ਸਰਕਾਰ ਵੱਲੋਂ ਪੱਤਰਕਾਰਾਂ ਨੂੰ ਰਾਜ ਮਾਰਗਾਂ ‘ਤੇ ਟੋਲ ਟੈਕਸ ਤੋਂ ਛੋਟ
ਚੰਡੀਗੜ੍ਹ (ਸੱਚ ਕਹੂੰ ਬਿਊਰੋ) । ਆਪਣੇ ਇਕ ਹੋਰ ਚੁਣਾਵੀ ਵਾਅਦੇ ਨੂੰ ਪੂਰਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮੀਡੀਆ ਕਰਮੀਆਂ ਨੂੰ ਸੂਬੇ ਦੇ ਸਾਰੇ ਰਾਜ ਮਾਰਗਾਂ 'ਤੇ ਟੋਲ ਟੈਕਸ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਵੱਲੋਂ ਸ਼ਨਿੱਚਰਵਾਰ ਨੂੰ ਲਿਆ ਗਿਆ, ਜਿਨ੍ਹਾਂ ਨੇ...
‘ਵਰਸਿਟੀ ਹੰਗਾਮਾ: ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਮਿਲੀ ਜ਼ਮਾਨਤ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਫ਼ੀਸ ਵਾਧੇ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ 53 ਵਿਦਿਆਰਥੀਆਂ ਵਿੱਚੋਂ 48 ਨੂੰ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ ਤੇ ਬਾਕੀ ਪੰਜ ਵਿਦਿਆਰਥੀਆਂ ਦੀ ਜ਼ਮਾਨਤ ਫਿਲਹਾਲ ਰੁਕ ਗਈ ਅਤੇ ਇਸ 'ਤੇ ਅਦਾਲਤ ਫੈਸਲਾ ਸੋਮਵਾਰ ਨੂ...
ਕਰਜ਼ਾ-ਕੁਰਕੀ ਮੁਆਫ਼ੀ ਤੋਂ ਪਲਟੇ ਅਮਰਿੰਦਰ
ਹੁਣ ਸਿਰਫ਼ ਖੇਤੀ ਕਰਜ਼ੇ ਹੀ ਹੋਣਗੇ ਮੁਆਫ਼
ਕਰਜ਼ਾ ਮੁਆਫ਼ੀ ਸਬੰਧੀ ਗਠਿਤ ਕਮੇਟੀ ਤੋਂ ਸਿਰਫ ਖੇਤੀ ਕਰਜ਼ੇ ਦੀ ਰਿਪੋਰਟ ਮੰਗੀ
ਚੰਡੀਗੜ੍ਹ (ਅਸ਼ਵਨੀ ਚਾਵਲਾ) । ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਕਰਜ਼ਾ-ਕੁਰਕੀ ਮੁਆਫ਼ ਕਰਨ ਦਾ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕਰ ਦਿੱਤਾ ਹ...
9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਦੀ ਓਪੀਡੀ ਅੱਜ ਤੋਂ
ਸਰਸਾ (ਸੱਚ ਕਹੂੰ ਨਿਊਜ਼ ) । ਅਪੰਗਾਂ ਨੂੰ ਸਹਾਰਾ ਦੇਣ ਲਈ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਅਪਰੈਲ ਤੋਂ ਅਪੰਗਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਲਈ ਨੌਵੇਂ 'ਯਾਦ-ਏ-ਮੁਰਸ਼ਿਦ ਪੋਲੀਓ ਪੈਰਾਲਿਸਿਸ ਤੇ ਅਪੰਗਤਾ ਨਿਵਾਰਨ ਕੈਂਪ' ਲਾਉਣ ਜਾ ਰਿਹਾ ਹੈ । ਡੇਰਾ ਸੱਚਾ ਸੌਦਾ ਦੇ ਸੰਸਥਾ...
ਲੀਹੋਂ ਲੱਥੀ ਰਾਜਧਾਨੀ ਐਕਸਪ੍ਰੈੱਸ, 2 ਫੱਟੜ
ਅੱਠ ਡੱਬੇ ਪਟੜੀ ਤੋਂ ਲੱਥੇ
ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼
ਨਵੀਂ ਦਿੱਲੀ (ਏਜੰਸੀ) । ਮੇਰਠ-ਲਖਨਉ ਰਾਜਧਾਨੀ ਐਕਸਪ੍ਰੈੱਸ ਦੇ 8 ਡੱਬੇ ਸ਼ਨਿੱਚਰਵਾਰ ਨੂੰ ਉੱਤਰ ਪ੍ਰਦੇਸ਼ 'ਚ ਰਾਮਪੁਰ ਕੋਲ ਪਟੜੀ ਤੋਂ ਲੱਥ ਗਏ, ਜਿਸ 'ਚ ਘੱਟ ਤੋਂ ਘੱਟ ਦੋ ਵਿਅਕਤੀ ਜ਼ਖਮੀ ਹੋ ਗਏ ਉੱਤਰ ਰੇਲਵੇ ਦੇ ਬੁਲਾਰੇ ਨੀਰਜ ਸ਼ਰਮਾ ਨੇ ਦੱਸ...
ਕਬਾੜ ਦੀ ਦੁਕਾਨ ‘ਚ ਧਮਾਕਾ, ਇੱਕ ਦੀ ਮੌਤ, ਚਾਰ ਜ਼ਖ਼ਮੀ
ਗੁਰਦਾਸਪੁਰ (ਸੱਚ ਕਹੂੰ ਨਿਊਜ਼) । ਗੁਰਦਾਸਪੁਰ-ਬਹਿਰਾਮਪੁਰ ਰੋਡ 'ਤੇ ਪੈਂਦੇ ਪਿੰਡ ਬਰਨਾਲਾ ਦੇ ਪੁਲ ਨੇੜੇ ਅੱਜ ਦੁਪਹਿਰੇ ਇੱਕ ਕਬਾੜ ਦੀ ਦੁਕਾਨ ਉੱਤੇ ਜ਼ਬਰਦਸਤ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਹਾਦਸੇ ਵਿੱਚ ਦੋ ਬੱਚਿਆਂ ਸਮੇਚ ਕੁੱਲ ਚਾਰ ਵਿਅਕਤੀ ਗੰÎਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ...
ਜਾਧਵ ਮਾਮਲਾ : ਭਾਰਤ-ਪਾਕਿ ਸਬੰਧ ਥਿੜਕੇ
ਨਵੀਂ ਦਿੱਲੀ (ਏਜੰਸੀ) । ਪਾਕਿਸਤਾਨੀ ਫੌਜੀ ਅਦਾਲਤ ਵੱਲੋਂ ਜਾਸੂਸੀ ਦੇ ਦੋਸ਼ 'ਚ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਨਾਲ ਪੈਦਾ ਹੋਏ ਤਣਾਅ ਦਰਮਿਆਨ ਭਾਰਤ ਨੇ ਅਗਲੇ ਹਫਤੇ ਦੀ ਸ਼ੁਰੂਆਤ 'ਚ ਪਾਕਿਸਤਾਨ ਨਾਲ ਹੋਣ ਵਾਲੀ ਸਮੁੰਦਰੀ ਸੁਰੱਖਿਆ ਗੱਲਬਾਤ ਨੂੰ ਰੱਦ ਕਰ ਦਿੱਤਾ । ਪਾਕਿਸਤਾਨ ਦੀ ਸਮੁੰਦਰੀ ਸੁਰੱਖ...
ਦਿੱਲੀ-ਚੰਡੀਗੜ੍ਹ ਮਾਰਗ ‘ਤੇ 200 ਕਿਮੀ. ਪ੍ਰਤੇ ਘੰਟੇ ਦੀ ਰਫਤਾਰ ਨਾਲ ਦੌੜੇਗੀ ਟ੍ਰੇਨ
ਨਵੀਂ ਦਿੱਲੀ (ਏਜੰਸੀ) । ਦਿੱਲੀ-ਆਗਰਾ ਕੋਰੀਡੋਰ 'ਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰੇਲ ਸੇਵਾ ਸਫ਼ਲਤਾ ਨਾਲ ਸ਼ੁਰੂ ਕਰਨ ਤੋਂ ਬਾਅਦ ਰੇਲਵੇ ਦਾ ਟੀਚਾ ਦਿੱਲੀ-ਚੰਡੀਗੜ੍ਹ ਮਾਰਗ 'ਤੇ ਫਰਾਂਸ ਦੀ ਮੱਦਦ ਨਾਲ ਰੇਲ ਗੱਡੀਆਂ ਦੀ ਰਫਤਾਰ 200 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਧਾਉਣ ਦਾ ਹੈ ਤਾਂ ਕਿ ਯਾਤਰਾ 'ਚ ਲੱਗਣ ਵਾਲੇ ਸ...
ਦੇਵਭੂਮੀ ਹਿਮਾਚਲ ‘ਚ ਰੂਹਾਨੀ ਸਤਿਸੰਗ ਅੱਜ
ਸੰਤ ਬਿਨਾ ਅਹਿਸਾਨ ਜਤਾਏ ਕਰਦੇ ਹਨ ਸਭਦਾ ਭਲਾ : ਪੂਜਨੀਕ ਗੁਰੂ ਜੀ
ਰੂਹਾਨੀ ਮਜਲਸ : ਚਚੀਆ ਨਗਰੀ ਸਥਿੱਤ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਵਿਖੇ ਪੂਜਨੀਕ ਗੁਰੂ ਜੀ ਨੇ ਆਪਣੇ ਅੰਮ੍ਰਿਤਮਈ ਬਚਨਾਂ ਨਾਲ ਸਾਧ-ਸੰਗਤ ਨੂੰ ਕੀਤਾ ਨਿਹਾਲ
ਚਚੀਆ ਨਗਰੀ (ਸੱਚ ਕਹੂੰ ਨਿਊਜ਼) । ਪਰਮ ਪਿਤਾ ਪਰਮਾਤਮਾ ਕਣ-ਕਣ, ਜ਼ਰ੍ਹੇ...
ਵੱਕਾਰ ਦੀ ਲੜਾਈ ‘ਚ ਕੇਕੇਆਰ ਦਾ ਸਾਹਮਣਾ ਸਨਰਾਈਜਰਜ਼ ਨਾਲ ਅੱਜ
ਕੋਲਕਾਤਾ (ਏਜੰਸੀ) ਆਤਮਵਿਸ਼ਵਾਸ ਨਾਲ ਭਰਪੂਰ ਕੋਲਕਾਤਾ ਨਾਈਟ ਰਾਈਡਰਜ਼ ਆਈਪੀਐੱਲ 'ਚ ਮੁਕਾਬਲਾ ਸ਼ਨਿੱਚਰਵਾਰ ਨੂੰ ਪਿਛਲੇ ਚੈਂਪੀਅਨ ਸਨਰਾਇਜਰਜ਼ ਹੈਦਰਾਬਾਦ ਨਾਲ ਹੋਵੇਗਾ ਤਾਂ ਉਹ ਜਿੱਤ ਦੀ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉੱਤਰਨਗੇ ਇਹ ਗੇਂਦਬਾਜ਼ੀ 'ਚ ਸਿਖਰਲੀਆਂ ਦੋ ਟੀਮਾਂ ਦਾ ਮੁਕਾਬਲਾ ਹੋਵੇਗਾ ਅਤੇ ਕੋਲਕਾਤਾ ਪ...