Yemen

US Airstrike: ਯਮਨ ਦੇ ਤੇਲ ਬੰਦਰਗਾਹ ‘ਤੇ ਅਮਰੀਕੀ ਹਵਾਈ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ ਹੋਈ 80 

US Airstrike: ਸਨਾ, (ਏਜੰਸੀਆਂ)। ਯਮਨ ਦੇ ਬਾਲਣ ਬੰਦਰਗਾਹ ਰਾਸ ਈਸਾ ‘ਤੇ ਅਮਰੀਕੀ ਹਵਾਈ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 80 ਹੋ ਗਈ ਹੈ। ਜਦੋਂ ਕਿ 150 ਹੋਰ ਲੋਕ ਜ਼ਖਮੀ ਹੋਏ ਹਨ। ਇਹ ਜਾਣਕਾਰੀ ਹੂਤੀ ਦੁਆਰਾ ਚਲਾਏ ਜਾ ਰਹੇ ਸਿਹਤ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਦਿੱਤੀ। ਇਹ ਹਮਲੇ ਵੀਰਵਾਰ ਰਾਤ ਨੂੰ ਹੋਏ, ਜਿਸ ਵਿੱਚ ਬੰਦਰਗਾਹ ਅਤੇ ਆਯਾਤ […]
Breaking News  ਕੁੱਲ ਜਹਾਨ  ਖਾਸ ਖਬਰ 

US Airstrikes: ਯਮਨ ਦੀ ਰਾਜਧਾਨੀ ‘ਤੇ ਰਾਤ ਭਰ ਅਮਰੀਕੀ ਹਵਾਈ ਹਮਲੇ, ਤਿੰਨ ਲੋਕਾਂ ਦੀ ਮੌਤ

US Airstrikes: ਸਨਾ, (ਆਈਏਐਨਐਸ)। ਯਮਨ ਦੀ ਰਾਜਧਾਨੀ ਸਨਾ ‘ਤੇ ਤਾਜ਼ਾ ਅਮਰੀਕੀ ਹਵਾਈ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ ਅਤੇ ਕਈ ਹੋਰ ਜ਼਼ਖਮੀ ਹੋ ਗਏ ਹਨ। ਡਾਕਟਰਾਂ ਅਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਸ਼ਿਨਹੂਆ ਨੂੰ ਦਿੱਤੀ। ਬੁੱਧਵਾਰ ਦੇਰ ਰਾਤ ਕੀਤੇ ਗਏ ਹਵਾਈ ਹਮਲਿਆਂ ਵਿੱਚ ਅਲ-ਨਾਹਦਨ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਕਿ […]
Breaking News  ਕੁੱਲ ਜਹਾਨ  ਖਾਸ ਖਬਰ 

ਸਾਊਦੀ ਅਰਬ ਦੇ ਦਬਾਅ ਹੇਠ ਹਾਦੀ ਨੇ ਯਮਨ ਵਿੱਚ ਰਾਸ਼ਟਰਪਤੀ ਅਹੁਦੇ ਤੋਂ ਦਿੱਤਾ ਅਸਤੀਫਾ

ਸਾਊਦੀ ਅਰਬ ਦੇ ਦਬਾਅ ਹੇਠ ਹਾਦੀ ਨੇ ਯਮਨ ਵਿੱਚ ਰਾਸ਼ਟਰਪਤੀ ਅਹੁਦੇ ਤੋਂ ਦਿੱਤਾ ਅਸਤੀਫਾ ਸਾਨਾ । ਯਮਨ ਦੇ ਰਾਸ਼ਟਰਪਤੀ ਅਬਦਰਾਬੂਹ ਮਨਸੂਰ ਹਾਦੀ (Abdrabbuh Mansur Hadi) ਨੇ ਸਾਊਦੀ ਅਰਬ ਦੇ ਦਬਾਅ ਹੇਠ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਉਹ ਘਰ ਵਿੱਚ ਨਜ਼ਰਬੰਦ ਹਨ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਆਪਣੀ ਰਿਪੋਰਟ ’ਚ ਇਹ […]
Breaking News  ਕੁੱਲ ਜਹਾਨ  ਖਾਸ ਖਬਰ 

ਯਮਨ ਵਿੱਚ ਹਵਾਈ ਹਮਲੇ ਵਿੱਚ 82 ਲੋਕਾਂ ਦੀ ਮੌਤ

ਯਮਨ ਵਿੱਚ ਹਵਾਈ ਹਮਲੇ ਵਿੱਚ 82 ਲੋਕਾਂ ਦੀ ਮੌਤ ਸੰਯੁਕਤ ਰਾਸ਼ਟਰ। ਯਮਨ ਦੇ ਸਾਦਾ ਸੂਬੇ ਵਿੱਚ ਹੋਏ ਹਵਾਈ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 80 ਤੋਂ ਜ਼ਿਆਦਾ ਹੈ। ਮੈਡੀਸਿਨਸ ਸੈਂਸ ਫਰੰਟੀਅਰਸ ਸਹਾਇਆ ਸਮੂਹ ਨੇ ਸਿਹਤ ਮੰਤਰਾਲੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਐਤਵਾਰ ਨੂੰ ਕਿਹਾ,‘‘ਯਮਨ ਦੇ ਸਾਦਾ ਸਿਟੀ ਰਿਮਾਂਡ ਜੇਲ ’ਤੇ ਸਾਊਦੀ ਅਗਵਾਈ ਵਾਲੇ ਗਠਜੋੜ […]
Breaking News  ਕੁੱਲ ਜਹਾਨ  ਖਾਸ ਖਬਰ 

ਯਮਨ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ

ਯਮਨ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ ਸਾਨਾ। ਸਾਉਦੀ ਦੀ ਅਗਵਾਈ ਵਾਲੇ ਗਠਜੋੜ ਦੁਆਰਾ ਬੰਦਰਗਾਹ ਸ਼ਹਿਰ ਅਲ ਹੁਦਾਇਦਾਹ ਵਿੱਚ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪੂਰੇ ਯਮਨ ਵਿੱਚ ਇੰਟਰਨੈਟ ਸੇਵਾ ਠੱਪ ਹੋ ਗਈ ਹੈ। ਨੈਟਬਲਾਕਸ ਦੀ ਟ੍ਰੈਫ਼ਿਕ ਨਿਗਰਾਨੀ ਸੇਵਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਨੈਟਬਲਾਕਸ ਦੇ ਮੁਤਾਬਕ ਹਵਾਈ ਹਮਲਾ ਦੂਰਸੰਚਾਰ ਕੰਪਨੀ ਦੀ […]
Breaking News  ਕੁੱਲ ਜਹਾਨ  ਖਾਸ ਖਬਰ 

ਯਮਨ ਦੀ ਸ਼ਾਂਤੀ ਵਾਰਤਾ ਦਾ ਸਮੱਰਥਨ ਕਰਦਾ ਹੈ ਇਰਾਨ

ਸੰਕਟ ਨੂੰ ਹੱਲ ਕਰਨ ਦਾ ਇਹੀ ਇੱਕ ਰਸਤਾ ਹੈ ਤੇਹਰਾਨ (ਏਜੰਸੀ)। ਇਰਾਨ ਨੇ ਕਿਹਾ ਹੈ ਕਿ ਉਹ ਯਮਨ ਸੰਕਟ ਦੇ ਰਾਜਨੀਤਿਕ ਹੱਲ ਲਈ ਸੰਯੁਕਤ ਰਾਸ਼ਟਰ ਮਿਸ਼ਨ ਦਾ ਸਮੱਰਥਨ ਕਰਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਕਾਸਮੀ ਨੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਕਿਹਾ ਕਿ ਯਮਨ ‘ਚ ਜਦੋਂ ਤੋਂ ਸੰਕਟ ਸ਼ੁਰੂ ਹੋਇਆ ਹੈ ਉਦੋਂ […]
Breaking News  ਕੁੱਲ ਜਹਾਨ 

ਯਮਨ ਦੇ ਲਾਲ ਸਾਗਰ ‘ਚ 17 ਮਛੇਰਿਆਂ ਦਾ ਕਤਲ

ਸਾਨਾ, ਏਜੰਸੀ। ਯਮਨ ਦੇ ਅਲ-ਖੌਖਾ ਖੇਤਰ ‘ਚ ਲਾਲ ਸਾਗਰ ਬੰਦਰਗਾਹ ‘ਚ ਵਾਰਸ਼ਿਪ ਨਾਲ ਮਛਲੀ ਫੜਨ ਵਾਲੀ ਕਿਸ਼ਤੀ ‘ਤੇ ਕੀਤੇ ਗਏ ਹਮਲੇ ‘ਚ ਮੰਗਲਵਾਰ ਨੂੰ 17 ਮਛੇਰੇ ਮਾਰੇ ਗਏ। ਮਛੇਰਿਆਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਵਾਰਸ਼ਿਪ ਦੁਆਰਾ ਕੀਤੇ ਗਏ ਹਮਲੇ ‘ਚ ਕਿਸ਼ਤੀ ਸਵਾਰ ਸਿਰਫ ਇੱਕ ਵਿਅਕਤੀ ਬਚ ਗਿਆ। ਸਾਊਦੀ ਅਰਬ ਦੇ ਲੀਡਰਸ਼ਿਪ ਵਾਲੇ ਗਠਬੰਧਨ […]
ਕੁੱਲ ਜਹਾਨ 

ਯਮਨ ‘ਚ ਨਾਗਰਿਕਾਂ ਦੀ ਮੌਤ ਨੂੰ ਰੋਕਣ ਲਈ ਕਦਮ ਉਠਾ ਰਿਹਾ ਸਾਊਦੀ: ਅਮਰੀਕਾ

ਵਾਸ਼ਿੰਗਟਨ, ਏਜੰਸੀ ਯਮਨ ‘ਚ ਹੌਤੀ ਬਾਗੀਆਂ ਖਿਲਾਫ ਲੜ ਰਹੀ ਸਾਊਦੀ ਅਰਬ ਦੇ ਲੀਡਰਸ਼ਿਪ ਵਾਲੀ ਗਠਬੰਧਨ ਫੌਜ ਅਜਿਹੇ ਕਦਮ ਉਠਾ ਰਹੀ ਹੈ ਜਿਸ ਨਾਲ ਸੰਘਰਸ਼ ਕਾਰਨ ਆਮ ਨਾਗਰਿਕਾਂ ਦੀ ਮੌਤ ਅਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਅਮਰੀਕਾ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੀਥਰ ਨੌਅਰਟ ਨੇ ਸ਼ੁੱਕਰਵਾਰ ਨੂੰ ਇਸ ਗੰਲ ਦੀ ਜਾਣਕਾਰੀ ਦਿੰਦੇ […]
Breaking News  ਕੁੱਲ ਜਹਾਨ 

ਯਮਨ ‘ਚ ਲਗਜਰੀ ਸਮਾਨਾਂ ਦਾ  ਆਯਾਤ ਅਸਥਾਈ ਤੌਰ ‘ਤੇ ਬੰਦ

ਸਥਾਨਕ ਮੁਦਰਾ ਸੰਕਟ ਨੂੰ ਦੇਖਦੇ ਹੋਏ ਲਿਆ ਫੈਸਲਾ ਰਿਆਦ, ਏਜੰਸੀ। ਯਮਨ ਸਰਕਾਰ ਨੇ ਆਟੋਮੋਬਾਇਲ ਅਤੇ ਵਿਲਾਸਿਤਾ ਦੇ ਹੋਰ ਸਮਾਨਾਂ ਦਾ ਆਯਾਤ ਅਸਥਾਈ ਤੌਰ ‘ਤੇ ਬੰਦ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਯਮਨ ਦੇ ਵਿਦੇਸ਼ ਮੰਤਰਾਲੇਨੇ ਟਵਿੱਟਰ ‘ਤੇ ਜਾਰੀ ਬਿਆਨ ‘ਚ ਕਿਹਾ ਕਿ ਦੇਸ਼ ‘ਚ ਸਥਾਨਕ ਮੁਦਰਾ ਦੇ ਸੰਕਟ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ […]
Breaking News  ਕੁੱਲ ਜਹਾਨ 

ਯਮਨ ‘ਚ ਹਵਾਈ ਹਮਲੇ ‘ਚ ਕਈ ਲੋਕਾਂ ਦੀ ਮੌਤ

40 ਤੋਂ ਜ਼ਿਆਦਾ ਲੋਕਾਂ ਦੀ ਮੌਤ, 63 ਜ਼ਖਮੀ ਅਦਨ, ਏਜੰਸੀ। ਯਮਨ ਦੇ ਸਾਦਾ ਪ੍ਰਾਂਤ ‘ਚ ਵੀਰਵਾਰ ਨੂੰ ਸਾਊਦੀ ਗਠਜੋੜ ਫੌਜਾਂ ਦੇ ਹਵਾਈ ਹਮਲੇ ‘ਚ ਬੱਸ ‘ਚ ਸਵਾਰ 40 ਤੋਂ ਜ਼ਿਆਦਾ ਲੋਕਾਂ ਦੀ ਮੋਤ ਹੋ ਗਈ ਅਤੇ 63 ਹੋਰ ਜ਼ਖਮੀ ਹੋ ਗਏ। ਯਮਨ ਦੇ ਸਿਹਤ ਵਿਭਾਗ ਅਤੇ ਅੰਤਰਰਾਸ਼ਟਰੀ ਰੈੱਡ ਕ੍ਰਾਂਸ ਸੁਸਾਇਟੀ ਨੇ ਇਹ ਜਾਣਕਾਰੀ ਦਿੱਤੀ ਹੈ। […]
Breaking News  ਕੁੱਲ ਜਹਾਨ 

ਯਮਨ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਅਰਬ ਗਠਜੋੜ ਫੌਜ ਦਾ ਕਬਜ਼ਾ

ਅਦੇਨ, (ਏਜੰਸੀ)। ਅਰਬ ਦੇਸ਼ਾਂ ਦੇ ਗਠਜੋੜ ਦੀ ਫੌਜ ਨੇ ਯਮਨ ਦੇ ਮੁੱਖ ਬੰਦਰਗਾਹ ਵਾਲੇ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਸ਼ੁੱਕਰਵਾਰ ਨੂੰ ਕਬਜ਼ਾ ਕਰ ਲਿਆ। ਇਸ ਕਬਜ਼ੇ ਨੂੰ ਤਿੰਨ ਦਿਨ ਪਹਿਲਾਂ ਈਰਾਨ ਸਮਰਥਿਤ ਹਾਊਤੀ ਵਿਦਰੋਹੀ ਸਮੂਹ ਖਿਲਾਫ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੀ ਅਗਵਾਈ ਵਾਲੀ ਗਠਜੋੜ ਫੌਜ ਵੱਲੋਂ ਸ਼ੁਰੂ ਕੀਤੀ ਗਈ […]
Breaking News  ਕੁੱਲ ਜਹਾਨ