Bhog ceremony

ਭੋਗ ਸਮਾਰੋਹ ‘ਚ ਹਿੱਸਾ ਲੈਣ ਜਾ ਰਹੇ ਪਰਿਵਾਰ ਨਾਲ ਹਾਦਸਾ, ਡਰਾਈਵਰ ਸਮੇਤ ਪੰਜ ਮੌਤਾਂ

ਬੱਸ ਤੇ ਕਰੂਜ਼ਰ ਦਰਮਿਆਨ ਵਾਪਰਿਆ ਹਾਦਸਾ, ਛੇ ਜਣੇ ਜ਼ਖ਼ਮੀ ਸੁਰੇਸ਼ ਗਰਗ/ ਭਜਨ ਸਮਾਘ, ਸ੍ਰੀ ਮੁਕਤਸਰ ਸਾਹਿਬ: ਸਥਾਨਕ ਕੋਟਕਪੂਰਾ ਬਠਿੰਡਾ ਬਾਈਪਾਸ ਰੋਡ ‘ਤੇ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਕਾਰ ਡਰਾਇਵਰ ਅਤੇ ਬੱਚੇ ਸਮੇਤ 5 ਵਿਅਕਤੀਆਂ ਦੇ ਮਾਰੇ ਜਾਣ ਅਤੇ 6 ਵਿਅਕਤੀਆਂ ਦੇ ਸਖ਼ਤ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੁਕਤਸਰ ਨੇੜਲੇ ਪਿੰਡ ਉਦੇਕਰਨ […]
ਪੰਜਾਬ  Breaking News