Anger

ਅਜੋਕੇ ਸਮੇਂ ਰੁੱਸਣ ਮਨਾਉਣ ਦੇ ਬਦਲੇ ਢੰਗ

ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ। ਸੋਸ਼ਲ ਮੀਡੀਆ ਨੇ ਸੰਸਾਰ ਨੂੰ ਸੰਸਾਰਿਕ ਪਿੰਡ ਬਣਾ ਦਿੱਤਾ ਹੈ ਤੇ ਲੋਕਾਂ ਦੀ ਨੇੜਤਾ ਇੰਨੀ ਵਧਾ ਦਿੱਤੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਰਿਸ਼ਤੇਦਾਰ-ਮਿੱਤਰ ਇਉਂ ਪ੍ਰਤੀਤ ਹੁੰਦਾ, ਜਿਵੇਂ ਸਾਡੇ ਸਾਹਮਣੇ ਬੈਠੇ ਗੱਲਾਂ ਕਰ ਰਹੇ ਹੋਣ। ਜਿੱਥੇ ਸੋਸ਼ਲ ਮੀਡੀਆ ਨੇ ਵਿਦੇਸ਼ਾਂ ਦੀਆਂ ਦੂਰੀਆਂ ਘਟਾਈਆਂ ਹਨ, ਉੱਥੇ ਇੱਕ ਛੱਤ ਥੱਲੇ […]
Breaking News  ਲੇਖ  ਇੱਕ ਨਜ਼ਰ  ਵਿਚਾਰ 

ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ

ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ ਗੁੱਸਾ ਆਉਣਾ ਕੁਦਰਤੀ ਪ੍ਰਕਿਰਿਆ ਹੈ, ਉਵੇਂ ਹੀ ਜਿਵੇਂ ਪਿਆਰ, ਹਮਦਰਦੀ ਅਤੇ ਖੁਸ਼ੀ ਹੈ। ਗੁੱਸਾ ਆਉਂਦਾ ਹੈ ਤਾਂ ਉਸ ‘ਤੇ ਕੰਟਰੋਲ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। ਗੁੱਸਾ ਤਬਾਹੀ ਅਤੇ ਬਰਬਾਦੀ ਦਾ ਦੂਸਰਾ ਨਾਂਅ ਹੈ। ਕਈਆਂ ਨੂੰ ਲੱਗਦਾ ਹੈ ਕਿ ਗੁੱਸੇ ਬਗੈਰ ਕੋਈ ਕੰਮ ਨਹੀਂ ਕਰਦਾ। ਪਰ ਜੇਕਰ ਉਹ ਗੁੱਸੇ ਕੀਤੇ ਬਗੈਰ […]
ਲੇਖ 

ਗਰੇਟਾ ਥਨਬਰਗ ਦੀ ਚਿੰਤਾ ਤੇ ਗੁੱਸਾ

ਸਵੀਡਨ ਦੀ 16 ਸਾਲ ਦੀ ਮੁਟਿਆਰ (ਯੁਵਤੀ) ਗਰੇਟਾ ਥਨਬਰਮ ਨੇ ਜਿਸ ਭਾਵੁਕ ਤੇ ਗੁੱਸੇ ਭਰੇ ਅੰਦਾਜ ‘ਚ ਦੁਨੀਆ ਦੇ ਮੋਹਰੀ (ਅਗ੍ਰਣੀ) ਮੁਲਕਾਂ ਨੂੰ ਜਲਵਾਯੂ ਸਬੰਧੀ ਨਸੀਹਤ ਦਿੱਤੀ ਹੈ ਉਸ ਨੂੰ ਨਜ਼ਰਅੰਦਾਜ ਕਰਨਾ ਗਲਤ ਹੋਵੇਗਾ ਥਨਬਰਗ ਨੇ ਸੰਯਕੁਤ ਰਾਸ਼ਟਰ ‘ਚ ਪੌਣਪਾਣੀ (ਜਲਵਾਯੂ) ਤਬਦੀਲੀ (ਪਰਿਵਰਤਨ) ਸਬੰਧੀ ਸਿਖ਼ਰ ਸੰਮੇਲਨ ‘ਚ ਭਾਸ਼ਣ ਦਿੰਦਿਆਂ ਦੁਨੀਆ ਦੇ ਸਿਆਸਤਦਾਨਾਂ ‘ਤੇ ਨਵੀਂ ਪੀੜ੍ਹੀ […]
ਸੰਪਾਦਕੀ  ਵਿਚਾਰ 

ਲੋਕਾਂ ‘ਚ ਰੋਹ, ਕੂਟਨੀਤਿਕ ਜੰਗ ਸ਼ੁਰੂ

ਭਾਰਤ ਨੇ ਪਾਕਿ ਤੋਂ ਤਰਜ਼ੀਹੀ ਰਾਸ਼ਟਰ ਦਾ ਦਰਜਾ ਵਾਪਸ ਲਿਆ ਨਵੀਂ ਦਿੱਲੀ | ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇੇ ‘ਚ ਸੀਆਰਪੀਐਫ ਦੇ ਕਾਫ਼ਲੇ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਵੱਡਾ ਕਦਮ ਚੁੱਕਦਿਆਂ ਪਾਕਿਸਤਾਨ ਨੂੰ ਦਿੱਤਾ ਗਿਆ ਤਰਜ਼ੀਹੀ ਰਾਸ਼ਟਰ ਦਾ ਦਰਜਾ ਵਾਪਸ ਲੈ ਲਿਆ ਹੈ ਫੌਜ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਰੋਹ ਤੇ ਗੁੱਸੇ ਦਾ ਮਾਹੌਲ […]
ਦੇਸ਼ 

ਕੁਲਭੂਸ਼ਨ ਜਾਧਵ ਮਾਮਲਾ : ਪਾਕਿ ਦੀ ‘ਬੇਇੰਤਹਾ ਬਦਸਲੂਕੀ ‘ਤੇ ਸੰਸਦ ਨੇ ਪ੍ਰਗਟਾਇਆ ਗੁੱਸਾ

ਕੁਲਭੂਸ਼ਨ ਜਾਧਵ ਮਾਮਲੇ ‘ਤੇ ਲੋਕ ਸਭਾ ‘ਚ ਬੋਲੀ ਸੁਸ਼ਮਾ |n Kulbhushan Jadhav Case ਕਿਹਾ, ਪਾਕਿ ਨੇ ਨਹੀਂ ਕਿਹਾ ਪਤਨੀ ਦੇ ਜੁੱਤਿਆਂ ‘ਚ ਬੰਬ ਸੀ… | Kulbhushan Jadhav Case ਨਵੀਂ ਦਿੱਲੀ (ਏਜੰਸੀ)। ਲੋਕ ਸਭਾ ‘ਚ ਸੁਸ਼ਮਾ ਸਵਰਾਜ ਨੇ ਪ੍ਰਗਟਾਇਆ ਕਿ ਇਸ ਗੱਲ ‘ਤੇ ਵਿਸ਼ੇਸ਼ ਤੌਰ ‘ਤੇ ਦੋਵਾਂ ਪੱਖਾਂ ‘ਤੇ ਸਹਿਮਤੀ ਪ੍ਰਗਟ ਕੀਤੀ ਗਈ ਸੀ ਕਿ ਮੀਡੀਆ ਨੂੰ […]
ਦੇਸ਼  Breaking News 

ਮਸ਼ੀਨਾਂ ‘ਤੇ ਗੁੱਸਾ ਨਜਾਇਜ਼

ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ ਹਾਲਾਂਕਿ ਚੋਣ ਕਮਿਸ਼ਨ ਨੇ ਨਵੀਆਂ ਮਸ਼ੀਨਾਂ ਖਰੀਦਣ ਦਾ ਫੈਸਲਾ ਕਰ ਲਿਆ ਹੈ ਪਰ ਫ਼ਿਰ ਵੀ ਕਮਿਸ਼ਨ ਇਸ ਗੱਲ ‘ਤੇ ਕਾਇਮ ਹੈ ਕਿ ਮਸ਼ੀਨਾਂ ਨਾਲ ਛੇੜਛਾੜ ਸੰਭਵ ਨਹੀਂ ਕਮਿਸ਼ਨ ਨੇ ਏਥੋਂ ਤੱਕ ਦਾਅਵਾ ਕੀਤਾ […]
ਸੰਪਾਦਕੀ