Adani Solar

Adani Solar: ਅਡਾਨੀ ਸੋਲਰ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਗਲੋਬਲ ਸੋਲਰ ਮੋਡੀਊਲ ਰੈਂਕਿੰਗ ’ਚ ਸਿਖਰ 'ਤੇ

ਭਾਰਤੀ ਕੰਪਨੀ ਅਡਾਨੀ ਸੋਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ। ਊਰਜਾ ਖੋਜ ਅਤੇ ਸਲਾਹਕਾਰ ਫਰਮ ਵੁੱਡ ਮੈਕੇਂਜੀ ਦੀ "ਗਲੋਬਲ ਸੋਲਰ ਫੋਟੋਵੋਲਟੈਕ (ਪੀਵੀ) ਮੋਡੀਊਲ ਨਿਰਮਾਤਾ ਰੈਂਕਿੰਗ 2026" ਨੇ ਬੁੱਧਵਾਰ ਨੂੰ ਐਲਾਨ ਕੀਤਾ
ਦੇਸ਼  ਬਿਜਨਸ  ਖਾਸ ਖਬਰ