Achievement of India

ਭਾਰਤ ਦੀ ਇਤਿਹਾਸਕ ਪ੍ਰਾਪਤੀ

ਚੰਦਰਯਾਨ-3 ਨੇ ਚੰਦਰਮਾ ’ਤੇ ਉਤਾਰਾ ਕਰ ਲਿਆ ਹੈ। ਪੁਲਾੜ ਖੋਜਾਂ ’ਚ ਭਾਰਤ ਵਰਗੇ ਵਿਕਾਸਸ਼ੀਲ ਮੁਲਕ ਦਾ ਚੰਨ ’ਤੇ ਪਹੰੁਚਣਾ ਇਤਿਹਾਸਕ ਤੇ ਸ਼ਾਨਦਾਰ ਪ੍ਰਾਪਤੀ ਹੈ। ਇਸ ਘਟਨਾ ਚੱਕਰ ਨਾਲ ਭਾਰਤ ਚੀਨ ’ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣ ਗਿਆ। ਅਮਰੀਕਾ, ਚੀਨ ਤੇ ਰੂਸ ਵਰਗੇ ਤਾਕਤਵਰ ਮੁਲਕਾਂ ਤਕਨੀਕ ਦੇ ਖੇਤਰ ’ਚ ਅੱਗੇ ਲੰਘਣ ਭਾਰਤ ਦੀ ਸਮਰੱਥਾ ਨੂੰ ਸਾਬਤ […]
Breaking News  ਸੰਪਾਦਕੀ  ਇੱਕ ਨਜ਼ਰ