Assembly Election
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Kisan News: ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ, ਇਸ ਸੂਬੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਮੁਸਕਰਾਹਟ
Published On
By Sach Kahoon Punjabi Desk
ਮਹਾਰਾਸ਼ਟਰ ’ਚ ਭਾਜਪਾ ਦਾ ਘੋਸ਼ਣਾ ਪੱਤਰ ਜਾਰੀ | Kisan News ਕਿਸਾਨਾਂ ਦੀ ਕਰਜ਼ਾ ਮਾਫ਼, 25 ਲੱਖ ਨਵੀਆਂ ਨੌਕਰੀਆਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਮੁੰਬਈ (ਏਜੰਸੀ)। Kisan News: ਭਾਜਪਾ ਨੇ ਐਤਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ (ਸੰਕਲਪ ਪੱਤਰ) ਜਾਰੀ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੈਨੀਫੈਸਟੋ ਨੂੰ […]
Assembly Elections 2023 Date Live : ਪੰਜ ਸੂਬਿਆਂ ਵਿੱਚ ਵੱਜਿਆ ਚੋਣ ਨਗਾਰਾ, 3 ਦਸੰਬਰ ਨੂੰ ਆਵੇਗਾ ਨਤੀਜਾ, ਚੋਣ ਕਮਿਸ਼ਨ ਨੇ ਕੀਤਾ ਤਰੀਕਾਂ ਦਾ ਐਲਾਨ, ਜਲਦੀ ਦੇਖੋ
Published On
By Sach Kahoon Punjabi Desk
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਚੋਣ ਕਮਿਸ਼ਨ ਨੇ ਅੱਜ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ’ਚ ਭਾਜਪਾ ਸੱਤਾ ’ਤੇ ਕਾਬਜ਼ ਹੈ ਤੇ ਰਾਜਸਥਾਨ ’ਚ ਕਾਂਗਰਸ। ਤੇਲੰਗਾਨਾ ’ਚ ਕੇਸੀਆਰ ਦੀ ਪਾਰਟੀ ਬੀਆਰਐੱਸ ਸੱਤਾ ’ਚ ਹੈ। ਉੱਥੇ ਹੀ ਮਿਜ਼ੋਰਮ […]
ਮਾਝੇ ਦੀ ਫਿਜਾ ’ਚ ਬਦਲਓ ਦੀ ਮਹਿਕ ਨੇ ਰਵਾਇਤੀ ਪਾਰਟੀਆਂ ਨੂੰ ਜੁਕਾਮ ਲਾਇਆ
Published On
By Sach Kahoon Punjabi Desk
ਪਿੰਡਾਂ ਦੀਆਂ ਸੱਥਾਂ ਵਿੱਚ ਆਪ ਦੀ ਚਰਚਾ ਹੋਈ ਸ਼ੁਰੂ Assembly Election ਆਪ, ਕਾਂਗਰਸ ਤੇ ਅਕਾਲੀ ਦਲ ’ਚ ਬਣੀ ਤਿਕੋਣੀ ਟੱਕਰ (ਰਾਜਨ ਮਾਨ) ਅੰਮ੍ਰਿਤਸਰ। ਵਿਧਾਨ ਸਭਾ ਚੋਣਾਂ (Assembly Election) ਵਿੱਚ ਜਿਉਂ ਜਿਉਂ ਚੋਣ ਪ੍ਰਚਾਰ ਤੇਜੀ ਫੜਦਾ ਜਾ ਰਿਹਾ ਹੈ ਤਿਵੇਂ ਤਿਵੇਂ ਮਾਝੇ ਦੀ ਫਿਜਾ ਵਿੱਚ ਬਦਲਾਓ ਦੀ ਮਹਿਕ ਨੇ ਰਵਾਇਤੀ ਪਾਰਟੀਆਂ ਨੂੰ ਜੁਕਾਮ ਲਾ ਦਿੱਤਾ ਹੈ। […]
ਹਲਕਾ ਘਨੌਰ ਅੰਦਰ ਸਿਆਸੀ ਧੁਰੰਦਰਾਂ ਦੇ ਮੁਕਾਬਲੇ ’ਤੇ ਲੱਗੀਆਂ ਨਜ਼ਰਾਂ
Published On
By Sach Kahoon Punjabi Desk
ਵਿਧਾਇਕ ਮਦਨ ਜਲਾਲਪੁਰ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਸਾਖ ਲੱਗੀ ਹੋਈ ਐ ਦਾਅ ’ਤੇ ਕਬੱਡੀ ਖਿਡਾਰੀ ਗੁਰਲਾਲ ਘਨੌਰ ਦੀ ਆਪ ਵੱਲੋਂ ਪਾਈ ਰੇਡ ਬਣ ਰਹੀ ਐ ਚਰਚਾ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ (Ghanour Constituency) ਦੇ ਰਾਜਨੀਤਿਕ ਅਖਾੜੇ ਅੰਦਰ ਰਵਾਇਤੀ ਪਾਰਟੀਆਂ ਦੇ ਵੱਡੇ ਦਿੱਗਜ਼ ਆਗੂਆਂ ਦਾ ਮੁਕਾਬਲਾ ਹੋ ਰਿਹਾ ਹੈ। ਇਨ੍ਹਾਂ […]
ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਲੜਾਂਗੇ: ਰਾਹੁਲ ਗਾਂਧੀ
Published On
By Sach Kahoon Punjabi Desk
ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਲੜਾਂਗੇ: ਰਾਹੁਲ ਗਾਂਧੀ ਸਿੱਧੂ ਜਾਂ ਚੰਨੀ ’ਤੇ ਲੱਗੇਗਾ ਦਾਅ ਜਲੰਧਰ (ਸੱਚ ਕਹੂੰ ਨਿਊਜ਼) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਕਿਹਾ ਕਿ ਰਾਜ ਪੰਜਾਬ ਅਤੇ ਪੰਜਾਬ ਦੇ ਵਰਕਰਾਂ ਦੀ ਰਾਇ ਲੈ ਕੇ ਜਲਦੀ ਹੀ […]
ਉਮੀਦਵਾਰਾਂ ਦੀਆਂ ਪਤਨੀਆਂ ਦੇ ਨਾਲ ਨੂੰਹਾਂ ਵੀ ਚੋਣ ਪ੍ਰਚਾਰ ’ਚ ਕੁੱਦੀਆਂ
Published On
By Sach Kahoon Punjabi Desk
ਆਪਣੇ-ਆਪਣੇ ਉਮੀਦਵਾਰ ਲਈ ਘਰ-ਘਰ ਕੀਤੀ ਜਾ ਰਹੀ ਐ ਪਹੁੰਚ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹਨ ਲਈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸਰਗਰਮ ਹਨ, ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੋਟਰਾਂ ਦੇ ਘਰ-ਘਰ ਦਸਤਕ ਦਿੱਤੀ ਜਾ ਰਹੀ ਹੈ। ਉਮੀਦਵਾਰਾਂ ਦੀਆਂ ਪਤਨੀਆਂ ਅਤੇ ਨੂੰਹਾਂ ਵੀ ਚੋਣ ਪ੍ਰਚਾਰ (Election Campaign) ਵਿੱਚ ਕੁੱਦੀਆਂ ਹੋਈਆਂ ਹਨ। […]
ਮਾਝੇ ’ਚ ਭਾਜਪਾ ਅਤੇ ‘ਆਪ’ ਦੇ ਨਹੀਂ ਲੱਗਦੇ ਨਜ਼ਰ ਆ ਰਹੇ ਹਾਲੇ ਪੈਰ
Published On
By Sach Kahoon Punjabi Desk
ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਕਾਰ ਪਠਾਨਕੋਟ ’ਚ ਅਕਾਲੀ ਦਲ -ਬਸਪਾ ਕੋਲ ਵੀ ਨਹੀਂ ਤਕੜੇ ਉਮੀਦਵਾਰ (ਰਾਜਨ ਮਾਨ) ਅੰਮ੍ਰਿਤਸਰ। ਮਾਝੇ ਦੀਆਂ ਦੋ ਦਰਜਨ ਦੇ ਕਰੀਬ ਵਿਧਾਨ ਸਭਾ ਸੀਟਾਂ ’ਤੇ ਇਸ ਵਾਰ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਨਜਰ ਆ ਰਿਹਾ ਹੈ, ਜਦੋਂਕਿ (BJP and AAP) ਆਮ ਆਦਮੀ ਪਾਰਟੀ ਅਤੇ ਭਾਜਪਾ ਦੇ […]
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਚੰਨੀ ਦੇ ਰਿਸ਼ਤੇਦਾਰ ’ਤੇ ਈਡੀ ਦਾ ਛਾਪਾ
Published On
By Sach Kahoon Punjabi Desk
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਚੰਨੀ ਦੇ ਰਿਸ਼ਤੇਦਾਰ ’ਤੇ ਈਡੀ ਦਾ ਛਾਪਾ ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਈਡੀ (ED Raid) ਨੇ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ’ਤੇ ਛਾਪਾ ਮਾਰਿਆ ਹੈ। ਮੀਡੀਆ ਰਿਪਰੋਟਾਂ […]
ਬਰਨਾਲਾ ਜ਼ਿਲ੍ਹੇ ਦੇ ‘ਆਪ’ ਉਮੀਦਵਾਰ ਇਸ ਵਾਰ ਸੌਖਿਆਂ ਹੀ ਨਹੀਂ ਚੜ੍ਹ ਸਕਣਗੇ ਵਿਧਾਨ ਸਭਾ ਦੀਆਂ ਪੌੜੀਆਂ
Published On
By Sach Kahoon Punjabi Desk
ਬਰਨਾਲਾ ਜ਼ਿਲ੍ਹੇ ਦੇ ‘ਆਪ’ ਉਮੀਦਵਾਰ ਇਸ ਵਾਰ ਸੌਖਿਆਂ ਹੀ ਨਹੀਂ ਚੜ੍ਹ ਸਕਣਗੇ ਵਿਧਾਨ ਸਭਾ ਦੀਆਂ ਪੌੜੀਆਂ (ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਪੰਜਾਬ ਅੰਦਰ ਅਗਾਮੀ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੇ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿੰਨੇ ਕੁ ਕਾਮਯਾਬ ਹੁੰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ […]
ਗੁਜਰਾਤ, ਹਿਮਾਚਲ ‘ਚ ਵਿਕਾਸ ਅਤੇ ਸੁਸਾਸ਼ਨ ਦੀ ਹੋਈ ਜਿੱਤ : ਮੋਦੀ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਵਿਕਾਸ ਅਤੇ ਸੁਸ਼ਾਸਨ ਦੀ ਜਿੱਤ ਦੱਸਿਆ ਹੈ। ਸ੍ਰੀ ਮੋਦੀ ਨੇ ਦੋਵੇਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਟਵੀਟ ਕਰਕੇ ਕਿਹਾ ਕਿ ਉਹ ਗੁਜਰਾਤ ਅਤੇ ਹਿਮਾਚਲ ਦੀ ਜਨਤਾ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ […]
