Anantnag
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਜੰਮੂ-ਕਸ਼ਮੀਰ ‘ਚ 24 ਸੀਟਾਂ ‘ਤੇ 2 ਵਜੇ ਤੱਕ 41 ਫੀਸਦੀ ਵੋਟਿੰਗ
Published On
By Sach Kahoon Punjabi Desk
ਸ਼ਾਹ ਬੋਲੇ, ਅੱਤਵਾਦ ਤੇ ਬੇਰੁਜ਼ਗਾਰੀ ਖਿਲਾਫ਼ ਵੋਟ ਦਿਓ | Jammu Kashmir Election 2024 Live Update ਸ਼੍ਰੀਨਗਰ (ਏਜੰਸੀ)। Jammu Kashmir Election 2024 Live Update: ਦੁਪਹਿਰ 2 ਵਜੇ ਤੱਕ 41.17 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਜਿ਼ਆਦਾ ਵੋਟਿੰਗ ਕਿਸ਼ਤਵਾੜ ‘ਚ 56.86 ਫੀਸਦੀ ਵੋਟਿੰਗ ਹੋਈ ਹੈ। ਜਦਕਿ ਪੁਲਵਾਮਾ ‘ਚ 29.84 ਫੀਸਦੀ ਵੋਟਾਂ ਪਈਆਂ ਹਨ। ਇਹ ਵੋਟਿੰਗ ਸ਼ਾਮ […]
ਅਨੰਤਨਾਗ ‘ਚ ਦੂਜੇ ਦਿਨ ਵੀ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ, 2 ਅੱਤਵਾਦੀ ਘੇਰੇ
Published On
By Sach Kahoon Punjabi Desk
ਮੁਕਾਬਲੇ ਵਿੱਚ ਕਰਨਲ-ਮੇਜਰ ਅਤੇ ਡੀਐਸਪੀ ਸ਼ਹੀਦ (Encounter) ਕਸ਼ਮੀਰ। ਕਸ਼ਮੀਰ ਜ਼ਿਲ੍ਹੇ ਦੇ ਗਡੂਲ ਕੋਕੇਰਨਾਗ ਇਲਾਕੇ ’ਚ ਦੋ ਦਿਨਾਂ ਤੋਂ ਲਗਾਤਾਰ ਫੌਜ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ ਹੈ। ਭਾਰੀ ਗੋਲੀਬਾਰੀ ਤੋਂ ਬਾਅਦ ਧਮਾਕੇ ਹੋ ਰਹੇ ਹਨ। ਪੂਰੇ ਇਲਾਕੇ ‘ਤੇ ਨਜ਼ਰ ਰੱਖਣ ਲਈ ਫੌਜ ਅਤੇ ਸਥਾਨਕ ਪੁਲਿਸ ਸਮੇਤ ਸੁਰੱਖਿਆ ਬਲਾਂ ਨੂੰ ਛੋਟੇ ਕਵਾਡਕਾਪਟਰਾਂ ਅਤੇ ਵੱਡੇ ਡਰੋਨਾਂ ਦੀ ਮਦਦ […]
ਅਨੰਤਨਾਗ ‘ਚ ਮੁਕਾਬਲਾ, ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਮਾਰਿਆ ਗਿਆ
Published On
By Sach Kahoon Punjabi Desk
ਅਨੰਤਨਾਗ ‘ਚ ਮੁਕਾਬਲਾ, ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਮਾਰਿਆ ਗਿਆ ਸ਼੍ਰੀਨਗਰ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ (Encounter in Anantnag) ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ। ਅਨੰਤਨਾਗ ਤੋਂ ਇਲਾਵਾ ਕੁਲਗਾਮ ਜ਼ਿਲ੍ਹੇ ਵਿੱਚ ਵੀ ਅੱਤਵਾਦੀ ਵਿਰੋਧੀ ਮੁਹਿੰਮ ਚੱਲ ਰਹੀ ਹੈ। ਪੁਲਿਸ ਨੇ ਅੱਜ ਇੱਥੇ ਦੱਸਿਆ ਕਿ ਅਨੰਤਨਾਗ ਮੁਕਾਬਲੇ ਵਿੱਚ […]
ਅਨੰਤਨਾਗ ‘ਚ ਮੁਠਭੇੜ, ਤਿੰਨ ਅੱਤਵਾਦੀ ਢੇਰ
Published On
By Sach Kahoon Punjabi Desk
ਅਨੰਤਨਾਗ ‘ਚ ਮੁਠਭੇੜ, ਤਿੰਨ ਅੱਤਵਾਦੀ ਢੇਰ ਅਨੰਤਨਾਗ, ਏਜੰਸੀ। ਦੱਖਣ ਕਸ਼ਮੀਰ ਅਨੰਤਨਾਗ ਜਿਲ੍ਹੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਵੱਲੋਂ ਸ਼ੁਰੂ ਕੀਤੇ ਗਏ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਹੋਏ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅਨੰਤਨਾਗ ਤੋਂ ਤਿੰਨ ਕਿਲੋਮੀਟਰ ਦੂਰ ਬਿਜਬੇਹਰਾ ਦੇ ਪਜਾਲਪੋਰਾ ਵਿੱਚ ਬੁੱਧਵਾਰ ਸਵੇਰੇ ਸਾਢੇ ਤਿੰਨ ਵਜੇ ਅੱਤਵਾਦੀਆਂ ਦੇ ਲੁਕੇ […]
ਅਨੰਤਨਾਗ ਮੁਕਾਬਲੇ ‘ਚ ਜਵਾਨ ਸ਼ਹੀਦ, ਦੋ ਅੱਤਵਾਦੀ ਢੇਰ
Published On
By Sach Kahoon Punjabi Desk
ਅਨੰਤਨਾਗ ਮੁਕਾਬਲੇ ‘ਚ ਜਵਾਨ ਸ਼ਹੀਦ, ਦੋ ਅੱਤਵਾਦੀ ਢੇਰ ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਦੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਹੋਏ ਮੁਕਾਬਲੇ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਮਾਰੇ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਖੁਫਖੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲਜ਼ […]
ਅਨੰਤਨਾਗ ਮੁਕਾਬਲੇ ‘ਚ ਦੋ ਅੱਤਵਾਦੀ ਢੇਰ
Published On
By Sach Kahoon Punjabi Desk
ਅਨੰਤਨਾਗ ਮੁਕਾਬਲੇ ‘ਚ ਦੋ ਅੱਤਵਾਦੀ ਢੇਰ ਅਨੰਤਨਾਗ, ਏਜੰਸੀ। ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸੋਮਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ ਨੇ […]
ਅਨੰਤਨਾਗ ਸ਼ਹਿਰੀ ਨਿਗਮ ਚੋਣਾਂ ‘ਚ ਕਾਂਗਰਸ ਨੇ 20 ਸੀਟਾਂ ਜਿੱਤੀ, ਭਾਜਪਾ ਨੂੰ ਤਿੰਨ ਸੀਟਾਂ
Published On
By Sach Kahoon Punjabi Desk
ਅਨੰਤਨਾਗ, ਏਜੰਸੀ। ਜੰਮੂ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ‘ਚ 25 ਮੈਂਬਰੀ ਨਿਗਮ ਕਮੇਟੀ ‘ਚ ਕਾਂਗਰਸ ਨੇ 20 ਸੀਟਾਂ ਨਾਲ ਜਿੱਤ ਲਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਖਾਤੇ ‘ਚ ਤਿੰਨ ਸੀਟਾਂ ਆਈਆਂ ਹਨ ਤੇ ਦੋ ‘ਤੇ ਆਜ਼ਾਦ ਜਿੱਤੀ ਹੈ। ਅਧਿਕਾਰੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਨੇ 20 ਸੀਟਾਂ ਜਿੱਤੀਆਂ ਹਨ ਤੇ ਤਿੰਨ ‘ਤੇ ਭਾਜਪਾ ਜੇਤੂ ਹੈ […]
ਅਨੰਤਨਾਗ ‘ਚ ਮੁਕਾਬਲਾ, ਇੱਕ ਅੱਤਵਾਦੀ ਭੁੰਨਿਆ
Published On
By Sach Kahoon Punjabi Desk
ਲਸ਼ਕਰੇ ਤੈਇਬਾ ਦੇ ਅੱਤਵਾਦੀਆਂ ਨੇ ਕੀਤਾ ਪੁਲਿਸ ਨਾਕੇ ‘ਤੇ ਹਮਲਾ ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਅਲਰਟ ਪੁਲਿਸ ਨੇ ਸ਼ਨਿੱਚਰਵਾਰ ਨੂੰ ਇੱਕ ਨਾਕੇ ‘ਤੇ ਅੱਤਵਾਦੀਆਂ ਦੇ ਹਮਲੇ ਨੂੰ ਅਸਫ਼ਲ ਕਰ ਦਿੱਤਾ। ਮੁਕਾਬਲੇ ਵਿੱਚ ਇੱਕ ਜਵਾਨ ਵੀ ਜ਼ਖਮੀ ਹੋਇਆ ਹੈ। ਪੁਲਿਸ ਸੂਤਰਾਂ ਨੇ ਦੱਕਿਸਆ ਕਿ ਅਨੰਤਨਾਗ ‘ਚ ਅਚਾਬਲ ਦੇ ਨੇੜੇ ਸਵੇਰੇ ਇੱਕ ਪੁਲਿਸ ਨਾਕੇ ‘ਤੇ […]
ਅਨੰਤਨਾਗ ‘ਚ ਮੁਕਾਬਲੇ ‘ਚ ਦੋ ਅੱਤਵਾਦੀ ਢੇਰ
Published On
By Sach Kahoon Punjabi Desk
ਲੁਕਣ ਵਾਲੀ ਜਗ੍ਹਾ ਨੂੰ ਵੀ ਧਮਾਕੇ ਨਾਲ ਉਡਾਇਆ | Terrorist ਸ੍ਰੀਨਗਰ, (ਏਜੰਸੀ)। ਦੱਖਣ ਕਸ਼ਮੀਰ ਦੇ ਅਨੰਤਨਾਗ ‘ਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ‘ਚ ਦੋ ਅੱਤਵਾਦੀ (Terrorist) ਢੇਰ ਹੋ ਗਏ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਅਨੰਤਨਾਗ ਜ਼ਿਲ੍ਹੇ ਦੇ ਮੁਨਵਰਦ ਪਿੰਡ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਗੁਪਤਾ ਸੂਚਨਾ […]
ਅਨੰਤਨਾਗ ‘ਚ ਮੁਕਾਬਲਾ, ਇੱਕ ਅੱਤਵਾਦੀ ਢੇਰ
Published On
By Sach Kahoon Punjabi Desk
ਦੋ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ | Encounter ਸ੍ਰੀਨਗਰ, (ਏਜੰਸੀ)। ਜੰਮੂ ਕਸ਼ਮੀਰ ‘ਚ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ‘ਚ ਸ਼ੁੱਕਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ‘ਚ ਇੱਕ ਅੱਤਵਾਦੀ ਮਾਰਿਆ ਗਿਆ। ਪੁਲਿਸ ਮਹਾਂਨਿਰਦੇਸ਼ਕ ਐਸਪੀ ਵੈਦ ਨੇ ਦੱਸਿਆ ਕਿ ਅਨੰਤਨਾਗ ‘ਚ ਕੋਕਰਨਾਗ ਦੇ ਗਡੋਲੇ ਪਿੰਡ ‘ਚ ਮੁਕਾਬਲਾ ਚੱਲ ਰਿਹਾ ਹੈ। ਉਥੇ ਦੋ ਤੋਂ ਤਿੰਨ […]
ਅਨੰਤਨਾਗ ਹਮਲੇ ‘ਚ ਲਸ਼ਕਰ ਦਾ ਹੱਥ
Published On
By Sach Kahoon Punjabi Desk
ਪੰਜ ਔਰਤਾਂ ਸਮੇਤ 7 ਯਾਤਰੀਆਂ ਦੀ ਮੌਤ ਸ੍ਰੀਨਗਰ: ਕਸ਼ਮੀਰ ਦੇ ਆਈਜੀ ਮੁਨੀਰ ਖਾਨ ਨੇ ਕਿਹਾ ਕਿ ਅਨੰਤਨਾਗ ਹਮਲੇ ਪਿੱਛੇ ਲਸ਼ਕਰ-ਏ-ਤੈਅਬਾ ਦਾ ਹੱਥ ਹੈ। ਮੁਨੀਰ ਖਾਨ ਨੇ ਕਿਹਾ ਕਿ ਹਮਲੇ ਦਾ ਮਾਸਟਰ ਮਾਈਂਡ ਲਸ਼ਕਰ ਦਾ ਪਾਕਿਸਤਾਨੀ ਅੱਤਵਾਦੀ ਇਸਮਾਈਲ ਹੈ। ਉੱਧਰ, ਭਾਰਤ ਨੇ ਅਨੰਤਨਾਗ ਵਿੱਚ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਕੇਂਦਰੀ ਮੰਤਰੀ ਵੈਂਕਇੀਆ ਨਾਇਡੂ […]