Amloh Shobha Yatra

Amloh News: ਅਮਲੋਹ ਵਿਖੇ ਕੱਢੀ ਸ਼ੋਭਾ ਯਾਤਰਾ

ਸਾਨੂੰ ਸਾਰਿਆਂ ਨੂੰ ਧਾਰਮਿਕ ਕਾਰਜਾਂ ਵਿੱਚ ਵੱਧ ਚੜ੍ਹਕੇ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਸਾਰਿਆਂ ਦੇ ਸਹਿਯੋਗ ਸਦਕਾ ਹੀ ਐਨੇ ਵੱਡੇ ਸਮਾਗਮ ਨੇਪਰੇ ਚੜ੍ਹਦੇ ਹਨ। ਇਹ ਸ਼ੋਭਾ ਯਾਤਰਾ ਅਮਲੋਹ ਸ਼ਹਿਰ ਦੇ ਮੇਨ ਬਾਜਾਰ ਵਿੱਚੋਂ ਦੀ ਲੰਘੀ ਜਿਸਦਾ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਪੰਜਾਬ  ਸੂਬੇ