Amarnath yatra
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Jammu Kashmir Flood News: ਤੀਜੇ ਦਿਨ ਵੀ ਨਹੀਂ ਰੁਕਿਆ ਮੀਂਹ, ਹੜ੍ਹ ਤੇ ਜ਼ਮੀਨ ਖਿਸਕਣ ਨਾਲ ਵਧੀਆਂ ਮੁਸ਼ਕਲਾਂ
Published On
By Sach Kahoon Punjabi Desk
ਰਸਤੇ ’ਚ ਫਸੇ ਅਮਰਨਾਥ ਯਾਤਰੀ ਜੰਮੂ (ਏਜੰਸੀ)। Jammu Kashmir Flood News: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ’ਚ ਭਾਰੀ ਬਾਰਿਸ਼ ਕਾਰਨ ਬੁੱਧਵਾਰ ਨੂੰ ਹੋਈ ਮਿੱਟੀ ਦੀ ਢਿੱਗਾਂ ਡਿੱਗਣ ਨਾਲ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ। ਇਸ ਕਾਰਨ ਸੈਂਕੜੇ ਵਾਹਨ ਫਸ ਗਏ ਤੇ ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ ਕਈ ਸ਼ਰਧਾਲੂ ਵੀ ਵਿਚਕਾਰ ਹੀ ਰੁਕ ਗਏ। ਜੰਮੂ ਖੇਤਰ […]
ਅਮਰਨਾਥ ਯਾਤਰਾ ’ਤੇ ਜਾਣ ਵਾਲੇ ਧਿਆਨ ਦੇਣ, ਆਈ ਨਵੀਂ ਅਪਡੇਟ
Published On
By Sach Kahoon Punjabi Desk
ਮੀਂਹ ਕਾਰਨ ਅਮਰਨਾਥ ਯਾਤਰਾ ਅਸਥਾਈ ਤੌਰ ’ਤੇ ਮੁਲਤਵੀ | Amarnath Yatra ਸ੍ਰੀਨਗਰ (ਏਜੰਸੀ)। Amarnath Yatra : ਜੰਮੂ-ਕਸ਼ਮੀਰ ’ਚ ਭਾਰੀ ਮੀਂਹ ਕਾਰਨ ਸ਼ਨਿੱਚਰਵਾਰ ਨੂੰ ਪਹਿਲਗਾਮ ਅਤੇ ਬਾਲਟਾਲ ਦੋਵਾਂ ਮਾਰਗਾਂ ਤੋਂ ਅਮਰਨਾਥ ਯਾਤਰਾ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਸਾਵਧਾਨੀ ਦੇ ਤੌਰ ’ਤੇ ਕਿਸੇ ਵੀ ਸ਼ਰਧਾਲੂ ਨੂੰ ਬਾਬਾ […]
Amarnath Yatra 2023: ਜੇਕਰ ਤੁਸੀਂ ਅਮਰਨਾਥ ਯਾਤਰਾ ‘ਤੇ ਜਾ ਰਹੇ ਹੋ ਤਾਂ ਦਿਓ ਧਿਆਨ
Published On
By Sach Kahoon Punjabi Desk
ਸ਼੍ਰੀਨਗਰ (ਸੱਚ ਕਹੂੰ ਨਿਊਜ਼) ਦੇਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਅਧਿਕਾਰੀਆਂ ਨੇ ਅਮਰਨਾਥ ਯਾਤਰੀਆਂ ਨੂੰ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਚਿੰਨ੍ਹਿਤ ਸਥਾਨਾਂ ਤੋਂ ਰੇਡੀਓ ਫ੍ਰੀਕੁਵੇਂਸੀ ਆਈਡੈਂਟੀਫਿਕੇਸ਼ਨ (ਆਰਐਫਆਈਡੀ) ਕਾਰਡ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਵੱਲੋਂ ਜਾਰੀ (Amarnath Yatra ) ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਰੀਲੀਜ਼ ਵਿੱਚ ਕਿਹਾ ਗਿਆ ਹੈ, […]
Amarnath Yatra: ਅਮਰਨਾਥ ਯਾਤਰਾ ‘ਤੇ ਆਈ ਵੱਡੀ ਅਪਡੇਟ
Published On
By Sach Kahoon Punjabi Desk
ਸ਼ਾਹ ਨੇ Amarnath Yatra ਯਾਤਰਾ ਲਈ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪਹਿਲਗਾਮ (ਏਜੰਸੀ)। ਅਮਰਨਾਥ ਯਾਤਰਾ 2023: ਡਾ. ਸਈਅਦ ਆਬਿਦ ਰਸ਼ੀਦ ਸ਼ਾਹ, ਸਕੱਤਰ, ਸੈਰ-ਸਪਾਟਾ ਅਤੇ ਸੱਭਿਆਚਾਰ, ਜੰਮੂ ਅਤੇ ਕਸ਼ਮੀਰ, ਨੇ ਆਉਣ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਸੁਚਾਰੂ ਅਤੇ ਸਫਲ ਸੰਚਾਲਨ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੱਖਣੀ ਕਸ਼ਮੀਰ ਦੇ ਖੇਤਰਾਂ ਦਾ ਇੱਕ […]
ਅਮਰਨਾਥ ਯਾਤਰਾ ਦੇ ਆਧਾਰ ’ਤੇ ਕੈਂਪਾਂ ਤੋਂ 10,000 ਤੀਰਥ ਯਾਤਰੀ ਰਵਾਨਾ
Published On
By Sach Kahoon Punjabi Desk
ਅਮਰਨਾਥ ਯਾਤਰਾ ਦੇ ਆਧਾਰ ’ਤੇ ਕੈਂਪਾਂ ਤੋਂ 10,000 ਤੀਰਥ ਯਾਤਰੀ ਰਵਾਨਾ (ਏਜੰਸੀ) ਸ਼੍ਰੀਨਗਰ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੀਰਵਾਰ ਸਵੇਰੇ ਸ਼ਰਧਾਲੂ ਪਵਿੱਤਰ ਅਮਰਨਾਥ ਗੁਫਾ ਲਈ ਰਵਾਨਾ ਹੋਏ। ਬੇਸ ਕੈਂਪਾਂ ਤੋਂ ਰਵਾਨਾ ਹੋਏ ਵੱਖ-ਵੱਖ ਕਾਫਲਿਆਂ ਵਿਚ ਘੱਟੋ-ਘੱਟ 10,000 ਸ਼ਰਧਾਲੂ ਸ਼ਾਮਲ ਹਨ। ਕੋਵਿਡ-19 ਗਲੋਬਲ ਮਹਾਂਮਾਰੀ ਕਾਰਨ ਦੋ ਸਾਲਾਂ ਦੇ ਵਕਫੇ ਬਾਅਦ ਅੱਜ ਸਵੇਰੇ ਨੁਨਵਾਨ ਅਤੇ ਬਾਲਟਾਲ ਤੋਂ ਸਾਲਾਨਾ […]
ਸਖ਼ਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਸ਼ੁਰੂ
Published On
By Sach Kahoon Punjabi Desk
26 ਨੂੰ ਸਮਾਪਤ ਹੋਵੇਗੀ ਯਾਤਰਾ ਜੰਮੂ, (ਏਜੰਸੀ)। ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਭਾਰੀ ਸੁਰੱਖਿਆ ਘੇਰੇ ‘ਚ ਬੁੱਧਵਾਰ ਸਵੇਰੇ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਇਆ। ਯਾਤਰੀਆਂ ਦਾ ਇਹ ਪਹਿਲਾ ਜੱਥਾ ਕਸ਼ਮੀਰ ਦੇ ਦੋ ਆਧਾਰ ਕੈਂਪਾਂ ਬਾਲਟਾਲ ਅਤੇ ਪਹਲਗਾਮ ਤੋਂ ਰਵਾਨਾ ਹੋਇਆ ਹੈ। ਇਸ ਜੱਥੇ ‘ਚ ਕੁੱਲ 1904 ਸ਼ਰਧਾਲੂ ਹਨ, ਜਿਹਨਾਂ ਵਿੱਚ […]
ਅਨੰਤਨਾਗ ਹਮਲੇ ‘ਚ ਲਸ਼ਕਰ ਦਾ ਹੱਥ
Published On
By Sach Kahoon Punjabi Desk
ਪੰਜ ਔਰਤਾਂ ਸਮੇਤ 7 ਯਾਤਰੀਆਂ ਦੀ ਮੌਤ ਸ੍ਰੀਨਗਰ: ਕਸ਼ਮੀਰ ਦੇ ਆਈਜੀ ਮੁਨੀਰ ਖਾਨ ਨੇ ਕਿਹਾ ਕਿ ਅਨੰਤਨਾਗ ਹਮਲੇ ਪਿੱਛੇ ਲਸ਼ਕਰ-ਏ-ਤੈਅਬਾ ਦਾ ਹੱਥ ਹੈ। ਮੁਨੀਰ ਖਾਨ ਨੇ ਕਿਹਾ ਕਿ ਹਮਲੇ ਦਾ ਮਾਸਟਰ ਮਾਈਂਡ ਲਸ਼ਕਰ ਦਾ ਪਾਕਿਸਤਾਨੀ ਅੱਤਵਾਦੀ ਇਸਮਾਈਲ ਹੈ। ਉੱਧਰ, ਭਾਰਤ ਨੇ ਅਨੰਤਨਾਗ ਵਿੱਚ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਕੇਂਦਰੀ ਮੰਤਰੀ ਵੈਂਕਇੀਆ ਨਾਇਡੂ […]
ਅਮਰਨਾਥ ਯਾਤਰੀਆਂ ਦੀ ਬੱਸ ‘ਤੇ ਅੱਤਵਾਦੀ ਹਮਲਾ, ਛੇ ਸ਼ਰਧਾਲੂਆਂ ਦੀ ਮੌਤ
Published On
By Sach Kahoon Punjabi Desk
ਸੱਤ ਜਣੇ ਜ਼ਖ਼ਮੀ ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਜ਼ਿਲ੍ਹੇ ਦੇ ਬਾਲਟਾਲ ‘ਚ ਅੱਜ ਅੱਤਵਾਦੀਆਂ ਨੇ ਅਮਰਨਾਥ ਯਾਤਰਾ ਲਈ ਜਾ ਰਹੀ ਬੱਸ ‘ਤੇ ਹਮਲਾ ਕਰ ਦਿੱਤਾ। ਅੱਤਵਾਦੀ ਪਹਿਲਾਂ ਤੋਂ ਘਾਤ ਲਾ ਕੇ ਉੱਥੇ ਲੁਕੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਅੱਤਵਾਦੀ ਹਮਲੇ ਵਿੱਚ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਜਣੇ ਜ਼ਖ਼ਮੀ ਹੋ […]
ਊਧਮਪੁਰ-ਰਾਮਬਨ ‘ਚ ਜ਼ਮੀਨ ਖਿਸਕੀ, ਰੋਕੀ ਅਮਰਨਾਥ ਯਾਤਰਾ
Published On
By Sach Kahoon Punjabi Desk
ਰਸਤੇ ‘ਚੋਂ ਚੱਟਾਨਾਂ ਅਤੇ ਮਲਬਾ ਹਟਾਉਣ ਦੇ ਕਾਰਜ ਜਾਰੀ ਸ੍ਰੀਨਗਰ: ਜੰਮੂ-ਕਸ਼ਮੀਰ ਦੇ ਊਧਮਪੁਰ ਅਤੇ ਰਾਮਬਨ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਕੌਮੀ ਰਾਜਮਾਰਗ ‘ਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਤੀਰਥਯਾਤਰੀਆਂ ਨੂੰ ਜੰਮੂ ਤੋਂ ਸ੍ਰੀਨਗਰ ਵਿਚਕਾਰ ਰੋਕਿਆ ਗਿਆ ਹੈ। ਐਡਮਨਿਸਟਰੇਸ਼ਨ ਨੇ ਉਨ੍ਹਾਂ ਨੂੰ ਜੰਮੂ ਦੇ ਬੇਸ ਕੈਂਪ ਵਿੱਚ ਹੀ ਦਿਨ ਗੁਜ਼ਾਰਨ ਲਈ […]
ਅਮਰਨਾਥ ਯਾਤਰਾ: ਸਖ਼ਤ ਸੁਰੱਖਿਆ ਹੇਠ ਪਹਿਲਾ ਜੱਥਾ ਜੰਮੂ ਤੋਂ ਰਵਾਨਾ
Published On
By Sach Kahoon Punjabi Desk
ਜੰਮੂ: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਜੰਮੂ ਬੇਸਕੈਂਪ ਤੋਂ ਰਵਾਨਾ ਹੋ ਚੁੱਕਿਆ ਹੈ। ਇਹ ਜੱਥਾ ਜੰਮੂ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਨਿਰਮਲ ਸਿੰਘ ਦੀ ਅਗਵਾਈ ਵਿੱਚ ਸਖ਼ਤ ਸੁਰੱਖਿਆ ਨਾਲ ਰਵਾਨਾ ਹੋਇਆ। ਕਸ਼ਮੀਰ ਵਿੱਚ ਸਲਾਨਾ ਹੋਣ ਵਾਲੀ ਅਮਰਨਾਥ ਯਾਤਰਾ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ। ਅੱਜ ਕਰੀਬ 2280 ਯਾਤਰੀਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ ਜਿਨ੍ਹਾਂ ਵਿੱਚ […]