Zero Electricity Bill

Zero Electricity Bill: ਜੀਰੋ ਬਿਜਲੀ ਬਿੱਲ ਦੇ ਚੱਕਰ ‘ਚ ਲੱਖਾਂ ਦਾ ਨੁਕਸਾਨ, ਬਿਜਲੀ ਵਿਭਾਗ ਕਰ ਰਿਹੈ ਕਾਰਵਾਈ, ਤੁਸੀਂ ਵੀ ਦਿਓ ਧਿਆਨ

Zero Electricity Bill: ਜਲੰਧਰ। ਮੁਫ਼ਤ ਬਿਜਲੀ ਸਕੀਮ ਦੌਰਾਨ ਪੰਜਾਬ ’ਚ ਜ਼ੀਰੋ ਬਿੱਲ ਆ ਰਹੇ ਹਨ। ਅਜਿਹੇ ’ਚ ਅਜੇ ਵੀ ਲੋਕ ਘੱਟ ਯੂਨਿਟਾਂ ਦੇ ਚੱਕਰ ਵਿੱਚ ਕੁੰਡੀ ਲਾਉਣ ਵਾਲਾ ਜੁਗਾੜ ਲਾ ਰਹੇ ਹਨ। ਕੁੰਡੀ ਨਾਲ ਸਿੱਧੀ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਵਿਭਾਗ ਨੇ ਤਿਆਰੀ ਖਿੱਚ ਲਈ ਹੈ। ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵੱਲੋਂ ਚਲਾਈ ਗਈ ਮੁਹਿੰਮ […]
ਪੰਜਾਬ  Breaking News  ਖਾਸ ਖਬਰ