ਸਾਡੇ ਨਾਲ ਸ਼ਾਮਲ

Follow us

15.3 C
Chandigarh
Sunday, February 15, 2026
More
    Home Breaking News ਪੀਐਮ ਮੋਦੀ ਨੂੰ...

    ਪੀਐਮ ਮੋਦੀ ਨੂੰ ਮਿਲੇ ਆਸ਼ੂਤੋਸ਼ ਗੋਵਾਰੀਕਰ, ਸੋਸ਼ਲ ਮੀਡੀਆ ’ਤੇ ਤਸਵੀਰ ਕੀਤੀ ਸਾਂਝੀ

    Ashutosh Gowariker

    ਪੀਐਮ ਮੋਦੀ ਨੂੰ ਮਿਲੇ ਆਸ਼ੂਤੋਸ਼ ਗੋਵਾਰੀਕਰ, ਸੋਸ਼ਲ ਮੀਡੀਆ ’ਤੇ ਤਸਵੀਰ ਕੀਤੀ ਸਾਂਝੀ

    (ਸੱਚ ਕਹੂੰ ਨਿਊਜ਼) ਮੁੰਬਈ। ਫਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ (Ashutosh Gowariker) ਨੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ। ਆਸ਼ੂਤੋਸ਼ ਨੇ ਲਿਖਿਆ ਸਾਡੀ ਮੁਲਾਕਾਤ ਦੌਰਾਨ ਤੁਹਾਡੇ ਸਪੱਸ਼ਟ ਤੇ ਦੂਰਦਰਸ਼ੀ ਵਿਚਾਰਾਂ ਤੋਂ ਮੈਂ ਬਹੁਤ ਪ੍ਰੇਰਿਤ ਸੀ। ਹਾਲਾਂਕਿ ਗੋਵਾਰੀਕਰ ਨੇ ਪੀਐਮ ਮੋਦੀ ਨਾਲ ਮੁਲਾਕਾਤ ਦੇ ਮਕਸਦ ਦਾ ਖੁਲਾਸਾ ਨਹੀਂ ਕੀਤਾ ਹੈ। ਆਸ਼ੂਤੋਸ਼ ਦੀ ਅਗਲੀ ਫਿਲਮ ਤੁਲਸੀਦਾਸ ਜੂਨੀਅਹ ਹੈ ਜੋ ਇੱਕ ਸਪੋਰਟਸ ਡਰਾਮਾ ਹੈ ਤੇ ਇਸ ’ਚ ਸੰਜੈ ਦੱਤੇ ਮੁੱਖ ਭੂਮਿਕਾ ’ਚ ਹਨ।

    https://twitter.com/AshGowariker/status/1484035826933956610?ref_src=twsrc%5Etfw%7Ctwcamp%5Etweetembed%7Ctwterm%5E1484035826933956610%7Ctwgr%5E%7Ctwcon%5Es1_c10&ref_url=about%3Asrcdoc

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here