ਫੀਫਾ ਮੁਖੀ ਨੇ ਦਿੱਤੀ ਮੋਦੀ ਨੂੰ ਜਰਸੀ

Sach Kahoon Punjabi Desk Picture
Published On

ਅਰਜਨਟੀਨਾ ਂਚ ਕੀਤੀ ਮੁਲਾਕਾਤ

ਨਵੀਂ ਦਿੱਲੀ, 2 ਦਸੰਬਰ 
ਅੰਤਰਰਾਸ਼ਟਰੀ ਫੁਟਬਾਲ ਮਹਾਂਸੰਘ (ਫੀਫਾ) ਦੇ ਮੁਖੀ ਜਿਆਨੀ ਇਨਫੇਨਟਿਨੋ ਨੇ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਫੁੱਟਬਾਲ ਅਤੇ ਉਹਨਾਂ ਦੇ ਨਾਂਅ ਦੀ ਜਰਸੀ ਭੇਂਟ ਕੀਤੀ ਹੈ ਪ੍ਰਧਾਨਮੰਤਰੀ ਮੋਦੀ ਇਹਨੀਂ ਦਿਨੀਂ ਅਰਜਨਟੀਨਾ ‘ਚ ਜੀ20 ਦੇਸ਼ਾਂ ਦੇ ਸਮੇਲਨ ‘ਚ ਹਿੱਸਾ ਲੈਣ ਗਏ ਹਨ ਸਮਾਗਮ ਦੌਰਾਨ ਫੀਫਾ ਮੁਖੀ ਇਨਫੇਨਟਿਨੋ ਨੇ ਮੋਦੀ ਨੂੰ ਉਹਨਾਂ ਦੇ ਨਾਂਅ ਦੀ ਜਰਸੀ ਅਤੇ ਫੁੱਟਬਾਲ ਭੇਂਟ ਕੀਤੀ ਪ੍ਰਧਾਨਮੰਤਰੀ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਇਨਫੇਨਟਿਨੋ ਨਾਲ ਤਸਵੀਰ ਵੀ ਸਾਂਝੀ ਕੀਤੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

 

About The Author

Related Posts