A Punjabi Story

A Punjabi Story: ਕਾਕੜ ਭੂਆ (ਪੰਜਾਬੀ ਕਹਾਣੀ)

A Punjabi Story: ‘‘ਵੇ ਵਿੱਕੀ, ਵੇ ਟੀਟੂ, ਵੇ ਜਾ ਭੱਜ ਕੇ ਲੈ ਆ ਪੰਜ ਰੁਪਿਆਂ ਦੀ ਬਿਸਕੁਟਾਂ ਦੀ ਡੱਬੀ ਲਿਖਵਾ ਦੀ ਗੋਦੀ ਨੂੰ, ਕਹਿ ਦੇਵੀਂ ਭਤੀਜਾ ਆਇਆ ਮੇਰਾ’’ ਤੇ ਭੂਆ ਚੁੱਲੇ੍ਹ ’ਤੇ ਪਤੀਲਾ ਚਾਹ ਦਾ ਧਰ ਲੈਂਦੀ ਸਾਰੇ ਬਾਗੋ-ਬਾਗ ਹੋ ਜਾਂਦੇ। ਫੁੱਫੜ ਸਾਡਾ ਦਰਵੇਸ਼ ਬੰਦਾ ਪੰਜਾਬ ਰੋਡਵੇਜ ਵਿੱਚ ਕੰਡਕਟਰ ਜਦੋਂ ਆਉਂਦਾ ਬੁੜਬੁੜ ਕਰਦਾ ਵਿਚਾਰਾ ਕਈ […]
Breaking News  ਖਾਸ ਖਬਰ  ਕਹਾਣੀਆਂ  ਸਾਹਿਤ 

Punjabi Story: ਰੁੱਖ ਬੋਲ ਪਿਆ (ਇੱਕ ਪੰਜਾਬੀ ਕਹਾਣੀ)

Punjabi Story : ਸਾਡੇ ਨਿਆਈਂ ਵਾਲੇ ਖੇਤ ਵਿੱਚ ਪੰਜ-ਛੇ ਰੁੱਖ ਲਾਏ ਹੁੰਦੇ ਸਨ, ਜਿਨ੍ਹਾਂ ਦਾ ਖੇਤ ਵਿੱਚ ਕੰਮ ਕਰਦੇ ਸਮੇਂ ਬਹੁਤ ਹੀ ਅਰਾਮ ਰਹਿੰਦਾ ਸੀ। ਉਨ੍ਹਾਂ ਵਿੱਚ ਇੱਕ ਰੁੱਖ ਬੜਾ ਪੁਰਾਣਾ ਸੀ। ਉਸਦੀ ਛਾਂ ਵੀ ਬਹੁਤ ਸੰਘਣੀ ਸੀ ਜਦੋਂ ਕਦੇ ਖੇਤ ਵਿੱਚ ਕਈ-ਕਈ ਕਾਮੇ ਕੰਮ ਕਰਦੇ ਹੁੰਦੇ ਤਾਂ ਉਸ ਰੁੱਖ ਦੇ ਟਾਹਣਿਆਂ ’ਤੇ ਸਾਰਿਆਂ ਨੇ […]
ਕਹਾਣੀਆਂ  ਸਾਹਿਤ 

ਤਿਲ੍ਹਕਣ : ਇੱਕ ਪੰਜਾਬੀ ਕਹਾਣੀ

ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਬਿੰਦੂ ਤੇ ਉਸ ਘਰਵਾਲੇ ਦੀ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਹੋਣ ਲੱਗੀ। ਰਿਸ਼ਤੇਦਾਰਾਂ ਨੇ ਕਈ ਵਾਰ ਸਮਝਾਇਆ ਪਰ ਦੋਹਾਂ ਵਿੱਚ ਝਗੜਾ ਵਧਦਾ ਹੀ ਜਾ ਰਿਹਾ ਸੀ। ਇੱਕ ਦਿਨ ਬਿੰਦੂ ਨੂੰ ਉਸ ਦੀ ਸੱਸ ਨੇ ਵੀ ਬਹੁਤ ਸਮਝਾਇਆ ਪਰ ਉਹ ਭੋਰਾ ਵੀ ਟੱਸ ਤੋਂ ਮੱਸ ਨਾ ਹੋਈ, ਜਿਸ ਕਰਕੇ ਘਰ ਵਿੱਚ […]
Breaking News  ਖਾਸ ਖਬਰ  ਕਹਾਣੀਆਂ  ਸਾਹਿਤ 

ਰਾਜ਼ੀਨਾਮਾ (ਇੱਕ ਸਿੱਖਿਆਦਾਇਕ ਕਹਾਣੀ)

‘‘ਹਾਂ ਬਈ ਮਾਹਟਰਾ ਕੀ ਸੋਚਿਆ ਫੇਰ, ਕਰੀ ਕੋਈ ਗੌਰ ਗੱਲ!’’ ‘‘ਪ੍ਰਧਾਨ ਜੀ ਕਿਉਂ ਮਸਲੇ ਨੂੰ ਉਲਝਾ ਰੱਖਿਆ। ਤੁਹਾਨੂੰ ਮੇਰੇ ਬਾਰੇ ਪਤਾ, ’ਕੱਲਾ-’ਕੱਲਾ ਬੱਚਾ ਗਵਾਹ ਏਸ ਗੱਲ ਦਾ।’’ ‘‘ਕਿਹੜੇ ਗਵਾਹਾਂ ਦੀ ਗੱਲ ਕਰਦੇ ਹੋ ਮਾਹਟਰ ਜੀ, ਇਹ ਤਾਂ ਬੱਚੇ ਨੇ ਭੋਲੇ ਤੇ ਉੱਤੋਂ ਨਾਸਮਝ, ਤੁਹਾਨੂੰ ਤਾਂ ਪਤਾ ਨਾਸਮਝ ਦੀ ਤਾਂ ਗਵਾਹੀ ਨਹੀਂ ਮੰਨੀ ਜਾਂਦੀ। ਸੋ ਤੁਸੀਂ […]
ਦੇਸ਼  Breaking News  ਖਾਸ ਖਬਰ  ਕਹਾਣੀਆਂ  ਸਾਹਿਤ