Bank News Today

Bank News Today: ਐਤਵਾਰ ਨੂੰ ਖੁੱਲ੍ਹਣਗੇ ਬੈਂਕ, ਬੈਂਕ ਗਾਹਕਾਂ ਨੂੰ ਮੈਸੇਜ਼ ਭੇਜ ਕੇ ਜ਼ਰੂਰੀ ਕੰਮ ਪੂਰਾ ਕਰਨ ਦੀ ਦੇ ਰਹੇ ਸਲਾਹ

Bank News Today: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ), ਜੋ ਕਿ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ ਹੈ, ਅਤੇ ਕੁਝ ਹੋਰ ਪੁਰਾਣੇ ਪ੍ਰਾਈਵੇਟ ਬੈਂਕ ਗਾਹਕਾਂ ਨੂੰ ਹੜਤਾਲ ਤੋਂ ਪਹਿਲਾਂ ਆਪਣੇ ਮਹੱਤਵਪੂਰਨ ਬੈਂਕਿੰਗ ਕੰਮ ਪੂਰੇ ਕਰਨ ਦੀ ਸਲਾਹ ਦੇ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਦੇਸ਼  ਬਿਜਨਸ  ਖਾਸ ਖਬਰ