ISRO ਦੇ ਨਾਂਅ ਇੱਕ ਹੋਰ ਕਾਮਯਾਬੀ, ਪੂਜਨੀਕ ਗੁਰੂ ਜੀ ਅਤੇ ਰੂਹ ਦੀ ਹਨੀਪ੍ਰੀਤ ਇੰਸਾਂ ਨੇ ਦਿੱਤੀਆਂ ਵਧਾਈਆਂ

ISRO

ਸ੍ਰੀਹਰੀਕੋਟਾ (ਏਜੰਸੀ)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਧਰਤੀ ਨਿਰੀਖਣ ਉਪਗ੍ਰਹਿ (EOS-07) ਤੇ ਦੋ ਹੋਰ ਉਪਗ੍ਰਹਿਆਂ ਨੂੰ ਲਿਜਾਣ ਵਾਲੇ ਛੋਟੇ ਉਪਗ੍ਰਹਿ ਨਿਰੀਖਣ ਗੱਡੀ (SSLV-D2) ਨੂੰ ਸ਼ੁੱਕਰਵਾਰ ਨੂੰ ਸਤੀਸ਼ ਧਵਨ ਪੁਲਾੜ ਕੇਂਦਰ ਦੀ SHAR ਰੇਂਜ ਤੋਂ ਲਾਂਚ ਕੀਤਾ ਗਿਆ। ਅੱਜ ਸਵੇਰੇ 2.48 ਵਜੇ ਸ਼ੁਰੂ ਹੋਈ ਸਾਢੇ ਛੇ ਘੰਟੇ ਦੀ ਉਲਟੀ ਗਿਣਤੀ ਤੋਂ ਬਾਅਦ ਐਸਐਸਐਲਵੀ-ਡੀ-੨ ਨੂੰ ਫਸਟ ਲਾਂਚ ਪੈਡ ਤੋਂ 9.18 ਮਿੰਟ ’ਤੇ ਪ੍ਰੀਖਣ ਕੀਤਾ ਗਿਆ। ਓਧਰ ਪੂਜਨੀਕ ਗੁਰੂ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ‘ਤੇ ਇੱਕ ਰੀਲ ਅਪਲੋਡ ਕੀਤੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਰੂਹ ਦੀ ਹਨੀਪ੍ਰੀਤ ਇੰਸਾਂ ਨੇ ਟਵੀਟ ਕਰਕੇ ਇਸਰੋ ਨੂੰ ਵਧਾਈ ਦਿੱਤੀ ਹੈ।

https://www.instagram.com/stories/saintdrmsginsan/3034945602364310778/

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ