਰੀ ਨਾਲ ਨੇੜਲੇ ਪਿੰਡ ਮਲਕਾਣਾ ਦੇ ਕਈ ਕਿਸਾਨਾਂ ਦੀ ਕਰੀਬ 15 ਏਕੜ ਜਮੀਨ 'ਚ ਬੀਜੀ ਨਰਮੇ ਦੀ ਫਸਲ ਬਰਬਾਦ ਹੋ ਗਈ ਹੈ ਕਿਸਾਨ ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ, ਗੁਰਪਾਲ ਸਿੰਘ ਪੁੱਤਰ ਭੂਰਾ ਸਿੰਘ, ਅ...
ਸਰਕਾਰ ਗਰਮੀ ਤੋਂ ਬਚਾਉਣ ਲਈ ਚਲਾਏਗੀ 31 ਅੰਤਰਰਾਸ਼ਟਰੀ ਪੱਧਰ ਦੀਆਂ ਸੁਪਰ ਇੰਟੈਗਰਲ ਬੱਸਾਂ
ਚੰਡੀਗੜ ਸਮੇਤ ਪੰਜਾਬ ਦੇ ਕੁਲ 9 ਬੱਸ ਡਿਪੂਆਂ ਨੂੰ ਸੌਂਪੀਆਂ ਜਾਣਗੀਆਂ
ਲੁਧਿਆਣਾ (ਸੱਚ ਕਹੂੰ ਨਿਊਜ਼) ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਬੱਸ ਯਾਤਰੀਆਂ ਨੂੰ ਸ਼ਾਨਦਾਰ ਸਫਰ ਦੀਆਂ ਸੁੱਖ ਸਹੂਲਤਾਂ ਦੇਣ ਤੇ ਗਰਮੀ ਤੋਂ ਬਚਾਉਣ ਲਈ ਟ੍ਰਾਂਸਪੋਰਟ ਵਿਭਾਗ ਪੰਜਾਬ ਅੰਤਰਰਾਸ਼ਟਰੀ ਪੱਧਰ ਦੀਆਂ ਅਤਿ-ਆਧੁਨਿਕ ਸੁਪਰ ਇੰਟੈਗਰਲ ਬ...
ਸੌ ਰੁਪਏ ਦੀ ਜਿਦ ‘ਚ ਨੌਜਵਾਨ ਨੇ ਗੁਆਈਆਂ ਲੱਤਾਂ
ਗੈਜ਼ੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਪਰਿਵਾਰ ਦਾ ਇਕਲੌਤਾ ਪੁੱਤਰ
ਨਾਭਾ । ਸਥਾਨਕ ਸ਼ਹਿਰ ਦੀਆਂ ਰੇਲਵੇ ਲਾਈਨਾਂ ਲਾਗੇ ਵਾਪਰੇ ਰੇਲ ਹਾਦਸੇ 'ਚ ਇੱਕ ਨੌਜਵਾਨ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ। ਨੌਜਵਾਨ ਦੀ ਪਛਾਣ ਪਿੰਡ ਘਨੂੰੜਕੀ ਦੇ ਪਰਮਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਘਰ ਲੜ ਪ...
ਨਸ਼ੇ ਦੀ ਲਤ ਪੂਰੀ ਕਰਨ ਲਈ ਹੀ ਦੋ ਵਿਅਕਤੀਆਂ ਦੀ ਜਿੰਦਗੀ ਕੀਤੀ ਖਤਮ
ਪੁਲਿਸ ਵੱਲੋਂ ਲੁੱਟ ਖੋਹ ਕਰਕੇ ਦੋ ਕਤਲਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਕਾਬੂ
ਇੱਕ ਮੁਲਜ਼ਮ ਪੁਲਿਸ ਦੀ ਗ੍ਰਿਫਤ ਚੋਂ ਬਾਹਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਰਾਜਪੁਰਾ ਸੜਕ 'ਤੇ 17 ਤੇ 18 ਜੂਨ ਦੀ ਦਰਮਿਆਨੀ ਰਾਤ ਨੂੰ ਪਿੰਡ ਚਮਾਰਹੇੜੀ ਨੇੜੇ ਤਿੰਨ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਪੈਟਰੋਲ ਪ...
ਪੰਜਾਬ ਅੰਦਰ ਬਿਜਲੀ ਦੀ ਮੰਗ ‘ਚ ਪਿਛਲੇ ਸਾਲ ਨਾਲੋਂ ਰਿਕਾਰਡ ਤੋੜ ਵਾਧਾ
ਬਿਜਲੀ ਦੀ ਮੰਗ ਵਿੱਚ ਇੱਕਦਮ ਹੋਇਆ 33 ਫੀਸਦੀ ਵਾਧਾ
ਹਾਈਡਲਾਂ ਰਾਹੀਂ ਬਿਜਲੀ ਉਤਪਦਾਨ 'ਚ ਆਈ ਕਮੀ
ਕੇਂਦਰੀ ਪ੍ਰੋਜੈਕਟਾਂ ਤੋਂ ਵੀ ਮਿਲ ਰਹੀ ਐ ਘੱਟ ਬਿਜਲੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਝੋਨੇ ਲਈ ਬਿਜਲੀ ਸਪਲਾਈ ਦੇਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ...
ਬੀਜੇਪੀ ਆਗੂ ਤੋਂ 27 ਕਰੋੜ ਦੀ ਡਰੱਗ ਬਰਾਮਦ
ਆਗੂ ਸਮੇਤ ਸੱਤ ਹੋਰ ਵਿਅਕਤੀ ਕਾਬੂ
ਇੰਫਾਲ(ਏਜੰਸੀ)। ਨਾਰਕੋਟਿਕਸ ਐਂਡ ਬਿਊਰੋ ਆਫ ਬਾਰਡਰ ਨੇ ਛਾਪੇਮਾਰੀ ਕਰ ਕੇ 27 ਕਰੋੜ ਰੁਪਏ ਤੋਂ ਜ਼ਿਆਦਾ ਦੇ ਡਰਗਜ਼ ਨੂੰ ਜ਼ਬਤ ਕੀਤਾ ਹੈ। ਇਸ ਛਾਪੇਮਾਰੀ ਵਿਚ ਨਾਰਕੋਟਿਕਸ ਟੀਮ ਨੇ ਬੀਜੇਪੀ ਨੇਤਾ ਸਮੇਤ ਸੱਤ ਹੋਰ ਲੋਕਾਂ ਨੂੰ ਕਾਬੂ ਕੀਤਾ ਹੈ। ਟੀਮ ਨੇ ਭਾਰਤੀ ਜਨਤਾ ਪਾਰਟੀ ਦੇ ਨੇ...
ਕਸ਼ਮੀਰ ਮਸਲੇ ‘ਤੇ ਉਮਰ, ਰਾਮ ਮਾਧਵ ‘ਚ ਜੁਬਾਨੀ ਜੰਗ
ਅਬਦੁੱਲਾ ਨੇ ਮਹਿਬੂਬਾ ਮੁਫਤੀ ਦੇ ਅਸਤੀਫੇ ਅਤੇ ਗਠਜੋੜ ਦੇ ਘੱਟ ਗਿਣਤੀ 'ਚ ਆਉਣ ਦੀ ਘਟਨਾ ਨੂੰ ਨੌਟੰਕੀ ਕਰਾਰ ਦਿੱਤਾ
ਸ੍ਰੀਨਗਰ, (ਏਜੰਸੀ)। ਨੈਸ਼ਨਲ ਕਾਰਨਫਰੰਸ ਦੇ ਵਾਈਸ ਪ੍ਰਧਾਨ ਉਮਰ ਅਬਦੁੱਲ ਅਤੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਜੰਮੂ ਕਸ਼ਮੀਰ ਦੇ ਇੰਚਾਰਜ ਰਾਮ ਮਾਧਵ ਦਰਮਿਆਨ ਰਾਜ ਦੇ ਤਾ...