Ayurveda Career Opportunities

Career in Ayurveda: ਬੀਏਐੱਮਐੱਸ ਕਰਕੇ ਆਯੁਰਵੇਦ ਦੇ ਖੇਤਰ’ਚ ਬਣਾਓ ਸ਼ਾਨਦਾਰ ਕਰੀਅਰ

ਆਯੁਰਵੇਦ ’ਚ ਕਰੀਅਰ ਬਣਾਉਣ ਲਈ ਅਨੇਕਾਂ ਮਹੱਤਵਪੂਰਨ ਤੇ ਰੋਮਾਂਚਕ ਮੌਕੇ ਮੌਜੂਦ ਹਨ। ਆਯੁਰਵੇਦ ਭਾਰਤ ਦੀ ਇੱਕ ਪ੍ਰਾਚੀਨ ਇਲਾਜ ਪ੍ਰਣਾਲੀ ਹੈ, ਜੋ ਸਰੀਰ ਤੇ ਦਿਮਾਗ ਦੇ ਸੰਤੁਲਿਤ ਵਿਕਾਸ ਤੇ ਸਿਹਤਮੰਦ ਜੀਵਨ ਲਈ ਗਿਆਨ ਤੇ ਵਿਗਿਆਨ ਦਾ ਸੁਮੇਲ ਪੇਸ਼ ਕਰਦੀ ਹੈ।
ਸਿੱਖਿਆ / ਰੁਜਗਾਰ  ਦੇਸ਼  ਖਾਸ ਖਬਰ