ਨਿਕਾਰਾਗੂਆ ‘ਚ ਹਿੰਸਕ ਝੜਪ, ਅੱਠ ਮੌਤਾਂ
ਮਾਨਾਗੁਆ, (ਏਜੰਸੀ)। ਨਿਕਾਰਾਗੂਆ ਵਿਖੇ ਰਾਸ਼ਟਰਪਤੀ ਡੈਨੀਅਲ ਅੋਰਟੇਗਾ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ 'ਚ ਅੱਠ ਲੋਕਾਂ ਦੀ ਮੌਤ ਹੋ ਗਈ। ਖੇਤੀ ਉਤਪਾਦਕ ਸੰਘ ਦੇ ਪ੍ਰਧਾਨ ਮਾਈਕਲ ਹੇਲੀ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਛੇ ਲੋਕਾਂ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ।...
ਯਮਨ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਅਰਬ ਗਠਜੋੜ ਫੌਜ ਦਾ ਕਬਜ਼ਾ
ਅਦੇਨ, (ਏਜੰਸੀ)। ਅਰਬ ਦੇਸ਼ਾਂ ਦੇ ਗਠਜੋੜ ਦੀ ਫੌਜ ਨੇ ਯਮਨ ਦੇ ਮੁੱਖ ਬੰਦਰਗਾਹ ਵਾਲੇ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ 'ਤੇ ਸ਼ੁੱਕਰਵਾਰ ਨੂੰ ਕਬਜ਼ਾ ਕਰ ਲਿਆ। ਇਸ ਕਬਜ਼ੇ ਨੂੰ ਤਿੰਨ ਦਿਨ ਪਹਿਲਾਂ ਈਰਾਨ ਸਮਰਥਿਤ ਹਾਊਤੀ ਵਿਦਰੋਹੀ ਸਮੂਹ ਖਿਲਾਫ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੀ ਅਗਵਾਈ ਵਾ...
ਨਿਕਾਰਾਗੁਆ ‘ਚ ਸ਼ਾਂਤੀਵਾਰਤਾ ‘ਚ ਅੜਿੱਕਾ, ਹਿੰਸਾ ‘ਚ 170 ਮਰੇ
ਮਾਨਾਗੁਆ, (ਏਜੰਸੀ)। ਮੱਧ ਅਮਰੀਕੀ ਦੇਸ਼ ਨਿਕਾਰਾਗੁਆ 'ਚ ਪਿਛਲੇ ਦੋ ਮਹੀਨੇ ਤੋਂ ਜਾਰੀ ਰਾਜਨੀਤਿਕ ਅਸ਼ਾਂਤੀ ਨੂੰ ਖਤਮ ਕਰਨ ਲਈ ਸਰਕਾਰ ਅਤੇ ਸਥਾਨਕ ਨਾਗਰਿਕ ਸਮੂਹਾਂ ਵਿਚਕਾਰ ਸ਼ੁਰੂ ਹੋਈ ਗੱਲਬਾਤ 'ਚ ਸ਼ੁੱਕਰਵਾਰ ਨੂੰ ਉਦੋਂ ਅੜਿੱਕਾ ਲੰਗਾ ਜਦੋਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕੀ ਹਿੰਸਾ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ...
ਕੋਰਟ ਨੇ ਦਿੱਤੀ ਮਨਜ਼ੂਰੀ ਵਾਪਸ ਲਈ, ਨਹੀਂ ਲੜ ਸਕਣਗੇ ਮੁਸ਼ੱਰਫ ਚੋਣ
ਇਸਲਾਮਾਬਾਦ, (ਏਜੰਸੀ)। ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਚੋਣ ਲੜਨ ਦੇ ਲਈ ਦਿੱਤੀ ਗਈ ਮਨਜ਼ੂਰੀ ਸੁਪਰੀਮ ਕੋਰਟ ਨੇ ਵਾਪਸ ਲੈ ਲਈ। ਅਦਾਲਤ ਨੇ ਪਿਛਲੇ ਹਫ਼ਤੇ ਉਨ੍ਹਾਂ 25 ਜੁਲਾਈ ਨੂੰ ਪ੍ਰਸਤਾਵਤ ਆਮ ਚੋਣ ਲੜਨ ਦੀ ਆਗਿਆ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉੱਤਰਹ ਚਿਤਰਾਲ ਜ਼ਿਲ੍ਹੇ ਤੋਂ ਅਪਣੇ ਨਾਮਜ਼ਦਗੀ ਕਾਗਜ਼ ...
ਦੁਸ਼ਮਣੀ ਦਾ ਅੰਤ, ਅਮਨ ਲਈ ਮਿੱਤਰਤਾ
ਇਤਿਹਾਸਕ ਗੱਲਬਾਤ : ਕਿਮ-ਟਰੰਪ ਵਿਚਾਲੇ 50 ਮਿੰਟ ਚੱਲੀ ਗੱਲਬਾਤ, ਪਰਮਾਣੂ ਹਥਿਆਰ ਖਤਮ ਕਰਨ ਨੂੰ ਰਾਜ਼ੀ ਉੱਤਰੀ ਕੋਰੀਆ
65 ਸਾਲਾਂ 'ਚ ਪਹਿਲੀ ਵਾਰ ਅਮਰੀਕਾ-ਉੱਤਰੀ ਕੋਰੀਆ 'ਚ ਸਮਝੌਤਾ, ਟਰੰਪ ਬੋਲੇ, ਚੰਗਾ ਮਹਿਸੂਸ ਹੋ ਰਿਹਾ ਹੈ
ਸੇਂਟੋਸਾ ਸਿੰਗਾਪੁਰ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ...
ਕਿਮ-ਟਰੰਪ ‘ਚ 50 ਮਿੰਟ ਚੱਲੀ ਬੈਠਕ
ਟਰੰਪ ਬੋਲੇ, ਹੁਣ ਚੰਗਾ ਮਹਿਸੂਸ ਹੋ ਰਿਹਾ ਹੈ
ਸਿੰਗਾਪੁਰ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੇ ਮੰਗਲਵਾਰ ਨੂੰ ਸਿੰਗਾਪੁਰ ਦੇ ਸੇਂਟੋਸਾ 'ਚ ਸਥਿਤ ਕੈਪੇਲਾ ਹੋਟਲ 'ਚ ਇਤਿਹਾਸਕ ਸ਼ਿਖਰ ਸੰਮੇਲਨ ਦੀ ਸ਼ੁਰੂਆਤ ਕੀਤੀ। ਦੋਵਾਂ ਆਗੂਆਂ ਨੇ ਇੱਥੇ ਸੇਂਟੋਸਾ ਦੀਪ ...
ਸਿਖਰ ਸੰਮੇਲਨ ਲਈ ਕਿਮ ਜੋਂਗ ਪਹੁੰਚੇ ਸਿੰਗਾਪੁਰ
ਸਿੰਗਾਪੁਰ, (ਏਜੰਸੀ)। ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਪਰਮਾਣੂ ਗਤੀਰੋਧ ਨੂੰ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿਖਰ ਸੰਮੇਲਨ ਲਈ ਅੱਜ ਸਿੰਗਾਪੁਰ ਪਹੁੰਚੇ। ਟਰੰਪ ਅਤੇ ਕਿਮ ਮੰਗਲਵਾਰ ਨੂੰ ਜਦੋਂ ਸੈਂਟੋਸਾ ਦੀਪ ਦੇ ਰਿਸੋਰਟ 'ਚ ਮਿਲਣਗੇ ਤਾਂ ਇਹ ਇੱਕ ਇਤਿਹਾਸਕ ਅਵਸਰ ਹੋਵੇ, ਕਿਉਂਕਿ 1...
ਸਾਊਦੀ ਅਰਬ ‘ਚ ਮਿਜਾਇਲ ਹਲਮਾ, ਤਿੰਨ ਦੀ ਮੌਤ
ਰਿਆਦ, (ਏਜੰਸੀ)। ਯਮਲ ਤੋਂ ਹੋਤੀ ਵਿਰੋਧੀਆਂ ਦੀ ਸਾਊਦੀ ਅਰਬ ਤੇ ਛੱਡੀ ਗਈ ਮਿਜਾਇਲ ਨਾਲ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਸਾਊਦੀ ਦੇ ਸਰਕਾਰੀ ਅਲ-ਖਬਰਿਆ ਟੀਵੀ ਨੇ ਸ਼ਨਿੱਚਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਇਸ ਮਿਜਾਇਲ ਹਲਮੇ ਤੋਂ ਸਾਊਦੀ ਦੇ ਦੱਖਣੀ ਹਿੱਸੇ ਵਿਚ ਸਥਿਤ ਜਿਜਾਨ ਪਰਾਂਤ ਵਿਚ ਤਿੰਨ ਨਾਗਰਿਕ ਮੌਤ ...
ਸੱਪ ਦੇ ਵੱਢੇ ਸਿਰ ਨੇ ਡੰਗਿਆ
ਸੱਪ ਦੇ ਮਰਨ ਦੇ ਕਈ ਘੰਟੇ ਬਾਅਦ ਉਸ ਦਾ ਸਿਰ ਜ਼ਿੰਦਾ ਰਹਿੰਦਾ ਹੈ ਅਤੇ ਡੰਗ ਸਕਦਾ ਹੈ
ਟੈਕਸਾਸ (ਏਜੰਸੀ)। ਅਮਰੀਕਾ ਦੇ ਟੈਕਸਾਸ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੂੰ ਸੱਪ ਦੇ ਵੱਢੇ ਸਿਰ ਨੇ ਡੰਗ ਲਿਆ। ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਉਸ ਵਿਅਕਤੀ ਨੂੰ ਦਵਾਈ ਦੇ 26 ਡੋਜ਼ ਦ...
ਟਰੂਡੋ ਨੂੰ ਇਹ ਕੀ ਆਖ ਗਏ ਟਰੰਪ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਅਜੀਬੋ-ਗਰੀਬ ਬਿਆਨਬਾਜੀ ਲਈ ਮਸ਼ਹੂਰ ਹਨ। ਕਈ ਵਾਰ ਉਹ ਕੁਝ ਅਜਿਹਾ ਆਖ ਜਾਂਦੇ ਹਨ ਜਿਸ ਕਾਰਨ ਜਿੱਥੇ ਲੋਕ ਹੈਰਾਨ ਹੋ ਜਾਂਦੇ ਹਨ ਉੱਥੇ ਕਈ ਵਾਰ ਹੱਸ ਕੇ ਲੋਟ ਪੋਟ ਵੀ ਹੋ ਜਾਂਦੇ ਹਨ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਬਿਆਨ ਟਰੰਪ ਵੱਲੋਂ ਕੈਨੇਡਾਈ...