ਸਾਡੇ ਨਾਲ ਸ਼ਾਮਲ

Follow us

16.4 C
Chandigarh
Monday, February 16, 2026
More
    Home Breaking News ਦਰਸ਼ਨ ਕਰਲੋ ਸਾਧ...

    ਦਰਸ਼ਨ ਕਰਲੋ ਸਾਧ-ਸੰਗਤ ਜੀ, Instagram ’ਤੇ ਆਈ ਪੂਜਨੀਕ ਗੁਰੂ ਜੀ ਦੀ ਤਾਜਾ ਵੀਡੀਓ

    Ram Rahim

    ਦਰਸ਼ਨ ਕਰਲੋ ਸਾਧ-ਸੰਗਤ ਜੀ, Instagram ’ਤੇ ਆਈ ਪੂਜਨੀਕ ਗੁਰੂ ਜੀ ਦੀ ਤਾਜਾ ਵੀਡੀਓ

    ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ। ਵੀਡੀਓ ਵਿੱਚ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਸੰਗਤ ਵਿੱਚ ਖੁਸ਼ੀ ਦੀ ਕੋਈ ਹੱਦ ਨਾ ਰਹੀ। ਵੀਡੀਓ ਵਿੱਚ ਤੁਸੀਂ ਪੂਜਨੀਕ ਗੁਰੂ ਜੀ ਨੂੰ ਘੋੜੇ ਨੂੰ ਚਾਰਾ ਖੁਆਉਂਦੇ ਦੇਖ ਸਕਦੇ ਹੋ।

    ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਯੂਟਿਊਬ ਚੈਨਲ ’ਤੇ ਲਾਈਵ ਆ ਕੇ ਸਮਾਜ ਦੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਰਹੇ ਹਨ। ਪੂਜਨੀਕ ਗੁਰੂ ਜੀ ਰੂਹਾਨੀ ਸ਼ਬਦਾਂ ਰਾਹੀਂ ਸਾਧ-ਸੰਗਤ ਨੂੰ ਕਈ ਮੁੱਦਿਆਂ ’ਤੇ ਸੇਧ ਦੇ ਰਹੇ ਹਨ, ਆਪਣੀ ਆਤਮ-ਸ਼ਕਤੀ ਨੂੰ ਕਿਵੇਂ ਵਧਾਉਣਾ ਹੈ, ਕਿਵੇਂ ਤਰੱਕੀ ਕਰਨੀ ਹੈ, ਕ੍ਰੋਧ ਨੂੰ ਕਿਵੇਂ ਸ਼ਾਂਤ ਕਰਨਾ ਹੈ। ਇਸ ਤੋਂ ਪਹਿਲਾਂ ਕੱਲ੍ਹ ਪੂਜਨੀਕ ਗੁਰੂ ਜੀ ਨੂੰ ਬੈਡਮਿੰਟਨ ਖੇਡਦੇ ਦੇਖਿਆ ਗਿਆ ਸੀ। ਆਓ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰੀਏ…

    https://www.instagram.com/reel/CfnvMBlFV0f/?utm_source=ig_embed&ig_rid=698d452c-1dbe-4c50-a9e5-2ec703c7d0dd

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here