Air India Bomb Threat

Air India Bomb Threat: ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ’ਚ ਬੰਬ ਦਾ ਅਲਰਟ, ਜੈਪੁਰ ’ਚ ਐਮਰਜੈਂਸੀ ਲੈਂਡਿੰਗ, ਕੀ ਹੈ ਮਾਮਲਾ?

ਜਰਮਨੀ ਦੇ ਫ੍ਰੈਂਕਫਰਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਇੰਟਰਨੈਸ਼ਨਲ ਫਲਾਈਟ ਏਆਈ-2030 ਨੂੰ ਜੈਪੁਰ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਮੀਡੀਆ ਰਿਪੋਰਟਾਂ ਅਨੁਸਾਰ, ਜਹਾਜ਼ ’ਤੇ ਬੰਬ ਦੀ ਧਮਕੀ ਤੋਂ ਬਾਅਦ ਉਡਾਣ ਨੂੰ ਜੈਪੁਰ ਮੋੜ ਦਿੱਤਾ ਗਿਆ। ਇਸ ਜਾਣਕਾਰੀ ਨਾਲ ਜਹਾਜ਼ ’ਤੇ ਸਵਾਰ ਯਾਤਰੀਆਂ ’ਚ ਘਬਰਾਹਟ ਫੈਲ ਗਈ।
ਸੂਬੇ  ਰਾਜਸਥਾਨ  ਖਾਸ ਖਬਰ