APEC Summit 2026
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
APEC Summit 2026: ਚੀਨ ਦੇ ਸ਼ੇਨਜ਼ੇਨ ’ਚ ਅੱਜ ਹੋਣ ਵਾਲੀ ਟਰੰਪ ਤੇ ਪੁਤਿਨ ਦੀ ਮੀਟਿੰਗ ’ਤੇ ਦੁਨੀਆ ਦੀ ਨਜ਼ਰ
Published On
By Khushdeep Singh
33ਵੇਂ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕਈ ਵਿਸ਼ਵ ਨੇਤਾ ਦੱਖਣ-ਪੂਰਬੀ ਚੀਨੀ ਸ਼ਹਿਰ ਸ਼ੇਨਜ਼ੇਨ ਪਹੁੰਚੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ 21 ਦੇਸ਼ਾਂ ਦੇ ਮੁਖੀ ਹਿੱਸਾ ਲੈ ਰਹੇ ਹਨ।