Attacks

ਮਾਇਆਵਤੀ ਦਾ ਪ੍ਰਿਯੰਕਾ ਗਾਂਧੀ ‘ਤੇ ਟਵੀਟ ਰਾਹੀਂ ਹਮਲਾ

ਪ੍ਰਿਯੰਕਾ ਯੂਪੀ ‘ਚ ਘੜਿਆਲੀ ਹੰਝੂ ਵਹਾਉਣ ਆਉਂਦੀ ਐ : ਮਾਇਆਵਤੀ ਲਖਨਊ (ਏਜੰਸੀ)। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ Mayawati ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ‘ਤੇ ਸ਼ਨਿੱਚਰਵਾਰ ਨੂੰ ਸਿੱਧਾ ਹਮਲਾ ਬੋਲਿਆ ਅਤੇ ਆਪਣੀ ਪਾਰਟੀ ਨੂੰ ਦੇਸ਼ ਦੀਆਂ ਹੋਰ ਪਾਰਟੀਆਂ ਤੋਂ ਬਿਹਤਰ ਦੱਸਦੇ ਹੋਏ ਕਿਹਾ ਕਿ ਉਹ ਹੋਰਾਂ ਵਾਂਗ ਦੂਹਰਾ ਮਾਪਦੰਡ ਨਹੀਂ ਅਪਨਾਉਂਦੀ। ਕੁਮਾਰੀ ਮਾਇਆਵਤੀ […]
ਦੇਸ਼  Breaking News 

Iran ਦਾ ਅਮਰੀਕੀ ਟਿਕਾਣਿਆਂ ‘ਤੇ ਹਮਲਾ

Iran ਦਾ ਅਮਰੀਕੀ ਟਿਕਾਣਿਆਂ ‘ਤੇ ਹਮਲਾ 80 ਤੋਂ ਵੱਧ ਸੈਨਿਕ ਮਾਰੇ ਗਏ ਬਗਦਾਦ, ਏਜੰਸੀ। ਇਰਾਨ ਨੇ ਇਰਾਕ ‘ਚ ਅਮਰੀਕੀ ਹਵਾਈ ਫੌਜ ਦੇ ਅੱਡਿਆਂ ‘ਤੇ ਬੁੱਧਵਾਰ ਸਵੇਰੇ ਮਿਜਾਇਲ ਹਮਲੇ ਕੀਤੇ ਜਿਹਨਾਂ ਵਿੱਚ 80 ਅਮਰੀਕੀ ਸੈਨਿਕ ਮਾਰੇ ਗਏ। ਸਥਾਨਕ ਮੀਡੀਆ ਨੇ ਇਰਾਨੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਬੁੱਧਵਾਰ ਨੂੰ ਦੱਸਿਆ ਕਿ ਆਇਨ ਅਲ ਅਸਦ […]
ਦੇਸ਼  Breaking News  ਕੁੱਲ ਜਹਾਨ 

ਪਾਕਿ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ

ਪਾਕਿ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ ਪਿਸ਼ਾਵਰ ‘ਚ ਸਿੱਖ ਨੌਜਵਾਨ ਦਾ ਕਤਲ ਏਜੰਸੀ/ਨਵੀਂ ਦਿੱਲੀ। ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਅੱਤਿਆਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੁਣ ਪਾਕਿਸਤਾਨ ਦੇ ਪਿਸ਼ਾਵਰ ‘ਚ ਇੱਕ ਸਿੱਖ ਨੌਜਵਾਨ ਦਾ ਅਣਪਛਾਤੇ ਵਿਅਕਤੀ ਵੱਲੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਲਾਸ਼ ਚਮਕਾਨੀ ਪੁਲਿਸ ਥਾਣੇ ਅਧੀਨ ਆਉਣ ਵਾਲੇ ਇਲਾਕੇ […]
ਦੇਸ਼  Breaking News 

ਜੀਡੀਪੀ 4.5 ਤੱਕ ਪਹੁੰਚਣ ‘ਤੇ ਪ੍ਰਿਯੰਕਾ ਦਾ ਸਰਕਾਰ ‘ਤੇ ਹਮਲਾ

ਦੇਸ਼ | ਸ੍ਰੀਮਤੀ ਪ੍ਰਿਯੰਕਾ ਵਾਡਰਾ ਨੇ ਸ਼ਨਿੱਚਰਵਾਰ ਨੂੰ ਕੀਤਾ ਟਵੀਟ ਕਿਹਾ, ਸਰਕਾਰ ਆਰਥਿਕ ਵਿਕਾਸ ਦੇ ਕਰ ਰਹੀ ਐ ਝੂਠੇ ਵਾਅਦੇ
ਦੇਸ਼  Breaking News  ਬਿਜਨਸ 

ਮੋਦੀ ਦੇ ਕਾਂਗਰਸ ਤੇ ਰਾਹੁਲ ਦੇ ਮੋਦੀ ‘ਤੇ ਸ਼ਬਦੀ ਹਮਲੇ

ਹਰਿਆਣਾ ਵਿਧਾਨ ਸਭਾ ਚੋਣਾਂ : ਬਲਭਗੜ੍ਹ ‘ਚ ਪੀਐਮ ਮੋਦੀ ਤੇ ਨੂੰਹ ‘ਚ ਰਾਹੁਲ ਗਾਂਧੀ ਨੇ ਰੈਲੀ ਨੂੰ ਕੀਤਾ ਸੰਬੋਧਨ ਰਾਫ਼ੇਲ ਸੌਦੇ ਨੂੰ ਰੱਦ ਕਰਾਉਣਾ ਚਾਹੁੰਦੀ ਸੀ ਕਾਂਗਰਸ :  ਮੋਦੀ ਸੱਚ ਕਹੂੰ ਨਿਊਜ਼/ਬਲਭਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ‘ਤੇ ਦੋਸ਼ ਲਾਇਆ ਕਿ ਉਹ ਫਰਾਂਸ ਨਾਲ ਰਾਫੇਲ ਜੰਗੀ ਜਹਾਜ਼ ਦੇ ਸੌਦੇ ਨੂੰ ਰੱਦ ਕਰਵਾਉਣਾ ਚਾਹੁੰਦੀ ਸੀ […]
ਸੂਬੇ  ਹਰਿਆਣਾ 

ਨਾਈਜੀਰਿਆ ਵਿੱਚ ਅੱਤਵਾਦੀ ਹਮਲਿਆਂ ਵਿੱਚ 55 ਦੀ ਮੌਤ

ਨਾਈਜੀਰਿਆ ਵਿੱਚ ਅੱਤਵਾਦੀ ਹਮਲਿਆਂ ਵਿੱਚ 55 ਦੀ ਮੌਤ ਅੰਬੁਜਾ, ਏਜੰਸੀ। ਨਾਈਜੀਰਿਆ ਵਿੱਚ ਤਿੰਨ ਵੱਖ – ਵੱਖ ਹਮਲਿਆਂ ਵਿੱਚ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਘੱਟੋਂ ਘੱਟ 55 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਰਨੋ ਰਾਜ ਦੇ ਗਵਰਨਰ ਬਾਬਾਗਾਨਾ ਉਮਰਾ ਜੁਲਮ ਨੇ ਦੱਸਿਆ ਕਿ ਰਾਜ ਦੇ ਨਗਨਜਈ ਖੇਤਰ ਵਿੱਚ ਸ਼ਨਿੱਚਰਵਾਰ […]
Breaking News  ਕੁੱਲ ਜਹਾਨ 

ਅਮਰੀਕਾ ‘ਚ ਸਾਈਬਰ ਹਮਲੇ ਦੀ ਸੰਭਾਵਨਾ, ਕੌਮੀ ਐਮਰਜੈਂਸੀ ਦਾ ਐਲਾਨ

ਅਮਰੀਕਾ ਦੀ ਕੌਮੀ ਸੁਰੱਖਿਆ ਨੂੰ ਖਤਰਾ ਹੋਣ ਦੀ ਸੰਭਾਵਨਾ ਪ੍ਰਗਟਾਈ ਵਾਸ਼ਿੰਗਟਨ, ਏਜੰਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੰਪਿਊਟਰ ਨੈਟਵਰਕ ‘ਤੇ ਵਿਦੇਸ਼ੀ ਸਾਈਬਰ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਬੀਬੀਸੀ ਦੀ ਰਿਪੋਰਟ ਅਨੁਸਾਰ ਟਰੰਪ ਨੇ ਅੱਜ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕਰਕੇ ਕੌਮੀ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ। ਟਰੰਪ ਦੇ ਇਸ […]
Breaking News 

ਸੰਯੁਕਤ ਰਾਸ਼ਟਰ ਵੱਲੋਂ ਕਾਬੁਲ ‘ਚ ਅੱਤਵਾਦੀ ਹਮਲੇ ਦੀ ਨਿੰਦਿਆ

ਸਰਕਾਰੀ ਇਮਾਰਤ ‘ਤੇ ਹੋਇਆ ਸੀ ਹਮਲਾ ਸੰਯੁਕਤ ਰਾਸ਼ਟਰ (ਏਜੰਸੀ)। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿੱਤ ਇੱਕ ਸਰਕਾਰੀ ਇਮਾਰਤ ‘ਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਕੀਤੀ। ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕਾਊ ਹੁਅਦਜਾ ਲਿਓਨ ਐਡਮ ਆਫ਼ ਕੋਟੇ ਡੀ ਵਾਇਵਰ ਨੇ ਬੁੱਧਵਾਰ ਨੂੰ ਕਿਹਾ ਕਿ ਸੁਰੱਖਿਆ  ਪ੍ਰੀਸ਼ਦ ਦੇ ਮੈਂਬਰ ਧਿਆਨ ਰੱਖਣ ਕਿ […]
Breaking News  ਕੁੱਲ ਜਹਾਨ 

ਲਾਹੌਰ ਪੁੱਜਦੇ ਸਾਰ ਨਵਜੋਤ ਸਿੱਧੂ ਵੱਲੋਂ ਅਮਰਿੰਦਰ ‘ਤੇ ਹਮਲਾ

ਕਿਹਾ, ਧਰਮ ਨੂੰ ਅੱਤਵਾਦ ਦੇ ਚਸ਼ਮੇ ਨਾਲ ਨਾ ਵੇਖੋ, ਪਾਕਿ ਜਾਣ ਤੋਂ ਰੋਕਣ ਵਾਲਿਆਂ ਨੂੰ ਮਾਫ਼ ਕਰਦਾ ਹਾਂ ਅੱਤਵਾਦ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਪਾਕਿਸਤਾਨ ਜਾਣ ਤੋਂ ਇਨਕਾਰ ਚੰਡੀਗੜ੍ਹ ਹਮੇਸ਼ਾ ਹੀ ਵਿਵਾਦਗ੍ਰਸਤ ਬਿਆਨ ਦੇਣ ਅਤੇ ਦੂਹਰੇ ਮਤਲਬ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਨਵਜੋਤ ਸਿੱਧੂ (Navjot Sidhu) ਪਾਕਿਸਤਾਨ ਪੁੱਜਦੇ ਹੀ ਆਪਣੇ […]
ਪੰਜਾਬ 

ਮਾਹਿਰਾਂ ਦੇ ਮੋਦੀ ਸਰਕਾਰ ‘ਤੇ ਵੱਡੇ ਹਮਲੇ

ਰਾਫੇਲ ਤੋਂ ਵੀ ਵੱਡਾ ਘਪਲਾ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ: ਪੀ.ਸਾਈਨਾਥ ਏਜੰਸੀ, ਅਹਿਮਦਾਬਾਦ ਮਸ਼ਹੂਰ ਪੱਤਰਕਾਰ ਅਤੇ ਕਿਸਾਨ ਵਰਕਰ ਪੀ.ਸਾਈਨਾਥ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਫੇਲ ਤੋਂ ਵੀ ਵੱਡਾ ਘਪਲਾ ਹੈ ਨਿਊਜ਼ ਏਜੰਸੀ ਮੁਤਾਬਕ ਅਹਿਮਦਾਬਾਦ ‘ਚ ਇੱਕ ਪ੍ਰੋਗਰਾਮ ਦੌਰਾਨ ਸਾਈਨਾਥ ਨੇ ਕਿਹਾ, ‘ਵਰਤਮਾਨ ਸਰਕਾਰ […]
ਦੇਸ਼