Arms

ਭਾਰਤ-ਪਾਕਿ ਸਰਹੱਦ ‘ਤੇ ਵੱਡੀ ਮਾਤਰਾ ’ਚ ਹਥਿਆਰ ਬਰਾਮਦ

ਡਰੋਨ ਰਾਹੀਂ ਸੁੱਟੇ ਗਏ ਹਥਿਆਰ,  ਅੱਠ ਪਿਸਤੌਲ ਅਤੇ ਹੋਰ ਅਸਲਾ ਬਰਾਮਦ (ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪਾਕਿਸਤਾਨ ਲਗਾਤਾਰ ਡਰੋਨ ਰਾਹੀਂ ਭਾਰਤ ’ਚ ਹਥਿਆਰ ਭੇਜਣ ਦੀਆਂ ਕੋਸ਼ਿਸ਼ ਕਰ ਰਿਹਾ ਹੈ। ਪਾਕਿ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ ਨਹੀਂ ਆ ਰਿਹਾ। ਪੰਜਾਬ ਪੁਲਿਸ ਦੇ ਜਵਾਨਾਂ ਨੇ ਇੱਕ ਵਾਰ ਫਿਰ ਪਾਕਿ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ। ਪੰਜਾਬ […]
Breaking News  ਸੂਬੇ  ਖਾਸ ਖਬਰ  ਪੰਜਾਬ 

ਕਸ਼ਮੀਰ ’ਚ ਠਿਕਾਣੇ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ

ਸ਼੍ਰੀਨਗਰ । ਜੰਮੂ-ਕਸ਼ਮੀਰ ਪੁਲਿਸ ਅਤੇ ਫੌਜ ਨੇ ਵੀਰਵਾਰ ਨੂੰ ਕਸ਼ਮੀਰ ਘਾਟੀ ਵਿੱਚ ਅੱਤਵਾਦੀ ਟਿਕਾਣਿਆਂ ਦਾ ਪਰਦਾਫਾਸ਼ ਕੀਤਾ ਅਤੇ ਅਪਰਾਧਕ ਸਮੱਗਰੀ ਅਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਬਾਰਾਮੂਲਾ ਪੁਲਿਸ ਅਤੇ 52 ਰਾਸ਼ਟਰੀ ਰਾਈਫਲਜ਼ (ਆਰ.ਆਰ.) ਦੀਆਂ ਸਾਂਝੀਆਂ ਟੀਮਾਂ ਨੇ ਖਾਸ ਸੂਚਨਾ ‘ਤੇ ਸਵੇਰੇ ਬਾਰਾਮੂਲਾ ਜ਼ਿਲੇ ਦੇ ਦੁਦਬਾਗ-ਟੀਵਾਈ ਸ਼ਾਹ ਜੰਗਲੀ ਖੇਤਰ ‘ਚ ਤਲਾਸ਼ੀ […]
ਦੇਸ਼  Breaking News  ਖਾਸ ਖਬਰ  ਦਿੱਲੀ 

ਹਥਿਆਰਾਂ ਦੇ ਬੈਗ ਦੀ ਸੂਚਨਾ ਨਾਲ ਹਰਕਤ ‘ਚ ਆਈ ਪੁਲਿਸ

ਟਰੇਨ ‘ਚੋਂ ਸੁੱਟੇ ਹਥਿਆਰਾਂ ਦੇ ਬੈਗ ਦੀ ਸੂਚਨਾ ਨਾਲ ਹਰਕਤ ‘ਚ ਆਈ ਪੁਲਿਸ Information ਕਰਤਾਰਪੁਰ। ਬੀਤੀ ਸ਼ਾਮ ਪੁਲਿਸ ਕੰਟਰੋਲ ਰੂਮ ‘ਚ 112 ਨੰਬਰ ‘ਤੇ ਇੱਕ ਫੋਨ ਆਇਆ ਜਿਸ ਵਿੱਚ ਰੇਲ ਵਿੱਚੋਂ ਟਰੈਕ ਦੇ ਨਾਲ ਝਾੜੀਆਂ ‘ਚ ਵੱਡੇ ਬੈਗ ਸੁੱਟਣ ਦੀ ਸੂਚਨਾ ਦਿੱਤੀ ਗਈ। ਫੋਨ ਕਰਨ ਵਾਲੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਰੇਲ ਗੱਡੀ ‘ਚੋਂ ਦੋ ਲੰਬੇ […]
Breaking News  ਪੰਜਾਬ 

ਹਥਿਆਰਾਂ ਦੀ ਨੋਕ ‘ਤੇ ਲੁੱਟਾਂ ਖੋਹਾਂ ਕਰਨ ਵਾਲੇ 2 ਮੈਂਬਰ ਪੁਲਿਸ ਵੱਲੋਂ ਕਾਬੂ

ਤੀਜਾ ਫਰਾਰ ਹੋਣ ਵਿੱਚ ਕਾਮਯਾਬ ਸੰਗਰੂਰ (ਗੁਰਪ੍ਰੀਤ ਸਿੰਘ) |ਸੰਗਰੂਰ ਪੁਲਿਸ ਨੇ ਹਥਿਆਰਾਂ ਦੀ ਨੋਕ ‘ਤੇ ਲੁੱਟਾਂ ਖੋਹਾਂ ਕਰਨ ਵਾਲੇ 2 ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦੋਂ ਕਿ ਇੱਕ ਜਣਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਸਤਪਾਲ ਸ਼ਰਮਾ ਡੀਐਸਪੀ (ਆਰ) ਸੰਗਰੂਰ ਨੇ ਦੱਸਿਆ ਕਿ 25 ਮਾਰਚ ਨੂੰ ਨੇੜਲੇ […]
Breaking News  ਪੰਜਾਬ 

ਹਥਿਆਰਾਂ ਦੀ ਨੋਕ ‘ਤੇ ਕਾਰ ਖੋਹਣ ਵਾਲੇ ਗੈਂਗਸਟਰਾਂ ਦੀ ਪਟਿਆਲਾ ਪੁਲਿਸ ਨਾਲ ਮੁਠਭੇੜ

ਦੁਵੱਲੀ ਫਾਇਰਿੰਗ ਦੌਰਾਨ ਹਥਿਆਰਾਂ ਸਮੇਤ ਦੋ ਕਾਬੂ, ਤਿੰਨ ਫਰਾਰ ਪਟਿਆਲਾ (ਖੁਸ਼ਵੀਰ ਸਿੰਘ ਤੂਰ ) | ਪਟਿਆਲਾ-ਨਾਭਾ ਰੋਡ ‘ਤੇ ਆਈ.ਟੀ.ਆਈ ਕੋਲ ਹਥਿਆਰਾਂ ਦੀ ਨੋਕ ‘ਤੇ ਕਾਰ ਖੋਹਣ ਵਾਲੇ ਗੈਂਗਸਟਰਾਂ ਵਿੱਚੋਂ ਦੋ ਨੂੰ ਅੱਜ ਪਟਿਆਲਾ ਪੁਲਿਸ ਨੇ ਪਿੰਡ ਸਿਊਣਾ ਨੇੜੇ ਹੋਏ ਇੱਕ ਮੁਕਾਬਲੇ ਦੌਰਾਨ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਜੋ ਖੁਦ ਇਸ ਅਪਰੇਸ਼ਨ ਦੀ […]
ਪੰਜਾਬ 

ਹਥਿਆਰਾਂ ਦੀ ਨੋਕ ‘ਤੇ ਲੁਟੇਰੇ 80 ਹਜਾਰ ਲੁੱਟ ਕੇ ਫਰਾਰ

ਭਗਤਾ ਭਾਈ ‘ਚ ਫਾਇਰਿੰਗ ਕਰਨ ਉਪਰੰਤ ਹੋਈ ਵਾਰਦਾਤ (Robbers) ਬਠਿੰਡਾ (ਅਸ਼ੋਕ ਵਰਮਾ)। ਜਿਲ੍ਹਾ ਬਠਿਡਾ ਦੇ ਕਸਬਾ ਭਗਤਾ ਭਾਈ ‘ਚ ਅੱਜ ਸਵੇਰੇ ਵਰੁਣਾ ਕਾਰ ਸਵਾਰ ਇੱਕ ਆੜ੍ਹਤੀ ਤੋਂ ਹਥਿਆਰਾਂ ਦੀ ਨੋਕ ਤੇ 80 ਹਜਾਰ ਰੁਪਿਆ ਲੁੱਟ ਕੇ ਫਰਾਰ ਹੋ ਗਏ। ਆੜ੍ਹਤੀ ਦਾ ਨਾਮ ਰਜਿੰਦਰ ਕੁਮਾਰ ਹੈ ਜੋ ਐਚਡੀਐਫਸੀ ਬੈਂਕ ਚੋਂ ਪੈਸੇ ਕਢਵਾ ਕੇ ਆਪਣੀ ਦੁਕਾਨ ਤੇ ਲਿਆਇਆ […]
Breaking News  ਪੰਜਾਬ 

ਹਥਿਆਰਾਂ ਦੀ ਹੋੜ ਨੂੰ ਬੜਾਵਾ ਦੇ ਰਿਹੈ ਅਮਰੀਕਾ: ਰੂਸ

ਅਮਰੀਕਾ ਦੇ ਆਈਐਨਐਫ ਸੰਧੀ ਛੱਡਣ ‘ਤੇ ਆਇਆ ਬਿਆਨ ਮਾਸਕੋ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿਤਰੀ ਪੋਸਕੋਵ ਨੇ ਕਿਹਾ ਕਿ ਇੰਟਰਮੀਡੀਏਟ-ਰੇਂਜ ਨਿਊਕਲੀਅਰ ਫੋਰਸ (ਆਈਐਨਐਫ) ਸੰਧੀ ਨੂੰ ਛੱਡ ਕੇ ਅਮਰੀਕਾ ਹਥਿਆਰਾਂ ਦੀ ਹੋੜ ਨੂੰ ਬੜਾਵਾ ਦੇ ਰਿਹਾ ਹੈ। ਰੂਸ ਦੀ ਸਮਾਚਾਰ ਏਜੰਸੀ ਅਨੁਸਾਰ ਸ੍ਰੀ ਪੇਸਕੋਵ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਬਹੁਤ ਹੀ ਖਤਰਨਾਕ […]
Breaking News  ਕੁੱਲ ਜਹਾਨ 

ਮੱਧ ਪ੍ਰਦੇਸ਼ ਤੋਂ ਪੰਜਾਬ ‘ਚ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ ਦੋ ਕਾਬੂ

ਦੋ ਪਿਸਤੌਲ ਅਤੇ ਇੱਕ ਰਿਵਾਲਵਰ ਬਰਾਮਦ ਸੰਗਰੂਰ, ਸੱਚ ਕਹੂੰ ਨਿਊਜ਼ ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ ‘ਚ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ 2 ਵਿਅਕਤੀਆਂ ਨੂੰ ਜੀਆਰਪੀ ਪੁਲਿਸ ਸੰਗਰੂਰ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ 2 ਪਿਸਤੌਲ ਅਤੇ 1 ਰਿਵਾਲਵਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੰਗਰੂਰ ਰੇਲਵੇ ਚੌਕੀ ਦੇ ਇੰਚਾਰਜ਼ ਚਰਨਦੀਪ ਸਿੰਘ ਨੇ […]
ਪੰਜਾਬ 

ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਛੱਡੀ ਕਿਸਾਨਾਂ ਦੀ ਬਾਂਹ

20 ਲੱਖ ਲੀਟਰ ਦੁੱਧ ਚੁੱਕਣ ਤੋਂ ਕੀਤਾ ਇਨਕਾਰ ਰੋਜ਼ਾਨਾ ਹੋ ਰਿਹਾ ਐ ਕਿਸਾਨਾਂ ਦਾ 50 ਕਰੋੜ ਰੁਪਏ ਦਾ ਨੁਕਸਾਨ ਵੇਰਕਾ ਦੇ 9 ਮਿਲਕ ਪਲਾਟਾਂ ਦੀ ਠੱਪ ਹੋਈ ਸਪਲਾਈ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸਾਨ ਯੂਨੀਅਨਾਂ ਦੇ ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀ ਬਾਂਹ ਛੱਡ ਦਿੱਤੀ ਹੈ, ਜਿਨ੍ਹਾਂ ਕਿਸਾਨਾਂ ਦੇ ਸਿਰ ‘ਤੇ […]
ਪੰਜਾਬ 

ਹਥਿਆਰਾਂ ਦੀ ਸਪਲਾਈ ਕਰਦੇ ਸਨ ਦੋ ਅਖੌਤੀ ਪੁਜਾਰੀ

ਪੁਲਿਸ ਨੇ ਕੀਤਾ ਪਰਦਾਫਾਸ਼, ਮਹਿੰਗੇ ਭਾਅ ਵੇਚਦੇ ਸਨ ਨਜਾਇਜ਼ ਅਸਲਾ ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਜ਼ਿਲ੍ਹਾ ਸੰਗਰੂਰ ਦੀ ਪੁਲਿਸ ਨੇ ਅਜਿਹੇ ਦੋ ਅਖੌਤੀ ਪੁਜਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਮੰਦਰਾਂ ‘ਚ ਰਹਿ ਕੇ ਗ਼ੈਰ ਕਾਨੂੰਨੀ ਤੌਰ ‘ਤੇ ਹਥਿਆਰ ਵੇਚਣ ਦੇ ਧੰਦੇ ਨੂੰ ਅੰਜ਼ਾਮ ਦੇ ਰਹੇ ਸਨ। ਪੁਲਿਸ ਨੇ ਦੋਵਾਂ ਪੁਜਾਰੀਆਂ ਤੇ ਇੱਕ ਹੋਰ ਵਿਅਕਤੀ ਨੂੰ 3 […]
Breaking News  ਪੰਜਾਬ 

ਵਿਆਹਾਂ ‘ਚ ਹਥਿਆਰਾਂ ਤੇ ਨਸ਼ੇ ‘ਤੇ ਹੋਵੇ ਸਖਤ ਪਾਬੰਦੀ

ਸ਼ਨਿੱਚਰਵਾਰ ਨੂੰ ਕੈਥਲ ਦੇ ਕਸਬਾ ਗੁਹਲਾ ‘ਚ ਇੱਕ ਵਿਆਹ ਸਮਾਰੋਹ ‘ਚ ਨਾਚ-ਗਾਣੇ ਦੌਰਾਨ ਚੱਲੀ ਗੋਲੀ ‘ਚ ਖੁਦ ਲਾੜੇ ਦੀ ਹੀ ਮੌਤ ਹੋ ਗਈ ਤੇ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ ਪਿਛਲੇ ਸਾਲ ਅਜਿਹੇ ਹੀ ਕੁਰੂਕਸ਼ੇਤਰ ਦੇ ਨੇੜੇ ਇੱਕ ਵਿਆਹ ਸਮਾਰੋਹ ‘ਚ ਸਾਧਵੀ ਦੇਵਾ ਠਾਕੁਰ ਵੱਲੋਂ ਕੀਤੀ ਗਈ ਫਾਇਰਿੰਗ ‘ਚ ਵੀ ਇੱਕ ਜਣੇ ਦੀ ਮੌਤ […]
ਵਿਚਾਰ  ਸੰਪਾਦਕੀ 

ਤਿੰਨ ਮਹੀਨਿਆਂ ‘ਚ ਆਧੁਨਿਕ ਹਥਿਆਰਾਂ ਤੇ ਸਾਜੋ-ਸਾਮਾਨ ਨਾਲ ਲੈਸ ਹੋਵੇਗੀ ਪੁਲਿਸ : ਡੀਜੀਪੀ

ਸੁਰੇਸ਼ ਅਰੋੜਾ ਨੇ ਕੀਤਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਰਾਜੀਵ ਸ਼ਰਮਾ, ਹੁਸ਼ਿਆਰਪੁਰ : ਆਉਣ ਵਾਲੇ ਤਿੰਨ ਮਹੀਨਿਆਂ ‘ਚ ਪੰਜਾਬ ਪੁਲਿਸ ਆਧੁਨਿਕ ਹਥਿਆਰਾਂ ਅਤੇ ਸਾਜੋ-ਸਾਮਾਨ ਨਾਲ ਲੈਸ ਹੋ ਜਾਵੇਗੀ ਅਤੇ ਵੱਖ-ਵੱਖ ਪ੍ਰਕਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਵਾਹਨ ਅਤੇ ਬੁਲਟ ਪਰੂਫ ਜੈਕਟਾਂ ਵੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ […]
Breaking News  ਪੰਜਾਬ