ਸਾਡੇ ਨਾਲ ਸ਼ਾਮਲ

Follow us

32.5 C
Chandigarh
Thursday, October 24, 2024
More

    Breaking News

    This category will display news headline in breaking news section of top of homepage.

    Amul milk

    ਆਮ ਜਨਤਾ ਲਈ ਦੁੱਧ ਹੋਇਆ ਮਹਿੰਗਾ, ਅਮੁਲ ਨੇ ਵਧਾਈਆਂ ਕੀਮਤਾਂ

    0
    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਮੁਲ ਦੁੱਧ ਵੇਚਣ ਵਾਲੀ ਕੰਪਨੀ ਗੁਜਰਾਤ ਡੇਅਰੀ ਕੋਆਪਰੇਟਿਵ ਨੇ ਦੁੱਧ ਦੇ ਰੇਟਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਅਮੁਲ ਗੋਲਡ ਹੁਣ 66 ਰੁਪਏ ਲੀਟਰ ਮਿਲੇਗਾ, ਅਮੁਲ ਤਾਜਾ 54 ਰੁਪਏ ਲੀਟਰ, ਅਮੁਲ ਗਾਂ ਦਾ ਦੁੱਧ 56 ਰੁਪਏ ਅਤੇ ਅਮੁਲ ਏ 2 ਮੱਝ ਦਾ ਦੁੱਧ 70 ਰ...
    Arvind Kejriwal Sachkahoon

    ਅਰਵਿੰਦ ਕੇਜਰੀਵਾਲ ਖਿਲਾਫ਼ ਮਾਣਹਾਨੀ ਦਾ ਕੇਸ ਖਾਰਜ਼

    0
    ਬਠਿੰਡਾ (ਸੱਚ ਕਹੂੰ ਨਿਊਜ਼)। ਬਠਿੰਡਾ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੌਹਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਖਿਲਾਫ਼ ਪਾਇਆ ਮਾਣਹਾਨੀ ਦਾ ਕੇ...
    Beutiful Life

    ਉਤਰਾਅ-ਚੜ੍ਹਾਅ ਜ਼ਿੰਦਗੀ ਦੇ ਰੰਗ ਨੇ

    0
    ਸੂਰਜ ਦਾ ਚੜ੍ਹਨਾ ਸੁਭਾਗ ਤੇ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਹਨੇ੍ਹਰੀਆਂ ਰਾਤਾਂ ਢਹਿੰਦੀਆਂ ਕਲਾਵਾਂ ਦਾ ਸੰਕੇਤ ਸਮਝੀਆਂ ਜਾਂਦੀਆਂ ਨੇ। ਰੌਸ਼ਨੀ ਤੇ ਹਨ੍ਹੇਰਾ ਦੋਵੇਂ ਕੁਦਰਤ ਦੀ ਬਖਸ਼ਿਸ਼ ਹਨ, ਪਰੰਤੂ ਇਨ੍ਹਾਂ ਦੋਵਾਂ ਪੜਾਵਾਂ ਦੇ ਆਪਣੇ-ਆਪਣੇ ਸ਼ਬਦੀ ਮਾਇਨੇ ਹਨ, ਜੋ ਮਨੁੱਖੀ ਜ਼ਿੰਦਗੀ ਦੇ ਰੌਚਿਕ ਪਹਿਲੂਆਂ ਨੂੰ ਦਿ੍ਰਸ਼ਟੀ...
    Child Budget

    ਵੱਖਰੇ ‘ਬਾਲ ਬਜਟ’ ਨਾਲ ਹੋਵੇਗੀ ਅਧਿਕਾਰਾਂ ਦੀ ਰੱਖਿਆ

    0
    ਬਾਲ ਬਜਟ (Child Budget) ਪੇਸ਼ ਹੋਵੇ, ਇਹ ਮੰਗ ਬਾਲ ਅਧਿਕਾਰ, ਬਾਲ ਸੁਰੱਖਿਆ ਵਰਕਰ ਲੰਮੇ ਸਮੇਂ ਤੋਂ ਕਰਦੇ ਆਏ ਹਨ। ਕੋਵਿਡ-19 ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋਈ ਹੈ। ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਜ਼ਿਆਦਾਤਰ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਲੱਖਾਂ ਦੀ ਗਿਣਤੀ ’ਚ ਤਾਂ ਬੱਚੇ ਅਨਾਥ...
    Punjab Government

    ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ

    0
    ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਪੰਜਾਬ ਮੰਤਰੀ ਮੰਡਲ (Punjab Cabinet Meeting) ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਅੱਜ 12 ਵਜੇ ਸਿਵਲ ਸਕੱਤਰੇਤ ਵਿੱਚ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੈਬਨਿਟ ਮੀਟਿੰਗ ਵਿਚ ਬਜਟ ਸੈਸ਼ਨ ਦੀ ਤਿਆਰੀ ਨੂੰ ਲੈ ਕੇ ਚਰਚਾ ਕੀਤੀ ਜਾ...
    Motivational quotes

    ਈਰਖਾ ਦਾ ਫ਼ਲ

    0
    ਇੱਕ ਵਿਦੇਸ਼ੀ ਨੂੰ ਅਪਰਾਧੀ ਸਮਝ ਕੇ ਜਦੋਂ ਰਾਜੇ ਨੇ ਫਾਂਸੀ ਦਾ ਹੁਕਮ ਸੁਣਾਇਆ ਤਾਂ ਉਸ ਨੇ ਅਪਸ਼ਬਦ ਕਹਿੰਦੇ ਹੋਏ ਰਾਜੇ ਦੇ ਵਿਨਾਸ਼ ਦੀ ਕਾਮਨਾ ਕੀਤੀ। ਰਾਜੇ ਨੇ ਆਪਣੇ ਮੰਤਰੀ ਤੋਂ, ਜੋ ਕਈ ਭਾਸ਼ਾਵਾਂ ਦਾ ਜਾਣਕਾਰ ਸੀ, ਪੁੱਛਿਆ, ਇਹ ਕੀ ਕਹਿ ਰਿਹਾ ਹੈ? ਮੰਤਰੀ ਨੇ ਕਿਹਾ, ‘‘ਮਹਾਰਾਜ’ ਤੁਹਾਨੂੰ ਦੁਆਵਾਂ ਦਿੰਦੇ ਹੋਏ ਕਹ...
    Saint-Dr-MSG

    ਸਮਾਜ ਨੂੰ ਬਚਾਉਣਗੇ ਪੂਜਨੀਕ ਗੁਰੂ ਜੀ | Saint Dr. MSG

    0
    ਵਿਦੇਸ਼ਾਂ ਤੋਂ ਪਰਤ ਰਹੇ ਲੋਕ ਇੱਕ ਸਾਂਝੀ ਗੱਲ ਕਹਿੰਦੇ ਹਨ ਕਿ ਉੱਥੇ ਪੈਸੇ, ਸਿਸਟਮ ਦੀ ਕੋਈ ਕਮੀ ਨਹੀਂ ਪਰ ਜੀਅ ਨਹੀਂ ਲੱਗਦਾ। ਉਨ੍ਹਾਂ ਦਾ ਕਹਿਣ ਦਾ ਭਾਵ ਆਪਣੇ ਦੇਸ਼ ਅੰਦਰ ਜੋ ਅਪਣਾਪਣ, ਪਰਿਵਾਰ ਦਾ ਮਿਲ ਕੇ ਬੈਠਣਾ, ਮੇਲ-ਮਿਲਾਪ ਹੈ ਉਹ ਵਿਦੇਸ਼ਾਂ ’ਚ ਨਹੀਂ ਹੈ। ਆਪਸੀ ਪਿਆਰ, ਸਤਿਕਾਰ ਤੇ ਰਿਸ਼ਤਿਆਂ ਪ੍ਰਤੀ ਭਾਵਨਾ...
    Budget 2023

    ਕੇਂਦਰ ਦਾ ਬਜਟ : ਕਿਸੇ ਨੇ ਭੰਡਿਆ ਤੇ ਕਈਆਂ ਨੇ ਸਲਾਹਿਆ

    0
    ਛੋਟੇ ਵਪਾਰੀ ਤੇ ਕਿਸਾਨ ਆਗੂ ਬਜਟ ਤੋਂ ਨਾਖੁਸ਼, ਕਈ ਵਰਗਾਂ ਨੇ ਬਜਟ ਨੂੰ ਦਿੱਤੀ ਹੱਲਾਸ਼ੇਰੀ | Budget 2023 ਸੰਗਰੂਰ (ਗੁਰਪ੍ਰੀਤ ਸਿੰਘ)। ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਦੇਸ਼ ਲਈ ਬਜਟ (Budget 2023) ਦਾ ਐਲਾਨ ਕੀਤਾ ਗਿਆ। ਇਸ ਬਜਟ ’ਤੇ ਪ੍ਰਤੀਕਿਰਿਆ ਲੈਣ ਲਈ ਸਾਰੇ ਵਰਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕ...
    Chief Minister

    ਮੁੱਖ ਮੰਤਰੀ ਨੇ ਹਰੀ ਝੰਡੀ ਦੇ ਕੇ ਬੇਗਮਪੁਰਾ ਐਕਸਪ੍ਰੈਸ ਵਿਸ਼ੇਸ਼ ਰੇਲ ਨੂੰ ਕਾਸ਼ੀ ਲਈ ਕੀਤਾ ਰਵਾਨਾ

    0
    ਜਲੰਧਰ (ਸੱਚ ਕਹੂੰ ਨਿਊਜ਼)। ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਸ਼ਰਧਾਲੂ ਜਲੰਧਰ ਤੋਂ ਕਾਸੀ ਲਈ ਰਵਾਨਾ ਹੋਈ। ਸਾਰੇ ਸ਼ਰਧਾਲੂ ਬੇਗਮਪੁਰਾ ਐਕਸਪ੍ਰੈਸ ਸਪੈਸਲ ਟਰੇਨ ਰਾਹੀਂ ਵਾਰਾਣਸੀ ਦੇ ਸ੍ਰੀ ਗੁਰੂ ਰਵਿਦਾਸ ਧਾਮ ਲਈ ਰਵਾਨਾ ਹੋਏ। ਬੇਗਮਪੁਰਾ ਐ...
    Australia Currency

    ਆਸਟਰੇਲੀਆ ’ਚ ਮਹਾਰਾਣੀ ਐਲਿਜਾਬੇਥ-2 ਦੀਆਂ ਫੋਟੋਆਂ ਵਾਲੇ ਨੋਟ ਬੈਨ

    0
    ਨਵੀਂ ਦਿੱਲੀ (ਕੈਨਬਰਾ)। ਹੁਣ ਆਸਟ੍ਰੇਲੀਆ ਦੇ ਨੋਟ (Australia Currency) ’ਤੇ ਮਹਾਰਾਣੀ ਐਲਿਜਾਬੇਥ-2 ਦੀ ਤਸਵੀਰ ਨਹੀਂ ਦਿਖਾਈ ਦੇਵੇਗੀ। ਵੀਰਵਾਰ ਨੂੰ, ਕੇਂਦਰੀ ਬੈਂਕ ਨੇ ਐਲਾਨ ਕੀਤਾ ਕਿ ਉਹ ਆਪਣੇ 5 ਡਾਲਰ ਦੇ ਨੋਟ ’ਤੇ ਮਹਾਰਾਣੀ ਐਲਿਜਾਬੈਥ ਦੀ ਤਸਵੀਰ ਨੂੰ ਬਦਲ ਦੇਵੇਗਾ। ਆਸਟ੍ਰੇਲੀਆ ਦੇ ਰਿਜਰਵ ਬੈਂਕ ਨੇ ਇ...

    ਤਾਜ਼ਾ ਖ਼ਬਰਾਂ

    Turkish air force

    ਤੁਰਕੀ ਹਵਾਈ ਸੈਨਾ ਨੇ ਸੀਰੀਆ ਤੇ ਇਰਾਕ ’ਚ ਪੀਕੇਕੇ ਦੇ 32 ਟਿਕਾਣਿਆਂ ਨੂੰ ਕੀਤਾ ਤਬਾਹ

    0
    Turkish air force: ਇਸਤਾਂਬੁਲ (ਏਜੰਸੀ)। ਤੁਰਕੀ ਦੀ ਹਵਾਈ ਸੈਨਾ ਨੇ ਉੱਤਰੀ ਸੀਰੀਆ ਤੇ ਇਰਾਕ ’ਚ ਕੁਰਦਿਸਤਾਨ ਵਰਕਰਜ਼ ਪਾਰਟੀ (ਪੀਕੇਕੇ) ਦੇ ਘੱਟੋ-ਘੱਟ 32 ਅੱਤਵਾਦੀ ਟਿਕਾਣਿਆਂ ਨੂੰ ਤ...
    Job News

    Job News: ਕਰੋੜਾਂ ਨੌਜਵਾਨਾਂ ਕੋਲ ਸੁਨਹਿਰੀ ਮੌਕਾ

    0
    ਮੇਰਾ ਭਾਰਤ ਪੋਰਟਲ | Job News ਔਨਲਾਈਨ ਪੋਰਟਲ ’ਤੇ ਤੁਹਾਨੂੰ ਹੁਨਰ ਤੋਂ ਲੈ ਕੇ ਨੌਕਰੀ ਤਕ ਬਹੁਤ ਸਾਰੇ ਫਾਇਦੇ ਮਿਲਣਗੇ Job News: ਈ-ਭਾਰਤ ਪੋਰਟਲ ’ਤੇ, ਦੇਸ਼ ਦੇ ਨੌਜਵਾਨ ਕ...
    Foods To Avoid With Radish

    Foods To Avoid With Radish: ਠੰਢ ’ਚ ਮੂਲੀ ਦੇ ਪਰਾਂਠਿਆਂ ਨਾਲ ਨਹੀਂ ਖਾਣੇ ਚਾਹੀਦੇ ਇਹ 5 ਭੋਜਨ, ਆਰਾਮ ਨਾਲ ਖਾ ਰਹੇ ਲੋਕ, ਹੌਲੀ-ਹੌਲੀ ਫੈਲਦਾ ਹੈ ‘ਜਹਿਰੀਲਾ’ ਅਸਰ

    0
    Foods To Avoid With Radish: ਸਰਦੀਆਂ ’ਚ ਪਰਾਂਠੇ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ ਜਦੋਂ ਉਹ ਮੂਲੀ ਦੇ ਬਣੇ ਹੁੰਦੇ ਹਨ। ਆਖ਼ਰਕਾਰ, ਮਿੱਠੀ ਤੇ ਸਵਾਦਿਸ਼ਟ ਮੂਲੀ ਵੀ ਸਰਦੀਆਂ ’ਚ ਆਉਂ...
    Punjab Weather

    Punjab Weather: ਪੰਜਾਬ ’ਚ ਅਚਾਨਕ ਵਧਣ ਲੱਗੀ ਹੈ ਠੰਢ, ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਪਡੇਟ

    0
    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਦਰਅਸਲ, ਮੌਸਮ ਵਿਭਾਗ ਨੇ ਸੂਬੇ ’ਚ ਠੰਢ ਦੇ ਅਚਾਨਕ ਵਧਣ ਦੀ ਸੰਭਾਵਨਾ ਜਤਾਈ ਹੈ।...
    ED Punjab News

    ED Punjab News: ਪੰਜਾਬ ’ਚ ED ਦਾ ਐਕਸ਼ਨ, LDP ਸਕੀਮ ਤਹਿਤ ਅਲਾਟ ਕੀਤੇ ਪਲਾਟਾਂ ਦਾ ਮੰਗਿਆ ਵੇਰਵਾ

    0
    ਲੁਧਿਆਣਾ (ਸੱਚ ਕਹੂੰ ਨਿਊਜ਼)। ED Punjab News: ਪੰਜਾਬ ਦੇ ਫੂਡ ਸਪਲਾਈ ਵਿਭਾਗ ’ਚ 2000 ਕਰੋੜ ਰੁਪਏ ਦਾ ਘਪਲਾ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ’ਚ ਐੱਲਡੀਪੀ ਸਕੀਮ ਤਹਿਤ ਪਲਾਟਾਂ ਦੀ...
    Baba Siddique Murder

    Baba Siddique Murder: ਬਾਬਾ ਸਿੱਦੀਕੀ ਕਤਲ ਕੇਸ ’ਚ ਕੈਥਲ ਤੋਂ ਇੱਕ ਹੋਰ ਨੌਜਵਾਨ ਗ੍ਰਿਫਤਾਰ

    0
    ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। Baba Siddique Murder: ਬਾਬਾ ਸਿੱਦੀਕੀ ਕਤਲ ਕਾਂਡ ਨੂੰ ਕੈਥਲ ਨਾਲ ਜੋੜਿਆ ਗਿਆ ਤਾਂ ਸਾਹਮਣੇ ਆਇਆ ਕਿ ਕੈਥਲ ਜ਼ਿਲ੍ਹੇ ਦੇ ਨਰਾਡਾ ਦੇ ਰਹਿਣ ਵਾਲ...
    Ludhiana News

    Ludhiana News: ‘ਕਾਲੇ ਪਾਣੀ ਦਾ ਮੋਰਚਾ’ ਨੇ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ’ਚ ਪੀਪੀਸੀਬੀ ’ਤੇ ਲਾਏ ਮਿਲੀਭੁਗਤ ਦੇ ਦੋਸ਼

    0
    Ludhiana News: ਪੀਪੀਸੀਬੀ ’ਤੇ ਲਾਇਆ, ਸੀਪੀਸੀਬੀ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ/ਰਘਬੀਰ ਸਿੰਘ)। ਫੋਕਲ ਪੁਆਇੰਟ ਅਤੇ ਤਾਜਪ...
    Supreme Court

    ਪਰਾਲੀ ਸੰਭਾਲਣ ਦਾ ਮੁੱਦਾ

    0
    Supreme Court: ਪਿਛਲੇ 20 ਸਾਲਾਂ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਕਾਬੂ ਹੇਠ ਨਹੀਂ ਆ ਰਹੀ ਪਰਾਲੀ ਦੇ ਧੂੰਏਂ ਨਾਲ ਹਵਾ ਦੀ ਗੁਣਵੱਤਾ ’ਚ ਭਾਰੀ ਗਿਰਾਵਟ ਆਈ ਹੈ ਹੁਣ ਫਿਰ ਸੁਪਰ...
    Punjab News

    Punjab News: ‘ਆਪ’ ਵਿਧਾਇਕ ਨੇ ਮਾਸਟਰਾਂ ਦੀ ਸਪੀਕਰ ਕੋਲੋਂ ਲਵਾਈ ਕਲਾਸ

    0
    Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਦੇ ਜੈਤੋ ਦੇ ਵਿਧਾਇਕ ਵੱਲੋਂ ਕਥਿਤ ਤੌਰ ’ਤੇ ਮਾਸਟਰਾਂ ਦੀ ਕਲਾਸ ਵਿਧਾਨ ਸਭਾ ਦੇ ਸਪੀਕਰ ਕੋਲੋਂ ਲਵਾ ਦਿੱਤੀ ਹੈ। ਵਿਧਾਇ...
    Villages of India

    Villages of India: ਸਰਕਾਰ ਦੀ ਪਿੰਡਾਂ ’ਤੇ ਹੋਈ ਨਜ਼ਰ ਸਵੱਲੀ, ਇਸ ਸਹੂਲਤ ਨਾਲ ਲੈਸ ਹੋਣਗੇ ਪਿੰਡ, ਕੀ ਤੁਹਾਡਾ ਪਿੰਡ ਵੀ ਆਵੇਗਾ ਇਸ ਸੂਚੀ ਵਿੱਚ, ਹੁਣੇ ਦੇਖੋ

    0
    Villages of India: ਗ੍ਰਾਮ ਪੰਚਾਇਤਾਂ ਨੂੰ ਪੰਜ ਦਿਨ ਹਰ ਘੰਟੇ ਉਪਲਬਧ ਹੋਵੇਗੀ ਮੌਸਮ ਦੀ ਭਵਿੱਖਬਾਣੀ ਨਵੀਂ ਦਿੱਲੀ (ਏਜੰਸੀ)। ਪੰਚਾਇਤੀ ਰਾਜ ਮੰਤਰਾਲਾ ਅੱਜ ਤੋਂ ਭਾਰਤ ਦੇ ਮੌਸਮ ਵਿਭ...