Balochistan Suicide Blast

Balochistan Suicide Blast: ਬਲੋਚਿਸਤਾਨ ’ਚ ਰੇਲਵੇ ਟਰੈਕ ਨੇੜੇ ਆਤਮਘਾਤੀ ਹਮਲਾ, 30 ਮੌਤਾਂ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਵੇਟਾ ’ਚ ਚਮਨ ਗੇਟ ਰੇਲਵੇ ਟਰੈਕ ਨੇੜੇ ਐਤਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਕੀਤਾ ਗਿਆ, ਜਿਸ ਦੀ ਲਪੇਟ ’ਚ ਐਕਸਪ੍ਰੈੱਸ ਆ ਗਈ। ਅਧਿਕਾਰੀਆਂ ਅਨੁਸਾਰ, 30 ਮੌਤਾਂ ਹੋਈਆਂ ਹਨ ਤੇ 82 ਜ਼ਖਮੀ ਹੋ ਗਏ ਹਨ।
ਕੁੱਲ ਜਹਾਨ  ਖਾਸ ਖਬਰ 
Ad Ad Ad