ਜਰਮਨੀ ‘ਚ 1.50 ਲੱਖ ਤੋਂ ਜਿਆਦਾ ਕੋਰੋਨਾ ਪ੍ਰਭਾਵਿਤ

Sach Kahoon Punjabi Desk Picture
Published On

ਜਰਮਨੀ ‘ਚ 1.50 ਲੱਖ ਤੋਂ ਜਿਆਦਾ ਕੋਰੋਨਾ ਪ੍ਰਭਾਵਿਤ

ਬਰਲਿਨ। ਜਰਮਨੀ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ 1018 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 1,55,193 ਹੋ ਗਈ ਹੈ। ਰਿਪੋਰਟ ਅਨੁਸਾਰ 110 ਪ੍ਰਭਾਵਿਤਾਂ ਦੀ ਮੋਤ ਤੋਂ ਬਾਅਦ ਦੇਸ਼ ‘ਚ ਹੁਣ ਤੱਕ 5750 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ 114,000 ਲੋਕਾਂ ਸਿਹਤਮੰਦ ਵੀ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts