BAT-BMS App

ਈ-ਰਿਕਸ਼ਾ ਵਾਲਿਆਂ ਦੀ ਪ੍ਰੇਸ਼ਾਨੀ ਦਾ ਹੱਲ, ਕੇਂਦਰ ਸਰਕਾਰ ਨੇ ਗੂਗਲ ਪਲੇ ਤੇ ਐਪਲ ਐਪ ਸਟੋਰ ਤੋਂ ’BAT-BMS’ ਐਪ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼

ਇਹ ਸਿਸਟਮ ਬਲੂਟੁੱਥ ਰਾਹੀਂ ਮੋਬਾਈਲ ਫੋਨਾਂ ਨਾਲ ਜੁੜਦਾ ਹੈ, ਜਿਸ ਨਾਲ ਡਰਾਈਵਰ ਬੈਟਰੀ ਦੇ ਚਾਰਜ ਪੱਧਰ, ਵੋਲਟੇਜ, ਤਾਪਮਾਨ, ਕਰੰਟ ਅਤੇ ਹੋਰ ਤਕਨੀਕੀ ਡੇਟਾ ਦੇਖ ਸਕਦੇ ਹਨ।
ਦੇਸ਼  ਖਾਸ ਖਬਰ  Tech - Auto