Became
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ
Published On
By Sach Kahoon Punjabi Desk
ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ ਪਾਕਿਸਤਾਨ ਤੋਂ ਆਏ ਪ੍ਰਵਾਸੀ ਟਿੱਡੀਆਂ ਦੇ ਦਲ ਨੇ ਰਾਜਸਥਾਨ ਦੇ 10 ਜ਼ਿਲ੍ਹਿਆਂ ‘ਚ ਤਬਾਹੀ ਮਚਾ ਦਿੱਤੀ ਹੈ ਸਰਹੱਦੀ ਖੇਤਰ ‘ਚ ਟਿੱਡੀਆਂ ਦੇ ਪ੍ਰਕੋਪ ਤੋਂ ਪ੍ਰੇਸ਼ਾਨ ਕਿਸਾਨ ਆਪਣੀਆਂ ਅੱਖਾਂ ਦੇ ਸਾਹਮਣੇ ਹੱਡਤੋੜ ਮਿਹਨਤ ਨਾਲ ਤਿਆਰ ਫ਼ਸਲਾਂ ਨੂੰ ਬਰਬਾਦ ਹੁੰਦੇ ਦੇਖ ਰਹੇ ਹਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਲਗਭਗ 850 […]
ਹਰਵਿੰਦਰ ਸਿੰਘ ਬੜਿੰਗ ਬਣਿਆ ਕਿਸਾਨਾਂ ਲਈ ਮਿਸਾਲ
Published On
By Sach Kahoon Punjabi Desk
ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤੇ ਜਾਣ ‘ਤੇ ਹਰਵਿੰਦਰ ਸਿੰਘ ਬਾਗੋ-ਬਾਗ ਪਿਛਲੇ ਚਾਰ ਸਾਲਾਂ ਤੋਂ ਨਹੀਂ ਲਾ ਰਿਹਾ ਝੋਨੇ ਦੀ ਪਰਾਲੀ ਨੂੰ ਅੱਗ ਬਰਨਾਲਾ (ਰਾਜਿੰਦਰ ਸ਼ਰਮਾ)। ਜਦੋਂ ਇਨਸਾਨ ਦੇ ਇਰਾਦੇ ਦ੍ਰਿੜ ਹੋਣ ਤਾਂ ਮੰਜ਼ਿਲਾਂ ਸਰ ਕਰਨੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਇਨ੍ਹਾਂ ਹੀ ਦ੍ਰਿੜ ਇਰਾਦਿਆਂ ਦੀ ਮਿਸਾਲ ਕਾਇਮ ਕੀਤੀ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ […]
ਬੈਲਜ਼ਿਅਮ ਬਣਿਆ ਹਾਕੀ ਦਾ ਨਵਾਂ ਬਾਦਸ਼ਾਹ
Published On
By Sach Kahoon Punjabi Desk
ਹਾਲੈਂਡ ਨੂੰ ਹਰਾ ਪਹਿਲੀ ਵਾਰ ਜਿੱਤਿਆ ਵਿਸ਼ਵ ਕੱਪ ਆਸਟਰੇਲੀਆ ਨੇ ਰਿਕਾਰਡ ਜਿੱਤ ਨਾਲ ਹਥਿਆਇਆ ਕਾਂਸੀ ਤਮਗਾ ਭੁਵਨੇਸ਼ਵਰ, 16 ਦਸੰਬਰ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਬੇਹੱਦ ਰੋਮਾਂਚਕ ਸ਼ੂਟ ਆਊਟ ‘ਚ 3-2 ਨਾਲ ਹਰਾ ਕੇ ਪਹਿਲੀ ਵਾਰ ਹਾਕੀ ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ ਨਿਰਧਾਰਤ ਸਮੇਂ ‘ਚ ਮੁਕਾਬਲਾ […]
ਪ੍ਰਜਨੇਸ਼ ਗੁਣੇਸ਼ਵਰਨ ਸਿੰਗਲਜ਼ ‘ਚ ਬਣੇ ਭਾਰਤ ਦੇ ਨੰਬਰ ਇੱਕ ਖਿਡਾਰੀ
Published On
By Sach Kahoon Punjabi Desk
ਯੂਕੀ ਭਾਂਬਰੀ(128) ਅਤੇ ਰਾਮਕੁਮਾਰ ਰਾਮਾਨਾਥਨ (130) ਨੂੰ ਪਛਾੜ ਬਣੇ ਨੰਬਰ ਇੰਕ ਭਾਰਤੀ ਖਿਡਾਰੀ ਪੂਨਾ, 20 ਨਵੰਬਰ ਪ੍ਰਜਨੇਸ਼ ਗੁਣੇਸ਼ਵਰਨ ਨੂੰ ਪੁਰਸ਼ ਸਿੰਗਲਜ਼ ‘ਚ ਭਾਰਤ ਦੇ ਨੰਬਰ ਇੱਕ ਟੈਨਿਸ ਖਿਡਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਗੋਡੇ ਦੀ ਸੱਟ ਕਾਰਨ ਇੱਕ ਸਮੇਂ ਉਹਨਾਂ ਦਾ ਕਰੀਅਰ ਹੇਠਾਂ ਚਲਿਆ ਗਿਆ ਸੀ ਤਾਜ਼ਾ ਜਾਰੀ ਏਟੀਪੀ ਟੈਨਿਸ ਰੈਂਕਿੰਗ ‘ਚ ਪ੍ਰਜਨੇਸ਼ […]
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ; ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਇਤਿਹਾਸ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣੀ ਮੈਰੀਕਾਮ
Published On
By Sach Kahoon Punjabi Desk
ਮੈਰੀਕਾਮ ਸਮੇਤ 4 ਮੁੱਕੇਬਾਜ਼ਾਂ ਦੇ ਤਮਗੇ ਪੱਕੇ ਮਨੀਸ਼ਾ ਅਤੇ ਭਾਗਵਤੀ ਹਾਰੀਆਂ ਕੁਆਰਟਰ ਫਾਈਨਲ ‘ਚ ਨਵੀਂ ਦਿੱਲੀ, 20 ਨਵੰਬਰ ਓਲੰਪਿਕ ਤਮਗਾ ਜੇਤੂ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ, ਲਵਲੀਨਾ ਬੋਰਗੋਹੇਨ, ਸੋਨੀਆ ਅਤੇ ਸਿਮਰਨਜੀਤ ਕੌਰ ਨੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚ ਕੇ ਭਾਰਤ ਲਈ ਦੋ ਤਮਗੇ ਪੱਕੇ ਕਰ ਦਿੱਤੇ ਜਦੋਂਕਿ ਮਨੀਸ਼ਾ ਮੌਨ, ਪਿੰਕੀ ਰਾਣੀ ਅਤੇ […]
ਪੰਜਾਬ ਦੀ ਅੰਜ਼ੁਮ ਨੂੰ ਦੋ ਸੋਨ,ਲਗਾਤਾਰ ਦੂਸਰੇ ਸਾਲ ਰਾਸ਼ਟਰੀ ਚੈਂਪੀਅਨ
Published On
By Sach Kahoon Punjabi Desk
ਲਗਾਤਾਰ ਦੂਸਰੇ ਦਿਨ ਸੋਨ ਤਮਗਾ ਜਿੱਤਿਆ ਨਵੀਂ ਦਿੱਲੀ, 19 ਨਵੰਬਰ ਪੰਜਾਬ ਦੀ ਅੰਜ਼ੁਮ ਮੁਦਗਿਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੇਰਲ ਦੇ ਤ੍ਰਿਵੇਂਦਰਮ ‘ਚ ਚੱਲ ਰਹੀ 62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਲਗਾਤਾਰ ਦੂਸਰੇ ਦਿਨ ਸੋਨ ਤਮਗਾ ਜਿੱਤ ਲਿਆ ਇਸ ਤੋਂ ਪਹਿਲਾਂ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ‘ਚ ਸੋਨ ਜਿੱਤਣ ਵਾਲੀ ਪੰਜਾਬ ਦੀ ਅੰਜ਼ੁਮ ਨੇ […]
65 ਕਿਗ੍ਰਾ ‘ਚ ਵਿਸ਼ਵ ਨੰਬਰ 1 ਭਲਵਾਨ ਬਣੇ ਬਜ਼ਰੰਗ
Published On
By Sach Kahoon Punjabi Desk
4 ਭਾਰਤੀ ਮਹਿਲਾਵਾਂ ਨੂੰ ਵੀ ਮਿਲੀ ਜਗ੍ਹਾ ਨਵੀਂ ਦਿੱਲੀ, 10 ਨਵੰਬਰ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਸੋਨ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਣ ਵਾਲੇ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਪੁਰਸ਼ ਫ੍ਰੀ ਸਟਾਈਲ 65 ਕਿਗ੍ਰਾ ਦੀ ਤਾਜ਼ਾ ਰੈਂਕਿੰਗ ‘ਚ ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਣ ਗਏ ਹਨ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਡ ਵਰਲਡ […]
ਜੋਕੋਵਿਚ ਚੌਥੀ ਵਾਰ ਬਣੇ ‘ਸ਼ੰਘਾਈ ਮਾਸਟਰਜ਼’
Published On
By Sach Kahoon Punjabi Desk
ਸ਼ੰਘਾਈ, 15 ਅਕਤੂਬਰ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੱਥੇ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ‘ਚ ਬੋਰਨਾ ਕੋਰਿਚ ਨੂੰ ਪੁਰਸ਼ ਸਿੰਗਲ ਫਾਈਨਲ ‘ਚ 6-3, 6-4 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ ਜੋ ਉਹਨਾਂ ਦਾ ਚੌਥਾ ਖ਼ਿਤਾਬ ਹੈ 14 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਬਿਹਤਰੀਨ ਲੈਅ ‘ਚ ਖੇਡ ਰਹੇ ਹਨ ਅਤੇ ਉਹਨਾਂ ਨੇ 19ਵੀਂ ਰੈਂਕ […]
ਗੰਭੀਰ ਬਣੇ ਦਿੱਲੀ ਦੇ ਕਪਤਾਨ
Published On
By Sach Kahoon Punjabi Desk
ਇਸ਼ਾਂਤ ਸ਼ਰਮਾ ਦੇ ਜਖ਼ਮੀ ਹੋਣ ਕਾਰਨ ਮਿਲੀ ਜਿੰਮ੍ਹੇਦਾਰੀ ਨਵੀਂ ਦਿੱਲੀ, 16 ਸਤੰਬਰ ਲੰਮੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਗੌਤਮ ਗੰਭੀਰ ਨੂੰ ਵਿਜੇ ਹਜਾਰੇ ਟਰਾਫ਼ੀ ਲਈ ਇਸ਼ਾਂਤ ਸ਼ਰਮਾ ਦੀ ਜਗ੍ਹਾ ਦਿੱਲੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਵਿਜੇ ਹਜਾਰੇ ਟਰਾਫ਼ੀ 19 ਸਤੰਬਰ ਤੋਂ ਹੋਣ ਜਾ ਰਹੀ ਹੈ ਜਿਸ ਵਿੱਚ ਕੁੱਲ 37 […]
ਸਮਿੱਥ ਨੂੰ ਪਛਾੜ ਵਿਰਾਟ ਬਣੇ ਟੈਸਟ ਦੇ ਬਾਦਸ਼ਾਹ
Published On
By Sach Kahoon Punjabi Desk
7 ਸਾਲ ਬਾਅਦ ਕੋਈ ਭਾਰਤੀ ਟਾੱਪ ‘ਤੇ ਆਲਟਾਈਮ ਰੇਟਿੰਗ ‘ਚ ਗਾਵਸਕਰ ਨੂੰ ਛੱਡਿਆ ਪਿੱਛੇ ਏਜੰਸੀ, ਦੁਬਈ, 5 ਅਗਸਤ ਭਾਰਤੀ ਕਪਤਾਨ ਵਿਰਾਟ ਕੋਹਲੀ ਬਰਮਿੰਘਮ ‘ਚ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ‘ਚ ਹਾਰ ਦੇ ਬਾਵਜ਼ੂਦ ਆਪਣੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵਨ ਸਮਿੱਥ ਨੂੰ ਪਿੱਛੇ ਛੱਡ ਕੇ ਪਹਿਲੀ ਵਾਰ ਦੁਨੀਆਂ ਦੇ ਨੰਬਰ ਇੱਕ […]
ਫਰਾਂਸ 20 ਸਾਲ ਬਾਅਦ ਫਿਰ ਬਣਿਆ ਫੁੱਟਬਾਲ ਦਾ ਬਾਦਸ਼ਾਹ
Published On
By Sach Kahoon Punjabi Desk
ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਦੂਸਰੀ ਵਾਰ ਜਿੱਤਿਆ ਵਿਸ਼ਵ ਕੱਪ ਖ਼ਿਤਾਬ ਮਾਸਕੋ (ਏਜੰਸੀ)। ਫਰਾਂਸ ਨੇ ਆਸਾਂ ਦੇ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਵਾਰ ਫਾਈਨਲ ਖੇਡ ਰਹੇ ਕ੍ਰੋਏਸ਼ੀਆ ਨੂੰ ਐਤਵਾਰ ਨੂੰ 4-2 ਨਾਲ ਹਰਾ ਕੇ 20 ਸਾਲ ਬਾਅਦ 21ਵੇਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫਰਾਂਸ ਨੇ 1998 ‘ਚ ਆਪਣੀ ਮੇਜ਼ਬਾਨੀ ‘ਚ […]