Badrinath Helicopter Crash

Badrinath Helicopter Crash: ਜੋਸ਼ੀਮਠ ਤੇ ਬਦਰੀਨਾਥ ਵਿਚਕਾਰ ਹੈਲੀਕਾਪਟਰ ਲਾਪਤਾ, ਕਰੈਸ਼ ਹੋਣ ਦਾ ਸ਼ੱਕ

ਬਦਰੀਨਾਥ ਧਾਮ ਤੋਂ ਦੇਹਰਾਦੂਨ ਦੇ ਸਹਸ੍ਰਧਾਰਾ ਵਾਪਸ ਆ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ’ਚ ਛੇ ਯਾਤਰੀ ਸਵਾਰ ਸਨ। ਹਾਦਸੇ ਤੋਂ ਬਾਅਦ, ਉਤਰਾਖੰਡ ਸਿਵਲ ਏਵੀਏਸ਼ਨ ਡਿਵੈਲਪਮੈਂਟ ਅਥਾਰਟੀ ਤੇ ਪੁਲਿਸ ਦੀਆਂ ਟੀਮਾਂ ਸਰਗਰਮ ਹੋ ਗਈਆਂ ਹਨ।
ਦੇਸ਼  ਖਾਸ ਖਬਰ  ਉਤਰਾਖੰਡ