ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਬੰਗਲੁਰੂ ਨੇ ਰਾ...

    ਬੰਗਲੁਰੂ ਨੇ ਰਾਜਸਥਾਨ ਨੂੰ ਦਿੱਤਾ 172 ਦੌੜਾਂ ਦਾ ਟੀਚਾ

    Sports
    ਮੈਚ ਦੌਰਾਨ ਰਾਜਸਥਾਨ ਦਾ ਖਿਡਾਰੀ ਹੇਟਮਾਇਰ ਅਤੇ ਅਸ਼ਵਿਨ

    ਰਾਜਸਥਾਨ ਦੇ ਦੋਵੇਂ ਓਪਨਰਸ ਖਾਤਾ ਖੋਲ੍ਹੇ ਬਿਨਾ ਆਉਟ

    ਜੈਪੁਰ (ਏਜੰਸੀ) । ਰਾਇਲ ਚੈਂਲੇਜਰਸ ਬੰਗਲੁਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜ਼ੂਦਾ ਸੀਜਨ ਦੇ 60ਵੇਂ ਮੁਕਾਬਲੇ ’ਚ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ’ਚ ਰਾਜਸਥਾਨ ਨੇ 4 ਓਵਰਾਂ ’ਚ ਤਿੰਨ ਵਿਕਟਾ ’ਤੇ 19 ਦੌੜਾਂ ਬਣਾ ਲਈਆਂ ਹਨ। ਜੋ ਰੂਟ ਅਤੇ ਦੇਵਦੱਤ ਪੱਡੀਕਲ ਕ੍ਰੀਜ ’ਤੇ ਹਨ। ਕਪਤਾਨ ਸੰਜੂ ਸੈਮਸਨ 4 ਦੌੜਾਂ ਬਣਾਂ ਕੇ ਆਉਟ ਹੋਏ। ਉਨ੍ਹਾਂ ਨੂੰ ਵੇਨ ਪਾਰਨੇਲ ਨੇ ਅਨੁਜ ਰਾਵਤ ਹੱਥੋਂ ਕੈਚ ਕਰਾਇਆ। ਇਹ ਪਾਰਨੇਲ ਦੀ ਦੂਜੀ ਵਿਕਟ ਹੈ। ਜੋਸ ਬਟਲਰ (0) ਨੂੰ ਵੀ ਆਉਟ ਕੀਤਾ। ਓਪਨਰ ਯਸ਼ਵਸੀ ਜਾਇਸਵਾਲ (1) ਮੁਹੰਮਦ ਸਿਰਾਜ ਦਾ ਸ਼ਿਕਾਰ ਬਣੇ।

    ਫਾਫ-ਗਲੇਨ ਦੀ ਫਿਫਟੀ ਨਾਲ ਆਰਸੀਬੀ ਨੇ ਬਣਾਇਆਂ 171 ਦੌੜਾਂ

    ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 171 ਦੌੜਾਂ ਬਣਾਈਆਂ ਹਨ।
    ਕਪਤਾਨ ਫਾਫ ਡੂ ਪਲੇਸਿਸ ਨੇ 55 ਅਤੇ ਗਲੇਨ ਮੈਕਸਵਲ ਨੇ 54 ਦੌੜਾਂ ਦੀ ਪਾਰੀ ਖੇਡੀ, ਜਦਕਿ ਅਨੁਜ ਰਾਵਤ ਨੇ ਮਿਡਿਲ ਆਰਡਰ ’ਤੇ 10 ਗੇਂਦਾਂ ’ਤੇ 25 ਦੌੜਾਂ ਦਾ ਯੋਗਦਾਨ ਦਿੱਤਾ।

    LEAVE A REPLY

    Please enter your comment!
    Please enter your name here