Auraiya News

Auraiya News: ਲਖਨਊ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖਤ, 4 ਲਾਇਬ੍ਰੇਰੀਆਂ ਕੀਤੀਆਂ ਸੀਲ

ਲਖਨਊ ’ਚ ਹਾਲ ਹੀ ’ਚ ਲੱਗੀ ਅੱਗ ਤੋਂ ਬਾਅਦ, ਪ੍ਰਸ਼ਾਸਨ ਕੋਚਿੰਗ ਸੰਸਥਾਵਾਂ ਦੀ ਸੁਰੱਖਿਆ ਪ੍ਰਤੀ ਹੋਰ ਵੀ ਚੌਕਸ ਹੋ ਗਿਆ ਹੈ। ਇਸ ਸਬੰਧ ’ਚ, ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਦੇ ਤਿਲਕ ਨਗਰ ਖੇਤਰ ਵਿੱਚ ਚੱਲ ਰਹੇ ਕੋਚਿੰਗ ਸੈਂਟਰਾਂ ਤੇ ਲਾਇਬ੍ਰੇਰੀਆਂ ਵਿਰੁੱਧ ਬੁੱਧਵਾਰ ਨੂੰ ਇੱਕ ਵਿਸ਼ੇਸ਼ ਨਿਰੀਖਣ ਮੁਹਿੰਮ ਸ਼ੁਰੂ ਕੀਤੀ ਗਈ।
ਖਾਸ ਖਬਰ  ਉੱਤਰ ਪ੍ਰਦੇਸ਼