Announcement

ਅਰਵਿੰਦ ਕੇਜਰੀਵਾਲ ਦੀ ਦਿੱਲੀ ਵਾਸੀਆਂ ਲਈ ਵੱਡਾ ਐਲਾਨ

ਕਿਹਾ, ਚੋਣਾਂ ਜਿੱਤੇ ਤਾਂ ਮੁਫ਼ਤ ਬਿਜਲੀ ਅਤੇ ਔਰਤਾਂ ਦੀ ਮੁਫ਼ਤ ਬੱਸ ਯਾਤਰਾ ਰਹੇਗੀ ਜਾਰੀ ਨਵੀਂ ਦਿੱਲੀ (ਏਜੰਸੀ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Kejriwal ਨੇ ਐਤਵਾਰ ਨੂੰ ਐਲਾਨ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਫਿਰ ਸੱਤਾ ‘ਚ ਆਉਂਦੀ ਹੈ, ਤਾਂ ਡੀ. ਟੀ. ਸੀ. ਦੀਆਂ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫਰ ਅਤੇ 200 ਯੂਨਿਟ ਤਕ ਮੁਫ਼ਤ […]
ਦੇਸ਼  Breaking News  ਦਿੱਲੀ 

ਨੋਬਲ ਪੁਰਸਕਾਰ ਦਾ ਐਲਾਨ ਅੱਜ ਤੋਂ

ਸਟਾਕਹੋਲਮ । ਇਸ ਸਾਲ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਅੱਜ ਮਤਲਬ 7 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਸਭ ਤੋਂ ਪਹਿਲਾਂ ਮੈਡੀਕਲ ਖੇਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ। 8 ਤਰੀਕ ਨੂੰ ਭੌਤਿਕੀ, 9 ਨੂੰ ਰਸਾਇਣ, 10 ਨੂੰ ਸਾਹਿਤ ਅਤੇ 11 ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਹੋਵੇਗਾ। ਸਭ ਤੋਂ ਅਖੀਰ ਵਿਚ 14 ਅਕਤੂਬਰ […]
Breaking News  ਕੁੱਲ ਜਹਾਨ 

ਗੰਨਾ ਕਿਸਾਨਾਂ ਲਈ ਐਕਸਪੋਰਟ ਸਬਸਿਡੀ ਦਾ ਐਲਾਨ

ਨਵੇਂ ਮੈਡੀਕਲਾਂ ਲਈ 24000 ਹਜ਼ਾਰ ਕਰੋੜ | Narendra Modi 2012-22 ਤੱਕ 75 ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ | Narendra Modi ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 75 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੇ ਮਤੇ ਨੂੰ ਮਨਜ਼ੂਰੀ ਮਿਲੀ […]
ਦੇਸ਼ 

ਉਮੀਦਵਾਰੀ ਦਾ ਨਹੀਂ ਹੋਇਆ ਐਲਾਨ, 7 ਕਾਂਗਰਸੀ ਲੀਡਰਾਂ ਨੇ ਸ਼ੁਰੂ ਕਰ ਦਿੱਤੈ ਚੋਣ ਪ੍ਰਚਾਰ !

ਕਈ ਥਾਂਵਾਂ ‘ਤੇ ਖੁਦ ਕਾਂਗਰਸ ਦੇ ਮੰਤਰੀ ਕਰਨ ਵਿੱਚ ਲਗੇ ਹੋਏ ਹਨ ਰੈਲੀਆਂ ਚੰਡੀਗੜ (ਅਸ਼ਵਨੀ ਚਾਵਲਾ)। ਦਿੱਲੀ ਵਿਖੇ ਕਾਂਗਰਸ ਦੀ ਸਕ੍ਰਿਨਿੰਗ ਕਮੇਟੀ ਤੋਂ ਲੈ ਕੇ ਕੇਂਦਰੀ ਚੋਣ ਕਮੇਟੀ ਉਮੀਦਵਾਰਾਂ ਨੂੰ ਲੈ ਕੇ ਮੱਥਾ-ਪੱਚੀ ਕਰਨ ਵਿੱਚ ਲਗੀ ਹੋਈ ਹੈ ਅਤੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਤਾਂ ਕਿ ਇਹ ਫੈਸਲਾ ਕੀਤਾ ਜਾਵੇ ਕਿ ਕਿਹੜੇ ਲੀਡਰ ਨੂੰ ਚੋਣ ਮੈਦਾਨ […]
ਪੰਜਾਬ 

ਆਪ-ਟਕਸਾਲੀ ਗਠਜੋੜ ਦੀਆਂ ਸੀਟਾਂ ਦਾ ਐਲਾਨ 7 ਨੂੰ : ਭਗਵੰਤ ਮਾਨ

‘ਆਪ ਦੇ ਦੋ ਨਵੇਂ ਉਮੀਦਵਾਰਾਂ ਦਾ ਐਲਾਨ ਕੱਲ੍ਹ’ ਸੰਗਰੂਰ,ਨਰੇਸ਼ ਕੁਮਾਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਖੇ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਹੋ ਚੁੱਕਿਆ ਹੈ ਅਤੇ ਗਠਜੋੜ ਸੀਟਾਂ ਦੀ ਵੰਡ ਦਾ ਫੈਸਲਾ 7 ਮਾਰਚ ਨੂੰ ਕਰਕੇ ਚੰਡੀਗੜ੍ਹ ‘ਚ ਐਲਾਨ ਕਰ ਦੇਵੇਗਾ ਆਮ ਆਦਮੀ ਪਾਰਟੀ ਦੇ ਨਵੇਂ 2 ਉਮੀਦਵਾਰਾਂ ਦਾ ਐਲਾਨ […]
Breaking News  ਪੰਜਾਬ 

ਬਜਟ ਦੇ ਐਲਾਨ ਤੇ ਹਕੀਕਤਾਂ

ਪੰਜਾਬ ਸਰਕਾਰ ਦਾ 2019-20 ਦਾ ਬਜਟ ਵੀ ਕੇਂਦਰੀ ਬਜਟ ਵਾਂਗ ‘ਚੋਣਾਂ’ ਦੇ ਪਰਛਾਵੇਂ ਤੋਂ ਨਹੀਂ ਬਚ ਸਕਿਆ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਦੀ ਵਿੱਤੀ ਮਾਮਲਿਆਂ ਪ੍ਰਤੀ ਸਮਝ ਰਵਾਇਤੀ ਸਿਆਸਤ ਅੱਗੇ ਕੋਈ ਰੰਗ ਨਹੀਂ ਵਿਖਾ ਸਕੀ ਸਬਸਿਡੀਆਂ ਤੇ ਰਾਹਤਾਂ ਦੇ ਵਿਰੋਧੀ ਮੰਨੇ ਜਾਂਦੇ ਮਨਪ੍ਰੀਤ ਬਾਦਲ ਨੇ ਆਪਣੇ ਲਗਾਤਾਰ ਤਿੰਨ ਬਜਟਾਂ ‘ਚ ਨਾ ਸਿਰਫ ਰਾਹਤਾਂ ਵਾਲੇ ਨਵੇਂ ਐਲਾਨ […]
ਵਿਚਾਰ  ਸੰਪਾਦਕੀ 

ਪੰਜਾਬ ਬਜਟ ਸੈਸ਼ਨ : ਬਜਟ ਪੜ੍ਹ ਰਹੇ ਮਨਪ੍ਰੀਤ ਬਾਦਲ ਨੇ ਕੀਤੇ ਇਹ ਵੱਡੇ ਐਲਾਨ 

ਚੰਡੀਗੜ੍ਹ। ਵਿਧਾਨ ਸਭਾ ‘ਚ ਮਨਪ੍ਰੀਤ ਬਾਦਲ ਵਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 8969 ਕਰੋੜ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਪਰਾਲੀ ਨੂੰ ਸਾੜਨ ਲਈ 28 ਹਜ਼ਾਰ ਮਸ਼ੀਨਾਂ ਵੰਡੀਆਂ ਗਈਆਂ ਅਤੇ ਇਸ ਸਾਲ ਇਸ ਦੇ ਲਈ […]
Breaking News  ਪੰਜਾਬ 

ਮਜ਼ਦੂਰਾਂ ਤੇ ਮਹਿਲਾਵਾਂ ਲਈ ਬਜਟ ‘ਚ ਹੋਏ ਖਾਸ ਐਲਾਨ

ਚੰਡੀਗੜ੍ਹ: ਅੱਜ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਦਿਆਂ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਾਮਿਆਂ ਲਈ ਵੱਡਾ ਐਲਾਨ ਕੀਤਾ।। ਉਨ੍ਹਾਂ ਮੁਤਾਬਕ ਜੇ ਕਾਰਜਕਾਲ ਦੌਰਾਨ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ 2.5 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਦੀ ਸਹਾਇਤਾ ਦੀ ਵਿਵਸਥਾ […]
ਦੇਸ਼  Breaking News 

ਸੂਬੇ ਅੰਦਰ ਚੋਣ ਰੈਲੀਆਂ ਦੇ ਐਲਾਨ ਤੋਂ ਬਾਅਦ ਪੰਜਾਬ ਦਾ ਸਿਆਸੀ ਮੈਦਾਨ ਭਖਣਾ ਸ਼ੁਰੂ

ਅਕਾਲੀ-ਭਾਜਪਾ ਤੋਂ ਬਾਅਦ ਆਪ ਵੱਲੋਂ ਰੈਲੀਆਂ ਦਾ ਐਲਾਨ ਪਟਿਆਲਾ | ਦੇਸ਼ ਅੰਦਰ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਚੋਣ ਰੈਲੀਆਂ ਰਾਹੀਂ ਸਿਆਸਤ ਸ਼ੁਰੂ ਕਰ ਦਿੱਤੀ ਹੈ। ਪੰਜਾਬ ਅੰਦਰ ਅਗਲੇ ਕੁਝ ਦਿਨਾਂ ਬਾਅਦ ਵੱਖ-ਵੱਖ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਰਾਹੀਂ ਰਾਜਸੀ ਪਾਰਾ ਭਖਣ ਦੇ ਰਾਹੇ ਪੈ ਗਿਆ ਹੈ। ਇਸੇ ਮਹੀਨੇ ਜਿੱਥੇ ਆਮ ਆਦਮੀ […]
ਪੰਜਾਬ 

ਪੰਜ ਸੂਬਿਆਂ ‘ਚ ਵੋਟਾਂ ਦਾ ਐਲਾਨ

ਛੱਤੀਸਗੜ੍ਹ ‘ਚ 12 ਨਵੰਬਰ ਤੋਂ, ਮੱਧ ਪ੍ਰਦੇਸ਼ ‘ਚ 28 ਨਵੰਬਰ ਨੂੰ, ਰਾਜਸਥਾਨ ਤੇ ਤੇਲੰਗਾਨਾ ‘ਚ 7 ਦਸੰਬਰ ਨੂੰ ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਪੈਣਗੀਆਂ ਵੋਟਾਂ 11 ਦਸੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ ਏਜੰਸੀ, ਨਵੀਂ ਦਿੱਲੀ ਚੋਣ ਕਮਿਸ਼ਨ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਅੱਜ ਐਲਾਨ ਕਰ ਦਿੱਤਾ ਛੱਤੀਸਗੜ੍ਹ ‘ਚ ਵਿਧਾਨ ਸਭਾ […]
ਦੇਸ਼ 

ਲੁਧਿਆਣਾ ਨਗਰ ਨਿਗਮ ਅਤੇ ਸਾਰੀਆਂ ਨਗਰ ਕੌਂਸਲਾਂ ਲਈ ਫੰਡਾਂ ਦਾ ਐਲਾਨ

ਜਲਦੀ ਬਣੇਗਾ ਹਲਵਾਰਾ ਵਿਖੇ ਸਿਵਲ ਹਵਾਈ ਅੱਡਾ ਮੁੱਖ ਮੰਤਰੀ ਵੱਲੋਂ ਲੁਧਿਆਣਾ ਵਾਸੀਆਂ ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਲਈ 1469 ਕਰੋੜ ਰੁਪਏ ਦਾ ਐਲਾਨ ਲੁਧਿਆਣਾ, (ਰਾਮ ਗੋਪਾਲ ਰਾਏਕੋਟੀ)। ਅਜਾਦੀ ਦਿਹਾੜੇ ‘ਤੇ ਸਵੇਰੇ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ 72ਵੇਂ ਅਜ਼ਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਲੁਧਿਆਣਾ ਵਿੱਚ ਮੌਜੂਦਾ ਸਮੇਂ […]
ਪੰਜਾਬ 

ਧੀਆਂ ਨੂੰ ਮੁਫ਼ਤ ਸਿੱਖਿਆ ਦਾ ਕਰਕੇ ਐਲਾਨ ਭੁੱਲ ‘ਗੀ ਸਰਕਾਰ

ਨਰਸਰੀ ਤੋਂ ਪੀ.ਐਚ.ਡੀ. ਤੱਕ ਦੇਣੀ ਐ ਮੁਫ਼ਤ ਸਿੱਖਿਆ ਅਤੇ ਕਿਤਾਬਾਂ ਪਿਛਲੇ ਸਾਲ ਵਾਂਗ ਇਸ ਸਾਲ ਵਿੱਦਿਅਕ ਸੈਸ਼ਨ ਦੀ ਵੀ ਭਰਨੀ ਪੈ ਰਹੀ ਐ ਲੜਕੀਆਂ ਨੂੰ ਫੀਸ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਸੂਬੇ ਦੀਆਂ ਧੀਆਂ ਨੂੰ ਮੁਫ਼ਤ ਨਰਸਰੀ ਤੋਂ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ […]
ਪੰਜਾਬ