ਪਵਿੱਤਰ ਅਵਤਾਰ ਦਿਹਾੜਾ : ਬਰਨਾਵਾ ਦੀ ਧਰਤੀ ’ਤੇ ਯੂ ਟਿਊਬ ’ਤੇ ਆਇਆ Saint Dr. MSG ਜੀ ਦੀ ਵੀਡੀਓ

Sach Kahoon Punjabi Desk Picture
Published On

Holy Incarnation Day : ਬਰਨਾਵਾ ਦੀ ਧਰਤੀ ’ਤੇ ਯੂ ਟਿਊਬ ’ਤੇ ਆਇਆ Saint Dr. MSG ਜੀ ਦੀ ਵੀਡੀਓ

ਬਰਨਾਵਾ (ਸੱਚ ਕਹੂੰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਯੂਟਿਊਬ ਚੈਨਲ ’ਤੇ ਇੱਕ ਵੀਡੀਓ ਅਪਲੋਡ ਕੀਤੀ ਹੈ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਸਾਡੇ ਪਿਆਰੇ ਬੱਚਿਆਂ ਨੂੰ, ਸਾਡੀ ਸਾਰੀ ਸਾਧ-ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਸਾਡੇ ਦਾਤਾ ਰਹਿਬਰ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਹੈ।

ਪੂਜਨੀਕ ਗੁਰੂ ਜੀ ਨੇ ਕਿਹਾ ਕਿ ਜਿਸ ਦਿਨ ਸੱਚਾ ਸੌਦਾ ਸਾਹਮਣੇ ਆਇਆ, ਸੱਚਾ ਸੌਦਾ ਜਿਨ੍ਹਾਂ ਨੇ ਬਣਾਇਆ, ਉਸ ਦਾਤਾ ਰਹਿਬਰ, ਕੁੱਲ ਮਾਲਕ ਦੀ, ਸਭ ’ਤੇ ਦਇਆ ਮੇਹਰ ਰਹਿਮਤ ਹੋਵੇ, ਸਭਨੂੰ ਖੁਸ਼ੀਆਂ ਬਖ਼ਸ਼ੇ, ਦਇਆ ਮਿਹਰ ਰਹਿਮਤ ਨਾਲ ਨਵਾਜ਼ੇ, ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਆਸ਼ੀਰਵਾਦ। ਆਪ ਸਭ ਉਸ ਦੇ ਬਚਨਾਂ ਨੂੰ ਮੰਨਦੇ ਰਹਿਣ, ਤੁਹਾਡੇ ਘਰਾਂ ਵਿੱਚ ਖੁਸ਼ੀਆਂ ਖੇੜੇ, ਬੇਅੰਤ ਖੁਸ਼ੀਆਂ ਆਉਣ, ਆਸ਼ੀਰਵਾਦ ਬੇਟਾ, ਸਭ ਨੂੰ ਆਸ਼ੀਰਵਾਦ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts