140 Crore Drug Bust

Chennai Drug Seizure: ਚੇਨਈ ’ਚ ਵਾਹਨ ਵਿੱਚੋਂ 140 ਕਰੋੜ ਦਾ ਨਸ਼ੀਲਾ ਪਦਾਰਥ ਜ਼ਬਤ, ਦੋ ਗ੍ਰਿਫ਼ਤਾਰ

ਸ਼ਹਿਰ ਦੇ ਮਾਧਵਰਮ ਨੇੜੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਅਚਾਨਕ ਵਾਹਨ ਜਾਂਚ ਦੌਰਾਨ 140 ਕਰੋੜ ਰੁਪਏ ਦੀ ਕੀਮਤ ਦੀ 70 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਚੇਨਈ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਰਤੋਂ ਨੂੰ ਰੋਕਣ ਲਈ ਵੱਖ-ਵੱਖ
ਦੇਸ਼  ਸੂਬੇ  ਖਾਸ ਖਬਰ  ਹੋਰ ਸੂਬੇ