Annadata Bachao Camp

ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਿਹੈ ‘ਅੰਨਦਾਤਾ ਬਚਾਓ ਕੈਂਪ’

ਪਾਣੀ ਦੀ ਜਾਂਚ ਜ਼ਰੂਰੀ: ਮਾਹਿਰ ਕੈਂਪ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਫਸਲਾਂ ਲਈ ਵਰਤੇ ਜਾਣ ਵਾਲੇ ਪਾਣੀ ਦੀ ਜਾਂਚ ਕਰਵਾਉਣ ਨੂੰ ਅਤੀ ਜ਼ਰੂਰੀ ਦੱਸਿਆ ਉਨ੍ਹਾਂ ਕਿਹਾ ਕਿ ਪਾਣੀ ਦਾ ਸੈਂਪਲ ਲੈਣ ਵੇਲੇ ਇਹ ਧਿਆਨ ਰੱਖਣਾ ਜ਼ਰੂਰੀ ਹੈ। ਕਿ ਟਿਊਬਵੈੱਲ ਨੂੰ 15 ਮਿੰਟ ਚਲਾਉਣ ਤੋਂ ਬਾਅਦ ਹੀ ਸੈਂਪਲ ਭਰਿਆ ਜਾਵੇ । ਉਨ੍ਹਾਂ ਕਿਹਾ ਕਿ ਸਪਰੇਅ ਵਾਲੇ […]
ਖੇਤੀਬਾੜੀ