Yemen Explosion News

Yemen Explosion News: ਯਮਨ ’ਚ ਲਾਲ ਸਾਗਰ ਤੇ ਅਦਨ ਦੀ ਖਾੜੀ ਦੇ ਮੁਹਾਨੇ ’ਤੇ ਆਇਲ ਟੈਂਕਰ ਨੇੜੇ ਧਮਾਕੇ, ਚੇਤਾਵਨੀ ਜਾਰੀ

ਲਾਲ ਸਾਗਰ ਤੇ ਅਦਨ ਦੀ ਖਾੜੀ ਦੇ ਮੁਹਾਨੇ ’ਤੇ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾਵਾਂ ਵਧ ਗਈਆਂ ਹਨ। ਯਮਨ ਦੇ ਸ਼ਹਿਰ ਅਲ ਮੁਖਾਹ ਤੋਂ ਲਗਭਗ 60 ਸਮੁੰਦਰੀ ਮੀਲ ਦੱਖਣ ’ਚ ਇੱਕ ਆਇਲ ਟੈਂਕਰ ਦੇ ਬਹੁਤ ਨੇੜੇ ਕਈ ਧਮਾਕੇ ਹੋਏ।
ਕੁੱਲ ਜਹਾਨ  ਖਾਸ ਖਬਰ