Angry
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪ੍ਰੈਸ ਕਾਨਫਰੰਸ ‘ਚ Bhagwant Mann ਨੂੰ ਆਇਆ ਗੁੱਸਾ
Published On
By Sach Kahoon Punjabi Desk
ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਕਾਰਨ Bhagwant Mann ਨੂੰ ਆਇਆ ਗੁੱਸਾ ਚੰਡੀਗੜ੍ਹ। ਅੱਜ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿੱਥੇ ‘ਆਪ’ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ Bhagwant Mann ਨੇ ਮੀਡੀਆ ਨਾਲ ਗੱਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਮਾਨ ਭੜਕ ਗਏ। ਭਗਵੰਤ ਮਾਨ […]
‘ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ
Published On
By Sach Kahoon Punjabi Desk
ਬਲਰਾਜ ਸਿੰਘ ਸਿੱਧੂ ਐਸ ਪੀ ਕਈ ਵਾਰ ਆਦਮੀ ਨੂੰ ਗੁੱਸਾ ਹੁੰਦਾ ਕਿਸੇ ਹੋਰ ‘ਤੇ ਹੈ, ਪਰ ਛਿੱਥਾ ਪਿਆ ਹੋਇਆ ਕੱਢਦਾ ਕਿਸੇ ਹੋਰ ‘ਤੇ ਹੈ। ਕੁਝ ਦਿਨ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪੁਲਿਸ ਅਤੇ ਵਕੀਲਾਂ ਵਿੱਚ ਝੜਪਾਂ ਹੋਈਆਂ। ਦੋਵਾਂ ਧਿਰਾਂ ਵਿੱਚੋਂ ਕਿਸੇ ਨੇ ਘੱਟ ਨਹੀਂ ਗੁਜ਼ਾਰੀ। ਉਸ ਤੋਂ ਅਗਲੇ ਦਿਨ ਵਕੀਲਾਂ ਨੇ ਹੜਤਾਲ ਕਰਕੇ […]
ਕਾਂਗਰਸ ਦੇ ਨਰਾਜ਼ ਦਲਿਤ ਆਗੂਆਂ ਨੂੰ ਕੇਂਦਰੀ ਆਗੂਆਂ ਦਾ ਠੰਢਾ ‘ਥਾਪੜਾ’
Published On
By Sach Kahoon Punjabi Desk
ਸਮਾਂ ਆਉਣ ‘ਤੇ ਸਨਮਾਨ ਕਰਨ ਦਾ ਭਰੋਸਾ ਦਿਵਾਇਆ ਮੰਗਾਂ ਦੀ ਪ੍ਰਾਪਤੀ ਤੱਕ ਸਾਡਾ ਰੋਸ ਜ਼ਾਰੀ ਰਹੇਗਾ: ਆਗੂ ਸੰਗਰੂਰ, ਗੁਰਪ੍ਰੀਤ ਸਿੰਘ ਕਾਂਗਰਸ ਵੱਲੋਂ ਰਿਜ਼ਰਵ ਸੀਟਾਂ ‘ਤੇ ਇੱਕ ਵਿਸ਼ੇਸ਼ ਭਾਈਚਾਰੇ ਨੂੰ ਟਿਕਟਾਂ ਨਾ ਦੇਣ ਤੋਂ ਖਫ਼ਾ ਹੋਏ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਅੱਜ ਦਿੱਲੀ ‘ਚ ਕੇਂਦਰੀ ਕਮੇਟੀ ਵੱਲੋਂ ਬੁਲਾ ਕੇ ਥਾਪੜਾ ਦਿੱਤਾ ਗਿਆ ਕਿ ਉਨ੍ਹਾਂ ਦਾ ਸਮਾਂ […]
ਡੀ.ਪੀ.ਆਰ.ਓ ਨਾਲ ਮਾੜਾ ਵਰਤਾਓ ਕਰਨ ਵਾਲਿਆਂ ਦੀ ਗਿਰਫ਼ਤਾਰੀ ਦੀ ਮੰਗ
Published On
By Sach Kahoon Punjabi Desk
ਚੰਡੀਗੜ੍ਹ । ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਜ਼ਿਲਾ ਮੋਗਾ ਦੇ ਲੋਕ ਸੰਪਰਕ ਅਧਿਕਾਰੀ ਤੇਜਾ ਸਿੰਘ ਨਾਲ ਮਾੜਾ ਵਰਤਾਓ ਕਰਨ ਅਤੇ ਧਮਕੀ ਦੇਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ […]
ਵਿਧਾਇਕਾਂ ਨਾਲ ‘ਮੈਰਾਥਨ ਮੀਟਿੰਗਾਂ’ ਦਾ ਦੌਰ ਖ਼ਤਮ, ਪੱਲੇ ਪਈ ਵਿਧਾਇਕਾਂ ਦੀ ਸਿਰਫ਼ ‘ਨਰਾਜ਼ਗੀ’
Published On
By Sach Kahoon Punjabi Desk
ਹਰ ਮੀਟਿੰਗ ‘ਚ ਵਿਕਾਸ ਕਾਰਜ ਬੰਦ ਹੋਣ ਕਾਰਨ ਜ਼ਾਹਿਰ ਕੀਤੀ ਗਈ ਨਰਾਜ਼ਗੀਅਧਿਕਾਰੀਆਂ ਤੋਂ ਲੈ ਕੇ ਮੰਤਰੀਆਂ ਤੱਕ ‘ਤੇ ਲਗੇ ਦੋਸ਼, ਨਹੀਂ ਕਰਦੇ ਕੰਮ ਅਤੇ ਨਾ ਹੀ ਬੋਲਦੇ ਹਨ ਸਿੱਧੇ ਮੂੰਹ ਚੰਡੀਗੜ੍ਹ | ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੀ ਕਾਂਗਰਸ ਪਾਰਟੀ ਵਿਧਾਇਕਾਂ ਨਾਲ ਕੀਤੀ ਜਾ ਰਹੀ ਮੈਰਾਥਨ ਮੀਟਿੰਗਾਂ ਦਾ ਦੌਰ ਸ਼ਨੀਵਾਰ ਨੂੰ ਖ਼ਤਮ ਹੋ ਗਿਆ ਹੈ। ਨਾ […]
ਰੂਸ-ਯੂਕ੍ਰੇਨ ਵਿਵਾਦ ਕਰਕੇ ਟਰੰਪ ਨਰਾਜ਼
Published On
By Sach Kahoon Punjabi Desk
ਰੂਸ ਨੇ ਪੱਛਮੀ ਦੇਸ਼ਾਂ ਦੇ ਜਹਾਜ਼ ਤੇ ਕਰਮਚਾਰੀਆਂ ਨੂੰ ਛੱਡਣ ਤੋਂ ਕੀਤਾ ਇਨਕਾਰ (Trump) ਵਾਸਿੰਗਟਨ (ਏਜੰਸੀ)। ਕ੍ਰੀਮੀਆ ਦੀਪ ਕੋਲ ਯੁਕ੍ਰੇਨ ਦੇ ਤਿੰਨ ਨੌਸੈਨਾ ਦੇ ਜਹਾਜ਼ਾਂ ‘ਤੇ ਰੂਸ ਵੱਲੋਂ ਕਬਜ਼ਾ ਕੀਤੇ ਜਾਣ ਦੇ ਅਗਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮਾਸਕੋ ਕੇ ਕੀਵ ਵਿਚਕਾਰ ਜੋ ਕੁਝ ਵੀ ਹੋ ਰਿਹਾ ਹੈ ਉਸ ਨੂੰ ਪਸੰਦ ਨਹੀਂ ਕਰਦੇ […]
ਕਪਤਾਨ ਹੋਏ ਸਿੱਧੂ ਤੋਂ ਨਰਾਜ਼, ਬਿਨਾਂ ਇਜਾਜ਼ਤ ਕਰਨ ਲੱਗੇ ਹੋਏ ਹਨ ਬੈਟਿੰਗ
Published On
By Sach Kahoon Punjabi Desk
ਹਰ ਮੁੱਦੇ ‘ਤੇ ਸੱਦ ਲੈਂਦੇ ਹਨ ਪ੍ਰੈਸ ਕਾਨਫਰੰਸ, ਖ਼ਬਰੀ ਪਿਆਰ ਨਹੀਂ ਆ ਰਿਹਾ ਐ ਅਮਰਿੰਦਰ ਨੂੰ ਪਸੰਦ ਸਿੱਧੂ ਨੇ ਕੋਟਕਪੂਰਾ ਮਾਮਲੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਬਾਰੇ ਨਹੀਂ ਦਿੱਤੀ ਸੀ ਕਿਸੇ ਨੂੰ ਜਾਣਕਾਰੀ ਸਿੱਧੂ ‘ਤੇ ਲਗਾਮ ਲਗਾਉਣ ਦੀ ਤਿਆਰੀ, ਅਮਰਿੰਦਰ ਸਿੰਘ ਸੱਦ ਕੇ ਲਾਉਣਗੇ ਕਲਾਸ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ […]
ਸਿੱਧੂ ਤੋਂ ਨਰਾਜ਼ ਹੋਏ ਅਮਰਿੰਦਰ ਸਿੰਘ, ਬਾਜਵਾ ਨਾਲ ਜੱਫੀ ਨੂੰ ਦੱਸਿਆ ਗਲਤ
Published On
By Sach Kahoon Punjabi Desk
ਕਿਹਾ, ਸਿੱਧੂ ਨੂੰ ਆਰਮੀ ਚੀਫ਼ ਦੀ ਵਰਦੀ ‘ਤੇ ਲਿਖਿਆ ਨਾਂਅ ਨਜ਼ਰ ਆਉਣਾ ਚਾਹੀਦਾ ਸੀ | Navjot Singh Sidhu ਵਰਦੀ ‘ਤੇ ਲਿਖਿਆ ਹੁੰਦਾ ਐ ਨਾਂਅ, ਕੀ ਪੜ੍ਹ ਨਹੀਂ ਸਕੇ ਸਨ ਸਿੱਧੂ : ਅਮਰਿੰਦਰ ਸਿੰਘ | Navjot Singh Sidhu ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਉੂਜ਼)। ਪਾਕਿਸਤਾਨ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜਾਦੂ ਦੀ ਜੱਫੀ ਪਾਉਣ ਵਾਲੇ ਨਵਜੋਤ […]
ਫੀਫਾ ਵਿਸ਼ਵ ਕੱਪ : ਅੰਦਾਜ਼ਿਆਂ ਦਾ ਦੌਰ ਜਾਰੀ, ਐਂਗਰੀ ਯੰਗਮੈਨ ਅਮਿਤਾਭ ਬਣੇ ਜੋਤਸ਼ੀ
Published On
By Sach Kahoon Punjabi Desk
ਏਜੰਸੀ, (ਨਵੀਂ ਦਿੱਲੀ)। 80 ਦੇ ਦਹਾਕੇ ਂਚ ਭਾਰਤੀ ਫਿਲਮ ਜਗਤ ਂਚ ਐਂਗਰੀ ਯੰਗਮੈਨ ਦੇ ਤੌਰ ਂਤੇ ਪਛਾਣ ਬਣਾ ਚੁੱਕੇ ਮਹਾਂਨਾਇਕ ਅਮਿਤਾਭ ਬੱਚਨ ਵੱਖ ਵੱਖ ਖੇਡਾਂ ਦੇ ਸ਼ੌਕੀਨ ਹਨ ਅਤੇ ਅਜੇ ਦੁਨੀਆਂ ਦੇ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਉਹਨਾਂ ‘ਤੇ ਵੀ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਚੜਿਆ ਹੋਇਆ ਹੈ ਜਿਸ ਲਈ ਉਹ ਬਕਾਇਦਾ ਜੋਤਸ਼ੀ ਦੀ ਭੂਮਿਕਾ ਨਿਭਾ […]
ਨਰਾਜ਼ ਸਨ ਵਿਧਾਇਕ, ਖੁਸ਼ ਕਰਤੀ ਸਿੱਧੂ ਦੀ ਘਰ ਵਾਲੀ
Published On
By Sach Kahoon Punjabi Desk
ਨਵਜੋਤ ਕੌਰ ਨੂੰ ਬਣਾਇਆ ਡਾਇਰੈਕਟਰ ਤੇ ਚੇਅਰਪਰਸਨ ਵੇਅਰਹਾਊਸਿੰਗ ਕਾਰਪੋਰੇਸ਼ਨ ਨਰਾਜ਼ ਕਿਸੇ ਵੀ ਵਿਧਾਇਕ ਨੂੰ ਨਹੀਂ ਮਿਲੀ ਕੋਈ ਤੈਨਾਤੀ, ਕੈਬਨਿਟ ਮੰਤਰੀ ਦੇ ਘਰ ਦੇ ਦਿੱਤੀ ਨਵੀਂ ਕੁਰਸੀ ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੰਤਰੀ ਮੰਡਲ ਵਿੱਚ ਵਾਧੇ ਨੂੰ ਲੈ ਕੇ ਅਮਰਿੰਦਰ ਸਿੰਘ ਤੋਂ ਨਰਾਜ਼ ਤਾਂ ਕਾਂਗਰਸੀ ਵਿਧਾਇਕ ਚਲ ਰਹੇ ਹਨ ਪਰ ਅਮਰਿੰਦਰ ਸਿੰਘ ਵੱਲੋਂ ਨਰਾਜ਼ ਵਿਧਾਇਕਾਂ ਨੂੰ ਖੁਸ਼ ਕਰਨ […]
ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ‘ਤੇ ਪੰਜਾਬ ਨਰਾਜ਼
Published On
By Sach Kahoon Punjabi Desk
ਅਜਿਹੀਆਂ ਛੋਟਾਂ ਪੰਜਾਬ ਨੂੰ ਦੇਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਵਾਂਗਾ:ਅਮਰਿੰਦਰ ਸਿੰਘ ਚੰਡੀਗੜ੍ਹ: ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ਅਤੇ ਕੰਢੀ ਖੇਤਰਾਂ ਨੂੰ ਵੀ ਅਜਿਹੀਆਂ ਛੋਟਾਂ ਦੇਣ ਦੀ ਮੰਗ ਉਠਾਉਣਗੇ। ਅੱਜ ਇੱਥੇ […]
ਫਾਰੂਕ ‘ਤੇ ਭਖੀ ਮਹਿਬੂਬਾ
Published On
By Sach Kahoon Punjabi Desk
ਕਿਹਾ, ਅਸੀਂ ਕਸ਼ਮੀਰ ਨੂੰ ਸੀਰੀਆ ਨਹੀਂ ਬਣਾਉਣਾ ਨਵੀਂ ਦਿੱਲੀ:ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਸਮੱਸਿਆ ਦੇ ਹੱਲ ਲਈ ਅਮਰੀਕਾ ਤੇ ਚੀਨ ਦੀ ਮੱਦਦ ਲੈਣ ਦੀ ਸਲਾਹ ਦੇਣ ਵਾਲੇ ਫਾਰੂਕ ਅਬਦੁੱਲਾ ਨੂੰ ਕਰੜੇ ਹੱਥੀਂ ਲਿਆ ਹੈਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਨੈਸ਼ਨਲ ਕਾਨਫਰੰਸ ‘ਚ ਪ੍ਰੈਸੀਡੈਂਟ ਫਾਰੂਕ ਅਬਦੁੱਲਾ ਦੇ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਨੂੰ ਲੈ ਕੇ ਦਿੱਤੇ […]
