Account

ਬਿਨਾ ਓਟੀਪੀ ਦਿੱਤੇ ਖਾਤਾਧਾਰਕ ਦੇ ਖਾਤੇ ’ਚੋਂ ਉੱਡ ਗਏ 99, 999 ਰੁਪਏ, ਜਾਣੋ ਕਿਵੇਂ…

ਪੁਲਿਸ ਨੇ ਮੁਢਲੀ ਪੜਤਾਲ ਦੌਰਾਨ ਪੱਛਮੀ ਬੰਗਾਲ ਵਾਸੀ ਦੋ ਮਹਿਲਾਵਾਂ ਸਮੇਤ 5 ਖਿਲਾਫ਼ ਦਰਜ਼ ਕੀਤਾ ਮੁਕੱਦਮਾ | Account ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਰਾਭਾ ਦੀ ਪੁਲਿਸ ਨੇ ਪੱਛਮੀ ਬੰਗਾਲ ਵਾਸੀ ਦੋ ਮਹਿਲਾਵਾਂ ਸਮੇਤ 5 ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਪੜਤਾਲ ਉਪਰੰਤ ਦਰਜ਼ ਇਸ ਮੁਕੱਦਮੇ ’ਚ ਉਕਤਾਨ ’ਤੇ ਦੋਸ਼ ਹੈ ਕਿ ਇੰਨਾਂ ਨੇ ਲੁਧਿਆਣਾ ਵਾਸੀ […]
Breaking News  ਇੱਕ ਨਜ਼ਰ  Fraud Alert  ਪੰਜਾਬ 

ਮੈਨੇਜਰ ਨੇ ਐਨਆਰਆਈ ਦੇ ਬੈਂਕ ਖਾਤੇ ਦਾ ਵੇਚਿਆ ਡਾਟਾ, ਠੱਗਾਂ ਨੇ 57 ਲੱਖ ਉਡਾਏ

ਮੈਨੇਜਰ ਸਮੇਤ 4 ਕਾਬੂ, 2 ਫਰਾਰ | Account ਬੈਂਕਾਂ ਦਾ ਡਾਟਾ ਚੋਰੀ ਕਰਕੇ ਸਾਇਬਰ ਠੱਗੀ ਮਾਰਨ ਵਾਲੇ 4 ਕਾਬੂ, 2 ਫਰਾਰ ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਈਬਰ ਸੈੱਲ ਲੁਧਿਆਣਾ ਵੱਲੋਂ ਇੱਕ ਐਨਆਰਆਈ ਵਿਅਕਤੀ ਦੇ ਬੈਂਕ ਖਾਤੇ (Account) ਦਾ ਡਾਟਾ ਚੋਰੀ ਕਰਕੇ ਸਾਈਬਰ ਕ੍ਰਾਈਮ ਕਰਨ ਦੇ ਦੋਸ਼ ’ਚ 4 ਜਣਿਆਂ ਨੂੰ ਕਾਬੂ ਕੀਤਾ ਹੈ। ਜਦਕਿ ਦੋ ਹਾਲੇ […]
Breaking News  ਇੱਕ ਨਜ਼ਰ  ਪੰਜਾਬ 

ਜਾਇਦਾਦ ਦਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਨਹੀਂ ਵਿਧਾਇਕ

ਵਿਧਾਨ ਸਭਾ ਵਿੱਚ 117 ਵਿਧਾਇਕਾਂ ਵਿੱਚੋਂ ਸਿਰਫ਼ 67 ਨੇ ਦਿੱੱਤਾ ਆਪਣੀ ਜਾਇਦਾਦ ਦਾ ਹਿਸਾਬ, 50 ਵਿਧਾਇਕਾਂ ਨੇ ਵੱੱਟੀ ਚੁੱਪ 31 ਜਨਵਰੀ ਸੀ ਆਖਰੀ ਤਾਰੀਖ, 1 ਜਨਵਰੀ ਤੋਂ ਲਗਾਤਾਰ ਵਿਧਾਇਕਾਂ ਸਣੇ ਮੰਤਰੀਆਂ ਨੂੰ ਜਾ ਰਹੇ ਸਨ ਸੁਨੇਹੇ ਪਿਛਲੇ ਸਾਲ ਵਿਧਾਨ ਸਭਾ ‘ਚ ਪਾਸ ਕੀਤਾ ਗਿਆ ਸੀ ਐਕਟ, ਮੁੱਖ ਮੰਤਰੀ ਵੀ ਆਉਂਦੇ ਹਨ ਇਸੇ ਐਕਟ ਦੇ ਘੇਰੇ […]
ਦੇਸ਼  ਪੰਜਾਬ 

ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਚੈੱਕ ਪੰਚਾਇਤ ਦੇ ਖਾਤੇ ‘ਚ ਪਾਏ : ਭੰਗੂਆਂ

ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਚੈੱਕ ਪੰਚਾਇਤ ਦੇ ਖਾਤੇ ‘ਚ ਪਾਏ : ਭੰਗੂਆਂ ਧਰਮਗੜ੍ਹ, (ਜੀਵਨ ਗੋਇਲ) ਇੱਥੋਂ ਨਜਦੀਕ ਪਿੰਡ ਜਖੇਪਲ ਦੇ ਹੰਬਲਵਾਸ ਵਿਖੇ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਚੈੱਕ ਅਤੇ ਪੰਚਾਇਤ ਖਾਤੇ ਵਿੱਚ ਰਾਸ਼ੀ ਪਾਈ।ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਯਾਦਵਿੰਦਰ ਸਿੰਘ ਕਣਕਵਾਲ ਭੰਗੂਆਂ ਨੇ ਕਿਹਾ ਕਿ ਹਲਕਾ  ਹਲਕਾ ਦਿੜ੍ਹਬਾ ਦੇ ਇੰਚਾਰਜ ਮਾਸਟਰ […]
ਦੇਸ਼  Breaking News  ਪੰਜਾਬ 

ਆਈਪੀਐੱਲ-12: ਰਾਜਸਥਾਨ ਤੇ ਬੰਗਲੌਰ ‘ਚੋਂ ਇੱਕ ਦਾ ਖੁੱਲ੍ਹੇਗਾ ਖਾਤਾ

ਹੁਣ ਤੱਕ ਦੋਵੇਂ ਟੀਮਾਂ ਆਪਣੇ ਸਾਰੇ ਮੁਕਾਬਲੇ ਹਾਰ ਚੁੱਕੀਆਂ ਹਨ ਜੈਪੁਰ | ਆਈਪੀਅੇੱਲ 12 ‘ਚ ਆਪਣੇ ਪਹਿਲੇ ਤਿੰਨ ਮੈਚ ਗੁਆ ਚੁੱਕੀ ਰਾਜਸਥਾਨ ਰਾਇਲਸ ਤੇ ਰਾਇਲ ਚੈਲੰਜਰਸ ਬੰਗਲੌਰ ਦੀਆਂ ਟੀਮਾਂ ਮੰਗਲਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਇੱਕ ਟੀਮ ਦਾ ਖਾਤਾ ਖੁੱਲ੍ਹਣਾ ਤੈਅ ਹੈ ਰਾਜਸਥਾਨ ਅਤੇ ਬੰਗਲੌਰ ਇਸ ਸਮੇਂ ਆਈਪੀਅੇੱਲ 12 ਦੀ ਫਿੱਸਡੀ ਟੀਮਾਂ ਹਨ ਰਾਜਸਥਾਨ ਸੱਤਵੇਂ ਤੇ ਬੰਗਲੌਰ […]
ਖੇਡ ਮੈਦਾਨ 

ਕਾਂਗਰਸ ਨੂੰ ਕਈ ਸੂਬਿਆਂ ‘ਚ ਖਾਤਾ ਖੁੱਲਣ ਦਾ ਰਹੇਗਾ ਇੰਤਜਾਰ 

ਨਵੀਂ ਦਿੱਲੀ। ਸਤਾਰਵੀਂ ਲੋਕ ਸਭਾ ਮਹਾਭਾਰਤ ਦਾ ਮੈਦਾਨ ਤਿਆਰ ਹੋ ਚੁੱਕਾ ਹੈ ਅਤੇ ਇਸ ਸੰਗਰਾਮ ‘ਚ ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਹਮਣੇ ਗੁਜਰਾਤ, ਰਾਜਸਥਾਨ, ਦਿੱਲੀ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੀ 2014 ‘ਚ ਜਿੱਤਣ ਆਪਣੇ ਕਿਲੇ ਨੂੰ ਬਚਾਉਣ ਰੱਖਣ ਦੀ ਚੁਣੌਤੀ ਹੈ ਉਥੇ ਕਾਂਗਰਸ ਇੱਥੇ ਸੇਂਧ ਲÂਹੀ ਬੇਤਾਬ ਹੈ। ਸੋਲਵੀਂ ਲੋਕ ਸਭਾ ਚੋਣਾਂ ‘ਚ […]
ਦੇਸ਼  Breaking News  ਦਿੱਲੀ 

ਗਰੀਬ ਪਰਿਵਾਰਾਂ ਦੇ ਖਾਤੇ ‘ਚ ਹਰ ਸਾਲ ਪਾਵਾਂਗੇ 72 ਹਜ਼ਾਰ

ਸੱਤਾ ‘ਚ ਆਉਣ ‘ਤੇ ਕਾਂਗਰਸ ਹਰ ਇੱਕ ਭਾਰਤੀ ਦੀ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਮਦਨ  ਕਰੇਗੀ ਯਕੀਨੀ ਨਵੀਂ ਦਿੱਲੀ | ਕਾਂਗਰਸ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਜਨਤਾ ਨੂੰ ਲੁਭਾਉਣ ਲਈ ਅੱਜ ਇੱਕ ਵੱਡਾ  ਦਾਅਵਾ ਕਰਦਿਆਂ ਹਰ ਇੱਕ ਭਾਰਤੀ ਦੀ 12000 ਰੁਪਏ ਪ੍ਰਤੀ ਮਹੀਨਾ ਆਮਦਨ ਯਕੀਨੀ ਕਰਨ ਤੇ ਪੰਜ ਕਰੋੜ ਪਰਿਵਾਰਾਂ ਨੂੰ ਹਰ ਸਾਲ […]
ਦੇਸ਼ 

ਪੰਜਾਬ ਨਹੀਂ ਕਰੇਗਾ ਬਜਟ ਪੇਸ਼, ਫਰਵਰੀ ‘ਚ ਆਏਗਾ ਵੋਟ ਆਨ ਅਕਾਊਂਟ 

ਲੋਕ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਪੇਸ਼ ਹੋਏਗਾ ਪੰਜਾਬ ਸਰਕਾਰ ਦਾ ਬਜਟ ਚੰਡੀਗੜ੍ਹ । ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਫਿਲਹਾਲ ਇਸ ਸਾਲ 2019-20 ਦਾ ਬਜਟ ਪੇਸ਼ ਨਹੀਂ ਕਰੇਗੀ। ਫਰਵਰੀ ਦੇ ਦੂਜੇ ਹਫ਼ਤੇ ਵਿੱਚ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਸਿਰਫ਼ 4 ਮਹੀਨੇ ਲਈ ਵੋਟ ਆਨ ਅਕਾਊਂਟ ਹੀ ਪਾਸ ਕਰਵਾਇਆ ਜਾਏਗਾ, ਜਿਹੜਾ ਕਿ ਅਪਰੈਲ […]
ਪੰਜਾਬ 

ਖਾਤੇ ‘ਚ ਘੱਟ ਰਾਸ਼ੀ ਰੱਖਣ ‘ਤੇ ਬੈਂਕਾਂ ਨੇ ਗਾਹਕਾਂ ਤੋਂ ਵਸੂਲੇ 5,000 ਕਰੋੜ ਰੁਪਏ

ਐਸਬੀਆਈ ਨੇ 2012 ਤੱਕ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਵਸੂਲਿਆ ਸੀ ਜ਼ੁਰਮਾਨਾ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਬੈਂਕਾਂ ਨੂੰ ਸੇਵਾ-ਹੋਰ ਟੈਕਸ ਵਸੂਲਣ ਦਾ ਅਧਿਕਾਰ ਹੈ ਨਵੀਂ ਦਿੱਲੀ, ਏਜੰਸੀ ਜਨਤਕ ਖੇਤਰ ਦੇ 21 ਬੈਂਕਾਂ ਤੇ ਨਿੱਜੀ ਖੇਤਰ ਦੇ ਤਿੰਨ ਪ੍ਰਮੁੱਖ ਨੇ ਬੀਤੇ ਵਿੱਤ ਵਰ੍ਹੇ 2017-18 ਦੌਰਾਨ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ […]
ਦੇਸ਼ 

ਅੰਤਰਰਾਸ਼ਟਰੀ ਪੱਧਰ ‘ਤੇ ਅਰਜੁਨ ਤੇਂਦੁਲਕਰ ਨੇ ਖੋਲ੍ਹਿਆ ਖ਼ਾਤਾ

ਅੰਡਰ 19 ਸ਼੍ਰੀਲੰਕਾ ਵਿਰੁੱਧ ਗੇਂਦਬਾਜ਼ੀ ਦੌਰਾਨ ਝਟਕੀ ਪਹਿਲੀ ਵਿਕਟ | Arjun Tendulkar ਕੋਲੰਬੋ (ਏਜੰਸੀ)। ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 18 ਸਾਲਾ ਲੜਕੇ ਅਰਜੁਨ ਤੇਂਦੁਲਕਰ ਨੇ ਅੰਡਰ 19 ਲਈ ਸ਼ੁਰੂਆਤ ਕਰਦੇ ਹੋਏ ਸ਼੍ਰੀਲੰਕਾ ਅੰਡਰ 19 ਟੀਮ ਵਿਰੁੱਧ ਪਹਿਲੇ ਯੂਥ ਟੈਸਟ ਦੇ ਪਹਿਲੇ ਦਿਨ ਇੱਕ ਵਿਕਟ ਹਾਸਲ ਕਰਕੇ ਅੰਡਰ 19 ਪੱਧਰ’ਤੇ ਆਪਣੀ ਪਹਿਲੀ ਵਿਕਟ ਹਾਸਲ ਕਰ […]
Breaking News  ਖੇਡ ਮੈਦਾਨ 

ਗਾਇਕ ਬਲਕਾਰ ਸਿੱਧੂ ਨੂੰ ਮਿਲੀ ਧਮਕੀ, ਫੇਸਬੁੱਕ ਅਕਾਊਂਟ ਹੈਕ

ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਬਾਅਦ ਹੁਣ ਗਾਇਕ ਬਲਕਾਰ (Balkar Sidhu) ਸਿੱਧੂ ਤੋਂ ਵੀ ਫਿਰੌਤੀ ਮੰਗੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਫੇਸਬੁੱਕ ‘ਤੇ ਅਸ਼ਲੀਲ ਮੈਸੇਜ਼ ਪਾ ਦਿੱਤੇ ਜਾਣਗੇ। ਬਲਕਾਰ (Balkar Sidhu) ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ ‘ਤੇ ਹਮਲਾ […]
Breaking News  ਪੰਜਾਬ