ਕਾਰਪੋਰੇਟ ਘਰਾਣਿਆਂ ਲਈ ਕੇਂਦਰ ਸਰਕਾਰ ਨੇ ਖੇਤੀ ਅਰਥਚਾਰੇ ਨੂੰ ਝਪਟਣ ਲਈ ਕੀਤਾ ਰਾਹ ਪੱਧਰਾ
ਕਿਸਾਨ 5 ਜੂਨ ਨੂੰ ਕੇਂਦਰ ਸਰਕਾਰ ਦੇ ਇਸ ਮਾਰੂ ਫੈਸਲੇ ਖਿਲਾਫ਼ ਸਾੜਨ ਕੇ ਅਰਥੀਆਂ-ਬੁਰਜ਼ਗਿੱਲ, ਜਗਮੋਹਨ
ਐਨਸੀਡੀਸੀ ਨੇ ਝੋਨੇ ਦੀ ਖਰੀਦ ਲਈ 19444 ਕਰੋੜ ਦੀ ਦਿੱਤੀ ਮਨਜ਼ੂਰੀ
ਐਨਸੀਡੀਸੀ ਨੇ ਝੋਨੇ ਦੀ ਖਰੀਦ ਲਈ 19444 ਕਰੋੜ ਦੀ ਦਿੱਤੀ ਮਨਜ਼ੂਰੀ
ਨਵੀਂ ਦਿੱਲੀ। ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐਨਸੀਡੀਸੀ) ਨੇ ਇਸ ਸਾਲ ਸਾਉਣੀ ਦੇ ਸੀਜ਼ਨ ਵਿਚ ਛੱਤੀਸਗੜ੍ਹ, ਹਰਿਆਣਾ ਅਤੇ ਤੇਲੰਗਾਨਾ ਵਿਚ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) 'ਤੇ ਝੋਨੇ ਦੀ ਖਰੀਦ ਲਈ 19444 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰ...
ਜਪਾਨ ’ਚ ਜਹਾਜ਼ ਨੂੰ ਲੱਗੀ ਅੱਗ, ਜਹਾਜ਼ ‘ਚ 379 ਲੋਕ ਮੌਜੂਦ ਸਨ
ਫਾਇਰ ਵਿਭਾਗ ਦੇ ਕਰਮਚਾਰੀ ਅੱਗ ਬੁਝਾਉਣ ’ਚ ਜੁਟੇ Tokyo Airport
ਟੋਕੀਓ । ਜਾਪਾਨ ’ਚ ਜਹਾਜ਼ ਨੂੰ ਅੱਗ ਲੱਗਣ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਰਾਜਧਾਨੀ ਟੋਕੀਓ ਦੇ ਹਨੇਦਾ ਹਵਾਈ ਅੱਡੇ 'ਤੇ ਇਕ ਜਹਾਜ਼ ਨੂੰ ਅਚਾਨਕ ਅੱਗ ਲੱਗ ਗਈ। ਜਾਪਾਨੀ ਨਿਊਜ਼ ਏਜੰਸੀ ਕਯੋਡੋ ਮੁਤਾਬਕ ਇਹ ਖਦਸ਼ਾ ਹੈ ਕਿ ਜਹਾਜ਼ ਲੈ...
ਮੁੱਖ ਮੰਤਰੀ ਨੇ ਫੌਜ ਦੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ
ਸੂਬਾ ਸਰਕਾਰ ਹਰ ਦੁੱਖ-ਸੁੱਖ ਵਿਚ ਪਰਿਵਾਰ ਨਾਲ ਖੜ੍ਹੇਗੀ : ਮੁੱਖ ਮੰਤਰੀ
ਸ਼ਹੀਦ ਦੇ ਪਿੰਡ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਲੋਹਕੇ ਕਲਾਂ/ਫਿਰੋਜ਼ਪੁਰ (ਸਤਪਾਲ ਥਿੰਦ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਸੁਰੱਖਿਆ ਖਾਤਰ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ...
ਕਿਸਾਨਾਂ ਨੇ ਨੈਸ਼ਨਲ ਹਾਈਵੇ ਦੀ ਇੱਕ ਸਾਈਡ ਕੀਤੀ ਖਾਲੀ
ਲੋਕਾਂ ਨੂੰ ਪਰੇਸ਼ਾਨੀ ਆਉਣ ਕਾਰਨ ਕਿਸਾਨਾਂ ਨੇ ਲਿਆ ਫੈਸਲਾ
ਫਗਵਾੜਾ : ਫਗਵਾੜਾ ਸ਼ੂਗਰ ਮਿੱਲ ਵੱਲੋਂ ਗੰਨੇ ਦੀ 72 ਕਰੋੜ ਰੁਪਏ ਬਕਾਇਆ ਰਾਸ਼ੀ ਅਦਾ ਨਾ ਕਰਨ ’ਤੇ ਕਿਸਾਨਾਂ ਨੇ ਬੀਤੇ ਦਿਨ ਕੌਮੀ ਰਾਜ ਮਾਰਗ ਦੀਆਂ ਦੋਵੇਂ ਸਾਈਡਾਂ ਬੰਦ ਕਰ ਦਿੱਤੀਆਂ ਸਨ ਜਿਸ ਕਾਰਨ ਪੂਰੇ ਸ਼ਹਿਰ ’ਚ ਜਾਮ ਵਾਲਾ ਮਾਹੌਲ ਪੈਦਾ ਹੋ ਗਿਆ। ਲੋ...
ਸੱਚ ਕਹੂੰ ਵੱਲੋ ਮੁੱਦਾ ਚੱਕੇ ਜਾਣ ਤੋਂ ਬਾਅਦ ਜਾਗੇ ਬਸਤੀ ਦੇ ਲੋਕ ਆਏ ਸੜਕਾਂ ‘ਤੇ
ਨਗਰ ਕੌਂਸਲ ਵੱਲੋਂ ਬਸਤੀ ਗੁਰੂ ਕਰਮ ਸਿੰਘ ਦੇ ਲੋਕਾਂ ਦੀ ਸਮੱਸਿਆ ਦਾ ਜੇਕਰ ਹਫਤੇ ਵਿੱਚ ਨਾ ਕੀਤਾ ਹੱਲ ਕਰਾਗੇ ਵਿਧਾਇਕ ਦੇ ਦਫ਼ਤਰ ਦਾ ਘਿਰਾਉ : ਸ਼ੈਲੇ ਸੰਧੂ
ਗੁਰੂਹਰਸਹਾਏ (ਸਤਪਾਲ ਥਿੰਦ)। ਬਸਤੀ ਗੁਰੂਕਰਮ ਸਿੰਘ ਵਾਲੀ ਭੱਠਾ ਵਸਤੀ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ ਸਬੰਧੀ ਸੱਚ ਕਹੂੰ ਵੱਲੋ ਪ੍ਰਮੁੱਖਤਾ ਨਾਲ ਖਬਰ...
ਮੇਜ਼ਬਾਨ ਰੂਸ ਦੇ ਸੁਪਨੇ ਸ਼ੂਟ ਕਰ ਕ੍ਰੋਏਸ਼ੀਆ ਸੈਮੀਫਾਈਨਲ ‘ਚ
11 ਜੁਲਾਈ ਨੂੰ ਲੁਜ਼ਨਿਕੀ ਸਟੇਡੀਅਮ 'ਚ ਮੁਕਾਬਲਾ ਇੰਗਲੈਂਡ ਨਾਲ | Sports News
ਸੋੱਚੀ, (ਏਜੰਸੀ)। ਵਿਸ਼ਵ ਕੱਪ ਦੇ ਚੌਥੇ ਅਤੇ ਆਖ਼ਰੀ ਕੁਆਰਟਰ ਫਾਈਨਲ ਮੁਕਾਬਲੇ 'ਚ ਸੁਪਨਿਆਂ ਦੀ ਉੱਚੀ ਉਡਾਨ ਉੱਡ ਰਹੇ ਮੇਜ਼ਬਾਨ ਰੂਸ ਦੇ ਸੁਪਨਿਆਂ ਨੂੰ ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟ ਆਊਟ 'ਚ 4-3ਦੀ ਜਿੱਤ ਨਾਲ ਚਕਨਾਚੂਰ ਕਰਕੇ ਪਹਿਲ...
Petrol-Diesel Price: ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਬਾਵਜੂਦ ਅੱਜ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ, ਜਿਸ ਕਾਰਨ ਦਿੱਲੀ ’ਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਅਤੇ ਡੀਜਲ 87.62 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਪ੍ਰਮੁੱਖ ਤੇ...
Putin: ਅਮਨ ਲਈ ਅਵਾਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੂਸ ਦੌਰੇ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਹ ਗੱਲ ਬੜੇ ਸਪੱਸ਼ਟ ਸ਼ਬਦਾਂ ’ਚ ਆਖੀ ਹੈ ਕਿ ਹਮਲਿਆਂ ਦੇ ਜਾਰੀ ਰਹਿੰਦਿਆਂ ਰੂਸ-ਯੂਕਰੇਨ ਦੇ ਆਪਸੀ ਅਮਨ ਲਈ ਗੱਲਬਾਤ ਸ਼ੁਰੂ ਨਹੀਂ ਹੋ ਸਕਦੀ ਉਨ੍ਹਾਂ ਜੰਗ ’ਚ ਬੱਚਿਆਂ ਦੇ ਮਾਰੇ ਜਾਣ ਦਾ ਦਰਦ ਭਰਿਆ ਜ਼ਿਕਰ ਕੀਤਾ ਹੈ ਉਹ ਭਾ...
50 ਦੇਸ਼ਾਂ ਨੇ ਬੋਇੰਗ 737 ਜਹਾਜ਼ਾਂ ‘ਤੇ ਲਗਾਈ ਰੋਕ
ਇਥੋਪੀਆ 'ਚ ਹੋਏ ਹਾਦਸੇ ਤੋਂ ਬਾਅਦ ਲਗਾਈ ਗਈ ਰੋਕ
ਨਵੀਂ ਦਿੱਲੀ, ਏਜੰਸੀ। ਇਥੋਪੀਆ 'ਚ ਐਤਵਾਰ ਨੂੰ ਹੋਏ ਜਹਾਜ਼ ਹਾਦਸੇ ਤੋਂ ਬਾਅਦ ਭਾਰਤ ਸਮੇਤ ਲਗਭਗ 50 ਦੇਸ਼ਾਂ ਨੇ ਬੋਇੰਗ 737 ਮੈਕਸ ਜਹਾਜਾਂ 'ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਭਾਰਤ, ਆਸਟਰੇਲੀਆ, ਦੁਬਈ, ਨਾਰਵੇ, ਪੋਲੈਂਡ, ਜਰਮਨੀ, ਚੀਨ, ਬ੍ਰਾਜੀਲ, ਵੀਅਤਨਾਮ...