Air Quality Index

Bathinda Air Pollution: ਬਠਿੰਡਾ 'ਚ ਹਵਾ ਹੋਈ ਜ਼ਹਿਰੀਲੀ, ਏਕਿਉਆਈ 263 'ਤੇ ਪੁੱਜਿਆ; ਧੂੰਏਂ ਅਤੇ ਸਮੌਗ ਦੀ ਮੋਟੀ ਚਾਦਰ ਛਾਈ

ਪੰਜਾਬ ਦੇ ਮਾਲਵਾ ਖੇਤਰ ਵਿੱਚ ਹਵਾ ਪ੍ਰਦੂਸ਼ਣ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਬਠਿੰਡਾ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ। ਸ਼ਹਿਰ ਵਿੱਚ ਸਵੇਰ ਤੋਂ ਹੀ ਧੁੰਦ ਅਤੇ ਧੂੰਏਂ ਦਾ ਅਸਰ ਦੇਖਣ ਨੂੰ ਮਿਲਿਆ। ਕਈ ਇਲਾਕਿਆਂ ਵਿੱਚ ਦਿਨ ਵੇਲੇ ਵੀ ਸੂਰਜ ਦੇ ਦਰਸ਼ਨ ਨਹੀਂ ਹੋਏ।ਪਰਾਲੀ ਸਾੜਨ ਦੀਆਂ ਘਟਨਾਵਾਂ, ਵਾਹਨਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਅਤੇ ਮੌਸਮ ਵਿੱਚ
ਦੇਸ਼  ਪੰਜਾਬ  ਸੂਬੇ  ਖਾਸ ਖਬਰ 

NCR Pollution: ਐਨਸੀਆਰ ’ਚ ਪ੍ਰਦੂਸ਼ਣ ਅਤੇ ਧੁੰਦ ਦਾ ਦੋਹਰਾ ਹਮਲਾ: ਜ਼ੀਰੋ ਵਿਜ਼ੀਬਿਲਟੀ, ਆਮ ਜਨਜੀਵਨ ਪ੍ਰਭਾਵਿਤ

NCR Pollution: ਨਵੀਂ ਦਿੱਲੀ, (ਆਈਏਐਨਐਸ)। ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਠੰਡ, ਪ੍ਰਦੂਸ਼ਣ ਅਤੇ ਸੰਘਣੀ ਧੁੰਦ ਕਾਰਨ ਸਥਿਤੀ ਬਹੁਤ ਗੰਭੀਰ ਹੈ। ਲਗਾਤਾਰ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 450 ਨੂੰ ਪਾਰ ਕਰ ਗਿਆ ਹੈ। ਸਥਿਤੀ ਇੰਨੀ ਖਰਾਬ ਸੀ ਕਿ ਕੱਲ੍ਹ ਰਾਤ ਕਈ ਖੇਤਰਾਂ […]
ਦੇਸ਼  Breaking News  ਦਿੱਲੀ-ਐਨਸੀਆਰ  ਸੂਬੇ  ਖਾਸ ਖਬਰ 

Punjab News: ਪੰਜਾਬ ਦੇ ਇਨ੍ਹਾਂ ਸ਼ਹਿਰਾਂ ਦੇ ਵਿਗੜੇ ਹਾਲਾਤ, ਘਰੋਂ ਬਾਹਰ ਨਿਕਲਣਾ ਹੋਇਆ ਮੁਸ਼ਕਲ

Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦੇਸ਼ ਭਰ ’ਚ ਦੀਵਾਲੀ ਦੇ ਉਤਸ਼ਾਹ ਦਰਮਿਆਨ ਸੂਬਿਆਂ ’ਚ ਪ੍ਰਦੂਸ਼ਣ ਦਾ ਪੱਧਰ ਕਈ ਗੁਣਾ ਵੱਧ ਗਿਆ ਹੈ। ਇਸੇ ਤਰ੍ਹਾਂ ਪੰਜਾਬ ’ਚ ਦੀਵਾਲੀ ਦੀ ਰਾਤ ਪ੍ਰਦੂਸ਼ਣ ਖਤਰਨਾਕ ਪੱਧਰ ’ਤੇ ਪਹੁੰਚ ਗਿਆ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰੋਂ ਬਾਹਰ ਨਿਕਲਣਾ ਵੀ ਔਖਾ […]
ਪੰਜਾਬ  Breaking News  ਖਾਸ ਖਬਰ