Anandpal's Postmortem

ਏਮਜ ਦੇ ਡਾਕਟਰਾਂ ਤੋਂ ਕਰਵਾਓ ਅਨੰਦਪਾਲ ਦਾ ਪੋਸਟਮਾਰਟਮ

ਪਰਿਵਾਰ ਮੰਗ ‘ਤੇ ਅੜੇ, ਅਦਾਲਤ ਵਿੱਚ ਅਰਜ਼ੀ ਦਾਇਰ ਜੈਪੁਰ: ਬੀਤੀ ਸ਼ਨਿੱਚਰਵਾਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਖੂੰਖਾਰ ਅਪਰਾਧੀ ਅਨੰਦਪਾਲ ਦੇਪਰਿਵਾਰ ਨੇਵੀਰਵਾਰ ਨੂੰ ਚੁਰੂ ਦੀ ਇੱਕ ਅਦਾਲਤ ਵਿੱਚ ਅਨੰਦਪਾਲ ਦੀ ਲਾਸ਼ ਦਾ ਪੋਸਟ ਮਾਰਟਮ ਨਵੀਂ ਸਥਿਤ ਏਮਸ ਦੇ ਮੈਡੀਕਲ ਬੋਰਡ ਵੱਲੋਂ ਕਰਵਾਏ ਜਾਣ ਲਈ ਅਰਜ਼ੀ ਦਾਇਰ ਕੀਤੀ ਹੈ। ਮ੍ਰਿਤਕ ਦੇ ਵਕੀਲ ਏ.ਪੀ. ਸਿੰਘ ਨੇ ਦੱਸਿਆ […]
Breaking News  ਦਿੱਲੀ