Arrives

ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਪਾਕਿਸਤਾਨ ਪੁੱਜੀ

ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਪਾਕਿਸਤਾਨ ਪੁੱਜੀ 9 ਤੋਂ 16 ਫਰਵਰੀ ਤੱਕ ਹੋਵੇਗੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਬਠਿੰਡਾ, ਸੁਖਜੀਤ ਮਾਨ । ਗੁਆਂਢੀ ਮੁਲਕ ਪਾਕਿਸਤਾਨ ਦੇ ਲਜ਼ਹੌਰ ਵਿਖੇ 9 ਤੋਂ 16 ਫਰਵਰੀ ਤੱਕ ਹੋਣ ਵਾਲੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ‘ਚ ਸ਼ਾਮਿਲ ਹੋਣ ਲਈ ਭਾਰਤੀ ਕਬੱਡੀ ਟੀਮ ਅੱਜ ਪਾਕਿਸਤਾਨ ਪੁੱਜ ਗਈ ਹੈ। ਵੇਰਵਿਆਂ ਮੁਤਾਬਿਕ ਅੱਜ ਭਾਰਤੀ ਕਬੱਡੀ ਟੀਮ […]
Breaking News  ਖੇਡ ਮੈਦਾਨ 

Kashmir ਦਾ ਜਾਇਜ਼ਾ ਲੈਣ ਪਹੁੰਚਿਆ ਵਿਦੇਸ਼ੀ ਵਫ਼ਦ

 Kashmir ਦਾ ਜਾਇਜ਼ਾ ਲੈਣ ਪਹੁੰਚਿਆ ਵਿਦੇਸ਼ੀ ਵਫ਼ਦ ਏਜੰਸੀ (ਸ੍ਰੀਨਗਰ) ਜੰਮੂ-ਕਸ਼ਮੀਰ( Kashmir) ਦੀ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਦੇਸ਼ਾਂ ਦਾ 15 ਮੈਂਬਰੀ ਵਫ਼ਦ ਦੋ ਰੋਜ਼ਾ ਦੌਰੇ ‘ਤੇ ਅੱਜ ਇੱਥੇ ਪਹੁੰਚਿਆ ਕੇਂਦਰ ਸਰਕਾਰ ਵੱਲੋਂ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸਬੰਧੀ ਧਾਰਾ 370 ਤੇ 35ਏ ਨੂੰ  ਖਤਮ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰ […]
ਦੇਸ਼  Breaking News 

ਵਿਧਾਨ ਸਭਾ ਕੰਪਲੈਕਸ ਸਬੰਧੀ ਸਿਖ਼ਰ ‘ਤੇ ਪਹੁੰਚੀ ਜੰਗਟ

ਪੰਜਾਬ ਬੋਲਿਆ-60 ਸਾਲ ਪੁਰਾਣਾ ਮਾਮਲਾ, ਨਹੀਂ ਹੋ ਸਕਦਾ ਜਲਦੀ ਵਿਚਾਰ ਪੰਜਾਬ ਨੇ ਨਹੀਂ ਦਿੱਤਾ ਮੀਟਿੰਗ ਲਈ ਸਮਾਂ, ਹਰਿਆਣਾ ਨੇ ਕੱਢਿਆ ਰਿਮਾਇੰਡਰ ਅਸ਼ਵਨੀ ਚਾਵਲਾ(ਚੰਡੀਗੜ੍ਹ) ਵਿਧਾਨ ਸਭਾ ਕੰਪਲੈਕਸ ‘ਚ ਆਪਣੀ ਆਪਣੀ ਹਿੱਸੇਦਾਰੀ ਸਬੰਧੀ ਹਰਿਆਣਾ-ਪੰਜਾਬ ‘ਚ ਜੰਗ ਸਿਖਰ ‘ਤੇ ਪਹੁੰਚ ਚੁੱਕੀ ਹੈ ਜਿੱੱਥੇ ਇੱਕ ਪਾਸੇ ਹਰਿਆਣਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹਰ ਹਾਲਤ ‘ਚ ਆਪਣੇ ਹਿੱਸੇ ਦੀ […]
ਦੇਸ਼  ਪੰਜਾਬ 

ਤਣਾਅ ਦੌਰਾਨ ਜੰਮੂ-ਕਸ਼ਮੀਰ ‘ਚ ਪਹੁੰਚੇ ਯੂਰਪੀ ਸਾਂਸਦ

ਪ੍ਰਿਅੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਕੱਸਿਆ ਵਿਅੰਗ, ਬੋਲੀ-ਇਹ ਅਨੋਖਾ ਰਾਸ਼ਟਰਵਾਦ ਏਜੰਸੀ/ਸ੍ਰੀਨਗਰ। ਜੰਮੂ-ਕਸ਼ਮੀਰ ਦੀ ਮੌਜ਼ੂਦਾ ਹਾਲਤ ਨੂੰ ਦੇਖਣ ਲਈ ਅੱਜ ਯੂਰਪੀ ਸਾਂਸਦਾਂ ਦੇ 23 ਮੈਂਬਰੀ ਵਫ਼ਦ ਦੇ ਦੌਰੇ ਦਰਮਿਆਨ ਸ੍ਰੀਨਗਰ ਤੇ ਦੱਖਣੀ ਕਸ਼ਮੀਰ ਦੇ ਕੁਝ ਇਲਾਕਿਆਂ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਘਾਟੀ ਦੇ ਕੁਝ ਇਲਾਕਿਆਂ ‘ਚ ਸਥਿਤੀ ਤਣਾਅਪੂਰਨ ਰਹੀ ਧਾਰਾ 370 ਹਟਾਏ ਜਾਣ ਤੋਂ ਬਾਅਦ […]
ਦੇਸ਼ 

ਪਾਕਿਸਤਾਨ ਵੱਲੋਂ ਰਾਹ ਭਟਕ ਕੇ ਭਾਰਤ ਆਇਆ ਜਾਰਜ਼ੀਆ ਦਾ ਜਹਾਜ਼, ਭਾਰਤੀ ਹਵਾਈ ਫੌਜ ਨੇ ਜੈਪੁਰ ‘ਚ ਕਰਵਾਈ ਲੈਂਡਿੰਗ

ਸੁਰੱਖਿਆ ਏਜੰਸੀਆਂ ਨੇ ਜਾਰਜੀਆ ਦੇ ਇਸ ਕਾਰਗੋ ਪਲੇਨ ਦੇ ਦੋਵੇਂ ਪਾਇਲਟਾਂ ਤੋਂ ਪੁੱਛਗਿੱਛ ਕੀਤੀ ਜੈਪੁਰ, ਏਜੰਸੀ ਹਵਾਈ ਫੌਜ ਨੇ ਪਾਕਿਸਤਾਨ ਦੀ ਹੱਦ  ਤੋਂ ਭਾਰਤ ‘ਚ ਆਏ ਇੱਕ ਵੱਡੇ ਕਾਰਗੋ ਪਲੇਨ ਦੀ ਜੈਪੁਰ ਏਅਰਪੋਰਟ ‘ਤੇ ਲੈਂਡਿੰਗ ਕਰਵਾਈ ਇਹ ਜਾਰਜ਼ੀਆ ਦਾ ਏਟੋਨੋਵ ਏਐਨ-12 ਹੈਵੀ ਕਾਰਗੋ ਪਲੇਨ ਹੈ ਇਸ ਨੇ ਕਰਾਚੀ ਤੋਂ ਦਿੱਲੀ ਵੱਲ ਜਾਣਾ ਸੀ ਪਰ ਇਸ […]
Breaking News 

ਰਾਜਨਾਥ ਅਟਾਰੀ ਪੁੱਜੇ, ਬੀਐਸਐਫ ਦੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ

ਅੰਮ੍ਰਿਤਸਰ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅਟਾਰੀ ਪਹੁੰਚ ਕੇ ਬੀਐਸਐਫ਼ ਦੇ ਜਵਾਨਾਂ ਲਈ ਬਣਾਏ ਜਾ ਰਹੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਰਾਜਨਾਥ ਸਿੰਘ ਦਾ ਸਵਾਗਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਪੁੱਜੇ ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ […]
ਪੰਜਾਬ 

ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਨੌਜਵਾਨ ਦੀ ਲਾਸ਼ ਨਾਭਾ ਪੁੱਜੀ 

ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਨਿਭਾਈ ਅਹਿਮ ਭੂਮਿਕਾ ਮ੍ਰਿਤਕ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ ਗਿਆ ਨਾਭਾ, (ਤਰੁਣ ਕੁਮਾਰ ਸ਼ਰਮਾ)। ਕੈਨੇਡਾ ਦੇ ਟੋਰਾਂਟੋ ਵਿਖੇ ਸਟੱਡੀ ਵੀਜ਼ੇ ‘ਤੇ ਗਏ ਨਾਭਾ ਦੇ ਨੌਜਵਾਨ ਵਿਸ਼ਾਲ ਸ਼ਰਮਾ ਦੀ ਲਾਸ਼ ਅੱਜ ਨਾਭਾ ਲਿਆਂਦੀ ਗਈ, ਜਿਸ ਦਾ ਪਰਿਵਾਰ, ਰਿਸ਼ਤੇਦਾਰਾਂ ਤੇ ਭਾਰੀ ਗਿਣਤੀ ‘ਚ ਸ਼ਹਿਰ ਵਾਸੀਆਂ ਨੇ ਭਿੱਜੀਆਂ ਅੱਖਾਂ ਨਾਲ ਸਸਕਾਰ ਕਰ […]
ਪੰਜਾਬ 

ਲਾਹੌਰ ਪੁੱਜਦੇ ਸਾਰ ਨਵਜੋਤ ਸਿੱਧੂ ਵੱਲੋਂ ਅਮਰਿੰਦਰ ‘ਤੇ ਹਮਲਾ

ਕਿਹਾ, ਧਰਮ ਨੂੰ ਅੱਤਵਾਦ ਦੇ ਚਸ਼ਮੇ ਨਾਲ ਨਾ ਵੇਖੋ, ਪਾਕਿ ਜਾਣ ਤੋਂ ਰੋਕਣ ਵਾਲਿਆਂ ਨੂੰ ਮਾਫ਼ ਕਰਦਾ ਹਾਂ ਅੱਤਵਾਦ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਪਾਕਿਸਤਾਨ ਜਾਣ ਤੋਂ ਇਨਕਾਰ ਚੰਡੀਗੜ੍ਹ ਹਮੇਸ਼ਾ ਹੀ ਵਿਵਾਦਗ੍ਰਸਤ ਬਿਆਨ ਦੇਣ ਅਤੇ ਦੂਹਰੇ ਮਤਲਬ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਨਵਜੋਤ ਸਿੱਧੂ (Navjot Sidhu) ਪਾਕਿਸਤਾਨ ਪੁੱਜਦੇ ਹੀ ਆਪਣੇ […]
ਪੰਜਾਬ 

ਵਿਸ਼ਵ ਕੱਪ ਲਈ ਓਲੰਪਿਕ ਚੈਂਪੀਅਨ ਅਰਜਨਟੀਨਾ ਪਹੁੰਚਿਆ ਓੜੀਸਾ

28 ਨਵੰਬਰ ਤੋਂ ਹਾਕੀ ਪੁਰਸ਼ ਵਿਸ਼ਵ ਕੱਪ ‘ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਦੇ ਤੌਰ ‘ਤੇ ਨਿੱਤਰੇਗੀ ਭੁਵਨੇਸ਼ਵਰ, 21 ਨਵੰਬਰ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਇੱਥੇ ਭੁਵਨੇਸ਼ਵਰ ਪਹੁੰਚ ਗਈ ਹੈ ਜਿੱਥੇ ਉਹ 28 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਐਫਆਈਐਚ ਹਾਕੀ ਪੁਰਸ਼ ਵਿਸ਼ਵ ਕੱਪ ‘ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਦੇ ਤੌਰ ‘ਤੇ […]
Breaking News  ਖੇਡ ਮੈਦਾਨ 

ਰਾਸ਼ਟਰਪਤੀ ਰਾਮਨਾਥ ਕੋਵਿੰਦ ਪਟਨਾ ਪੁੱਜੇ

ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਪਟਨਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੇਵਿੰਦ ਸਮਸਤੀਪੁਰ ਜ਼ਿਲ੍ਹੇ ਵਿੱਚ ਪੂਸਾ ਸਥਿੱਤ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਅਤੇ ਰਾਸ਼ਟਰੀ ਤਕਨੀਕੀ ਸੰਸਥਾਨ (ਐੱਨਆਈਟੀ) , ਪਟਨਾ ਦੇ ਅਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਇੱਕ ਰੋਜ਼ਾ ਦੌਰੇ ‘ਤੇ ਅੱਜ ਪਟਨਾ ਪੁੱਜੇ। ਸ਼੍ਰੀ ਕੋਵਿੰਦ ਨਵੀਂ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ […]
ਦੇਸ਼  Breaking News 

ਦੋ ਰੋਜ਼ਾ ਦੌਰੇ ‘ਤੇ ਰਾਹੁਲ ਗਾਂਧੀ ਇੰਦੌਰ ਪੁੱਜੇ

ਵੱਖ-ਵੱਖ ਥਾਈਂ ਆਮ ਸਭਾਵਾਂ ਨੂੰ ਕਰਨਗੇ ਸੰਬੋਧਨ ਇੰਦੌਰ (ਏਜੰਸੀ)। ਕਾਂਗਰਸ ਪ੍ਰਧਾਨ ਆਪਣੇ ਦੋ ਰੋਜ਼ਾ ਦੌਰੇ ‘ਤੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਪਹੁੰਚ ਗਏ। ਆਪਣੇ ਇਸ ਦੌਰੇ ਦੌਰਾਨ ਉਹ ਇੰਦੌਰ, ਉੱਜੈਨ, ਝਾਬੁਆ, ਧਾਰ, ਖਰਗੋਨ, ਮਹੂ ‘ਚ ਆਮ ਸਭਾ ਕਰਨ ਦੇ ਨਾਲ ਹੀ ਇੰਦੌਰ ਵਿੱਚ ਰੋਡ-ਸ਼ੋ ਕਰਣਗੇ। ਗਾਂਧੀ ਦਾ ਵਿਸ਼ੇਸ਼ ਜਹਾਜ਼ ਰਾਹੀਂ ਇੰਦੌਰ ਪਹੁੰਚ ਕੇ ਹੈਲੀਕਾਪਟਰ ਰਾਹੀਂ ਉੱਜੈਨ […]
ਦੇਸ਼  Breaking News 

ਸਿਖਰ ਸੰਮੇਲਨ ਲਈ ਕਿਮ ਜੋਂਗ ਪਹੁੰਚੇ ਸਿੰਗਾਪੁਰ

ਸਿੰਗਾਪੁਰ, (ਏਜੰਸੀ)। ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਪਰਮਾਣੂ ਗਤੀਰੋਧ ਨੂੰ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿਖਰ ਸੰਮੇਲਨ ਲਈ ਅੱਜ ਸਿੰਗਾਪੁਰ ਪਹੁੰਚੇ। ਟਰੰਪ ਅਤੇ ਕਿਮ ਮੰਗਲਵਾਰ ਨੂੰ ਜਦੋਂ ਸੈਂਟੋਸਾ ਦੀਪ ਦੇ ਰਿਸੋਰਟ ‘ਚ ਮਿਲਣਗੇ ਤਾਂ ਇਹ ਇੱਕ ਇਤਿਹਾਸਕ ਅਵਸਰ ਹੋਵੇ, ਕਿਉਂਕਿ 1950-53 ਦੇ ਵਿਚਕਾਰ ਕੋਰੀਆ ਯੁੱਧ ਤੋਂ ਬਾਅਦ ਦੋਵੇਂ ਦੇਸ਼ […]
Breaking News  ਕੁੱਲ ਜਹਾਨ