Adelaide Test
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Adelaide Test: ਐਡੀਲੇਡ ਟੈਸਟ ਲਈ ਕਮਿੰਸ, ਲਿਓਨ ਦੀ ਕੰਗਾਰੂ ਟੀਮ ’ਚ ਵਾਪਸੀ, ਖਵਾਜਾ ਬਾਹਰ
Published On
By Sach Kahoon Punjabi Desk
Adelaide Test: ਸਪੋਰਟਸ ਡੈਸਕ। ਕਪਤਾਨ ਪੈਟ ਕਮਿੰਸ ਤੇ ਤਜਰਬੇਕਾਰ ਸਪਿਨ ਗੇਂਦਬਾਜ਼ ਨਾਥਨ ਲਿਓਨ ਐਸ਼ੇਜ਼ ਸੀਰੀਜ਼ ਦੇ ਮਹੱਤਵਪੂਰਨ ਤੀਜੇ ਟੈਸਟ ਲਈ ਅਸਟਰੇਲੀਆ ਦੀ ਪਲੇਇੰਗ ਇਲੈਵਨ ’ਚ ਵਾਪਸ ਆਏ ਹਨ, ਜੋ ਐਡੀਲੇਡ ਓਵਲ ’ਚ ਖੇਡਿਆ ਜਾਵੇਗਾ। ਗਾਬਾ ਟੈਸਟ ਅੱਠ ਵਿਕਟਾਂ ਨਾਲ ਜਿੱਤਣ ਵਾਲੀ ਟੀਮ ਤੋਂ ਦੋ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਆਲਰਾਊਂਡਰ ਮਾਈਕਲ ਨੇਸਰ ਸਭ […]
IND vs AUS: ਗੁਲਾਬੀ ਗੇਂਦ ’ਚ ਫਿਰ ਫਸਿਆ ਭਾਰਤ, ਐਡੀਲੇਡ ਮੈਦਾਨ ’ਤੇ ਮਿਲੀ ਸ਼ਰਮਨਾਕ ਹਾਰ
Published On
By Sach Kahoon Punjabi Desk
ਅਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਬਾਰਡਰ-ਗਾਵਸਕਰ ਟਰਾਫੀ 1-1 ਨਾਲ ਬਰਾਬਰ | IND vs AUS IND vs AUS: ਸਪੋਰਟਸ ਡੈਸਕ। ਬਾਰਡਰ-ਗਾਵਸਕਰ ਟਰਾਫੀ ਦੇ ਐਡੀਲੇਡ ਟੈਸਟ ’ਚ ਅਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 19 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਬਾਰਡਰ-ਗਾਵਸਕਰ ਟਰਾਫੀ ਦੇ […]
IND vs AUS: ਡੇ-ਨਾਈਟ ਟੈਸਟ ਦਾ ਪਹਿਲਾ ਦਿਨ ਅਸਟਰੇਲੀਆ ਦੇ ਨਾਂਅ, ਲਾਬੁਸ਼ੇਨ-ਮੈਕਸਵੀਨੀ ਨਾਟਆਊਟ ਪਰਤੇ
Published On
By Sach Kahoon Punjabi Desk
1 ਵਿਕਟ ਓਪ ਕਪਤਾਨ ਜਸਪ੍ਰੀਤ ਨੂੰ ਮਿਲਿਆ ਅਸਟਰੇਲੀਆ ਭਾਰਤ ਦੇ ਸਕੋਰ ਤੋਂ ਸਿਰਫ 94 ਦੌੜਾਂ ਪਿੱਛੇ ਐਡੀਲੇਡ (ਏਜੰਸੀ)। Adelaide Test: ਐਡੀਲੇਡ ’ਚ ਡੇ-ਨਾਈਟ ਟੈਸਟ ਦੇ ਪਹਿਲੇ ਦਿਨ ਅਸਟਰੇਲੀਆ ਮਜ਼ਬੂਤ ਸਥਿਤੀ ’ਚ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ 180 ਦੌੜਾਂ ਹੀ ਬਣਾ ਸਕੀ। ਦਿਨ ਦੀ […]
IND vs AUS: ਦੂਜਾ ਟੈਸਟ ਮੈਚ ਅੱਜ, ਜਾਣੋ ਕਿਵੇਂ ਦੀ ਹੈ ਪਿੱਚ ਤੇ ਕਿਹੜੀ ਟੀਮ ਦਾ ਪੱਲਾ ਹੈ ਇੱਥੇ ਭਾਰੀ
Published On
By Sach Kahoon Punjabi Desk
ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ | IND vs AUS ਭਾਰਤੀ ਟੀਮ ਲਈ ਕੀਤੇ ਗਏ ਹਨ ਕਈ ਬਦਲਾਅ ਸ਼ੁਭਮਨ ਗਿੱਲ ਦੀ ਵੀ ਹੋਈ ਹੈ ਵਾਪਸੀ IND vs AUS: ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ ਅੱਜ ਐਡੀਲੇਡ ਦੇ ਓਵਲ ਮੈਦਾਨ ’ਤੇ ਖੇਡਿਆ ਜਾਵੇਗਾ। ਇਹ ਮੈਚ ਡੇ-ਨਾਈਟ ਹੋਵੇਗਾ। ਭਾਵ ਲਾਲ ਗੇਂਦ ਦੀ ਬਜਾਏ […]
Adelaide Test: ਐਡੀਲੇਡ ਟੈਸਟ ’ਚ ਕਿਹੜੇ ਨੰਬਰ ’ਤੇ ਬੱਲੇਬਾਜ਼ੀ ਕਰਨਗੇ ਰਾਹੁਲ, ਪੜ੍ਹੋ…
Published On
By Sach Kahoon Punjabi Desk
Adelaide Test: ਸਪੋਰਟਸ ਡੈਸਕ। ਭਾਰਤੀ ਬੱਲੇਬਾਜ਼ ਕੇਐਲ ਰਾਹੁਲ ਨੇ ਐਡੀਲੇਡ ਟੈਸਟ ਤੋਂ 2 ਦਿਨ ਪਹਿਲਾਂ ਕਿਹਾ ਹੈ ਕਿ ਉਹ ਕਿਸੇ ਵੀ ਸਥਿਤੀ ’ਤੇ ਬੱਲੇਬਾਜ਼ੀ ਕਰ ਸਕਦੇ ਹਨ। ਬੁੱਧਵਾਰ ਨੂੰ ਰਾਹੁਲ ਤੋਂ ਉਨ੍ਹਾਂ ਦੀ ਪਸੰਦੀਦਾ ਬੱਲੇਬਾਜ਼ੀ ਸਥਿਤੀ ਬਾਰੇ ਪੁੱਛਿਆ ਗਿਆ। ਉਨ੍ਹਾਂ ਨੇ ਓਵਲ ਮੈਦਾਨ ’ਚ ਅਭਿਆਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਜਦੋਂ 32 ਸਾਲਾ ਕੇਐੱਲ […]
