ਊਜਮਾ

ਵਤਨ ਪਰਤ ਬੁੱਕ-ਬੁੱਕ ਰੋਈ ਊਜਮਾ ਅਹਿਮਦ

ਕਿਹਾ, ਪਾਕਿਸਤਾਨ ‘ਮੌਤ ਦਾ ਖੂਹ, ਉੱਥੋਂ ਮੁੜਨਾ ਸੌਖਾ ਨਹੀਂ (ਏਜੰਸੀ) ਨਵੀਂ ਦਿੱਲੀ। ਪਾਕਿਸਤਾਨ ਤੋਂ ਭਾਰਤ ਪਰਤੀ ਊਜਮਾ ਅਹਿਮਦ Ujma Ahmed ਨੇ ਕਿਹਾ ਕਿ ਪਾਕਿਸਤਾਨ ਇੱਕ ‘ਮੌਤ ਦਾ ਖੂਹ’ ਹੈ, ਜਿੱਥੇ ਜਾਣਾ ਤਾ ਸੌਖਾ ਹੈ, ਪਰ ਮੁੜਨਾ ਬਹੁਤ ਮੁਸ਼ਕਲ ਹੈ ਊਜਮਾ ਦਿੱਲੀ ਦੀ ਰਹਿਣ ਵਾਲੀ ਹੈ ਬੰਦੂਕ ਦੀ ਨੋਕ ‘ਤੇ ਵਿਆਹ ਦੀ ਸ਼ਿਕਾਰ ਹੋਈ ਊਜਮਾ ਤੇ […]
Breaking News  ਕੁੱਲ ਜਹਾਨ