War

Russia-Ukraine War: ਜੰਗ ਰੋਕਣ ਲਈ ਨਿਰਪੱਖਤਾ ਜ਼ਰੂਰੀ

Russia-Ukraine War: ਜਿਸ ਤਰ੍ਹਾਂ ਜੰਗੀ ਤਬਾਹੀ ਦੀਆਂ ਘਟਨਾਵਾਂ ਅਤੇ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਉਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੌਮਾਂਤਰੀ ਪੱਧਰ ’ਤੇ ਜੰਗ ਤੇ ਅਮਨ ਦੀ ਕੋਈ ਪਰਿਭਾਸ਼ਾ ਹੀ ਨਹੀਂ ਰਹਿ ਗਈੇ ਇੱਕ ਦੇਸ਼ ਵਿਸੇਸ਼ ਇੱਕ ਜੰਗ ’ਚ ਹਮਲਿਆਂ ਦੀ ਨਿੰਦਾ ਕਰਦਾ ਹੈ ਦੂਜੀ ਜੰਗ ’ਚ ਹਮਲਿਆਂ ਪ੍ਰਤੀ ਚੁੱਪ ਰਹਿ ਕੇ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Israel-Hamas War : ਜੰਗ ਰੋਕਣ ਲਈ ਉੱਠੇ ਆਵਾਜ਼

ਤਿੰਨ ਮਹੀਨਿਆਂ ਤੋਂ ਚੱਲ ਰਹੀ ਇਜ਼ਰਾਈਲ-ਹਮਾਸ ਜੰਗ ਕਾਰਨ ਤਬਾਹੀ ਦਾ ਸਿਲਸਿਲਾ ਜਾਰੀ ਹੈ ਗਾਜਾ, ਖਾਨ ਯੂਨਿਸ ਸ਼ਹਿਰਾਂ ’ਚ ਮਨੁੱਖ ਆਪਣੇ ਸਾਹਮਣੇ ਮੌਤ ਦਾ ਲਾਈਵ ਵੇਖ ਰਹੇ ਹਨ ਕਦੇ ਖੁਸ਼ਹਾਲ ਵੱਸਦੇ ਇਹ ਸ਼ਹਿਰ ਕਬਰਿਸਤਾਨ ਬਣਦੇ ਜਾ ਰਹੇ ਹਨ ਜੰਗ ਦੀ ਸ਼ੁਰੂਆਤ ਮੌਕੇ ਜਿਸ ਤਰ੍ਹਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਾਸ ਦੇ ਯਕੀਨੀ ਖਾਤਮੇ ਦਾ ਐਲਾਨ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਜੰਗ ‘ਚ ਅਮਨ ਦੀ ਲਕੀਰ

ਜੰਗ ਦੀ ਹਨ੍ਹੇਰੀ ਰਾਤ ‘ਚ ਅਮਨ ਦੀ ਇੱਕ ਚਾਨਣੀ ਲਕੀਰ ਨਜ਼ਰ ਆਈ ਹੈ। ਇਜ਼ਰਾਈਲ ਤੇ ਹਮਾਸ ਨੇ ਚਾਰ ਦਿਨਾਂ ਲਈ ਜੱਗਬੰਦੀ ਦਾ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਹਮਾਸ ਇਜਰਾਈਲੀ ਬੰਦੀਆਂ ਨੂੰ ਰਿਹਾਅ ਕਰੇਗਾ। ਦੂਜੇ ਪਾਸੇ ਇਜ਼ਰਾਈਲ 150 ਤੋਂ ਵੱਧ ਫਲਸਤੀਨੀਆਂ ਨਾਗਰਿਕਾਂ ਨੂੰ ਰਿਹਾਅ ਕਰੇਗਾ। ਜੰਗਬੰਦੀ ਲਈ ਦੋਵਾਂ ਧਿਰਾਂ ‘ਤੇ ਦਬਾਅ ਚੱਲ ਰਿਹਾ ਸੀ। ਭਾਵੇਂ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਜੰਗ ਨਾਲ ਡੋਲਦੀ ਆਰਥਿਕਤਾ

ਅਮਨ-ਅਮਾਨ ਆਰਥਿਕ ਵਿਕਾਸ ਲਈ ਜ਼ਰੂਰੀ ਹੁੰਦਾ ਹੈ ਜੰਗ ਖੁਸ਼ਹਾਲੀ ਲਈ ਚੁੱਕੇ ਜਾ ਰਹੇ ਕਦਮਾਂ ’ਚ ਰੁਕਾਵਟ ਹੀ ਬਣਦੇ ਹਨ ਰੂਸ-ਯੂਕਰੇਨ ਜੰਗ ਅਜੇ ਰੁਕੀ ਨਹੀਂ ਕਿ ਇਜ਼ਰਾਈਲ-ਹਮਾਸ ਜੰਗ ਨੇ ਵੀ ਪੂਰੀ ਦੁਨੀਆ ਦੀ ਆਰਥਿਕਤਾ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ ਸੰਸਾਰ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਖੁਲਾਸਾ ਕੀਤਾ ਹੈ ਕਿ ਪੂਰੀ ਦੁਨੀਆ ਹਮਾਸ-ਇਜ਼ਰਾਈਲ ਜੰਗ ਕਾਰਨ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਵਿਸ਼ਵ ਸ਼ਾਂਤੀ ਲਈ ਹੋਣ ਸਾਰਥਿਕ ਯਤਨ

ਦੁਨੀਆ ਦੇ ਸਭ ਤੋਂ ਜ਼ਿਆਦਾ ਸੁਰੱਖਿਆ ਘੇਰੇ ’ਚ ਰਹਿਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਦਾ ਜੰਗ ਗ੍ਰਸਤ ਇਜ਼ਰਾਈਲ ’ਚ ਜਾਣਾ ਕੋਈ ਆਮ ਗੱਲ ਨਹੀਂ ਹੈ ਇਸ ਦੇ ਪਿੱਛੇ ਕੋਈ ਵੱਡਾ ਅਤੇ ਵਿਸ਼ੇਸ਼ ਮਕਸਦ ਹੈ ਅਮਰੀਕਾ ਕੋਈ ਵੀ ਅਜਿਹਾ ਜੋਖ਼ਿਮ ਨਹੀਂ ਲੈਂਦਾ ਜਿਸ ’ਚ ਉਸ ਦਾ ਫਾਇਦਾ ਨਾ ਹੋਵੇ ਸੰਨ 1973 ’ਚ ਅਰਬ ਦੇਸ਼ਾਂ ਨੇ ਇਜ਼ਰਾਈਲ ’ਤੇ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਜੰਗ ਨੂੰ ਫਿਰਕੂ ਰੰਗਤ ਨਾ ਦਿਓ

ਇਜ਼ਰਾਈਲ-ਹਮਾਸ ਜੰਗ ਬੜੇ ਭਿਆਨਕ ਮੋੜ ’ਤੇ ਹੈ ਇਜ਼ਰਾਈਲ ਸਰਕਾਰ ਦੇ ਮੂਡ ਤੋਂ ਹੀ ਸਭ ਕੁਝ ਸਪੱਸ਼ਟ ਹੋ ਰਿਹਾ ਹੈ ਕਿ ਆਉਣ ਵਾਲੇ ਦਿਨ ’ਚ ਕੀ ਹਾਲਾਤ ਹੋਣਗੇ ਇਜ਼ਰਾਈਲ ਨੇ ਆਮ ਜਨਤਾ ਨੂੰ ਗਾਜ਼ਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਹਨ ਜਿਸ ਦਾ ਸਿੱਧਾ ਅਰਥ ਹੈ ਕਿ ਇਜ਼ਰਾਈਲ ਹਰ ਹਾਲਤ ’ਚ ਜਿੱਥੇ ਹਮਾਸ ਨੂੰ ਖ਼ਤਮ ਕਰਨ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਜੰਗ ਸੰਸਾਰ ਲਈ ਮੰਦਭਾਗੀ

ਜੰਗ ਦਾ ਨਤੀਜਾ ਵਿਕਾਸ ਨਹੀਂ ਵਿਨਾਸ਼ ਹੁੰਦਾ ਹੈ ਜੰਗ ਦਾ ਨਤੀਜਾ ਕਦੇ ਲਾਭ ਨਾਲ ਨਹੀਂ ਹੁੰਦਾ ਜੰਗ ਹਮੇਸ਼ਾ ਨੁਕਸਾਨ ਹੀ ਕਰਦੀ ਹੈ ਨੁਕਸਾਨ ਵੀ ਅਜਿਹਾ ਜਿਸ ਦੀ ਕਦੇ ਭਰਪਾਈ ਨਹੀਂ ਹੋ ਸਕਦੀ ਕੀ ਕਿਸੇ ਇਨਸਾਨੀ ਜ਼ਿੰਦਗੀ ਦੇ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ? ਕੀ ਕਿਸੇ ਨੂੰ ਦੁਬਾਰਾ ਜੀਵਨ ਦਿੱਤਾ ਜਾ ਸਕਦਾ ਹੈ? ਕਦੇ ਨਹੀਂ ਜੰਗ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

Israel Hamas War: ਇਜ਼ਰਾਈਲ ਅਤੇ Hamas ਵਿਚਾਲੇ ਭਿਆਨਕ ਜੰਗ, ਹਵਾ ‘ਚ ਉੱਡੀਆਂ ਮਿਜ਼ਾਈਲਾਂ, ਵੇਖੋ ਖੌਫਨਾਕ ਵੀਡੀਓ

ਯੇਰੂਸ਼ਲਮ (ਏਜੰਸੀ)। Israel Hamas War: ਫਿਲਿਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਕਈ ਬੰਦੂਕਧਾਰੀਆਂ ਨੇ ਸ਼ਨਿੱਚਰਵਾਰ ਨੂੰ ਅਚਾਨਕ ਹਮਲਾ ਕਰਕੇ ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਈਲ ਵਿੱਚ ਘੁਸਪੈਠ ਕੀਤੀ। ਬੀਬੀਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਦਿਖਾਇਆ ਗਿਆ ਹੈ ਕਿ ਫਿਲਿਸਤੀਨੀ ਹਮਲਾਵਰ ਇਜ਼ਰਾਈਲ ਦੇ ਸ਼ਹਿਰ ਸਡੇਰੋਟ ਦੀਆਂ ਸੜਕਾਂ ‘ਤੇ ਪੈਦਲ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

ਅਨਾਜ ’ਤੇ ਜੰਗ ਦਾ ਪਰਛਾਵਾਂ

ਰੂਸ ਨੇ ਕਾਲਾ ਸਾਗਰ ਅਨਾਜ ਸਮਝੌਤਾ ਰੱਦ ਕਰ ਦਿੱਤਾ ਹੈ ਜਿਸ ਨਾਲ ਇਥੋਪੀਆ, ਸੋਮਾਲੀਆ ਤੇ ਕੇਨੀਆ ਵਰਗੇ ਮੁਲਕਾਂ ਲਈ ਅਨਾਜ ਦਾ ਸੰਕਟ ਪੈਦਾ ਹੋ ਸਕਦਾ ਹੈ ਰੂਸ ਵੱਲੋਂ ਇਹ ਸਮਝੌਤਾ ਰੱਦ ਕਰਨ ਤੋਂ ਪਹਿਲਾਂ ਯੂਕਰੇਨ ਨੇ ਕ੍ਰੀਮੀਆ ’ਚ ਹਮਲਾ ਕੀਤਾ ਸੀ ਰੂਸ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਮੁਲਕਾਂ ਵੱਲੋਂ ਸਮਝੌਤੇ ਦੀ ਪਾਲਣਾ ਨਾ ਕਰਨ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਜੰਗ ਦੀ ਤਬਾਹੀ

ਜੰਗ ਮਨੁੱਖ ਤੇ ਮਨੁੱਖ ਵੱਲੋਂ ਸਦੀਆਂ ਦੀ ਕੀਤੀ ਮਿਹਨਤ ਨੂੰ ਇੱਕ ਪਲ ’ਚ ਤਬਾਹ ਕਰ ਦਿੰਦਾ ਹੈ ਜੰਗ ਲਈ ਆਧੁਨਿਕ ਤੇ ਮਨੁੱਖਵਾਦੀ ਚਿੰਤਨ ’ਚ ਕੋਈ ਥਾਂ ਨਹੀਂ, ਫਿਰ ਵੀ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦੇ ਜੋ ਵੇਰਵੇ ਸਾਹਮਣੇ ਆ ਰਹੇ ਹਨ ਉਹ ਬੇਹੱਦ ਡਰਾਉਣੇ ਹਨ ਵੱਖ-ਵੱਖ ਮੀਡੀਆ ਵੈੱਬਸਾਈਟਾਂ ਅਨੁਸਾਰ ਰੂਸ ਨੇ ਯੂਕਰੇਨ ਦੇ ਇੱਕ ਡੈਮ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਹੁਣ ਤੱਕ 470 ਤੋਂ ਵੱਧ ਯੂਕਰੇਨੀ ਡਰੋਨ ਤਬਾਹ: ਰੂਸ

ਹੁਣ ਤੱਕ 470 ਤੋਂ ਵੱਧ ਯੂਕਰੇਨੀ ਡਰੋਨ ਤਬਾਹ: ਰੂਸ ਮਾਸਕੋ। ਰੂਸ ਨੇ ਯੂਕਰੇਨ ਵਿੱਚ ਫੌਜੀ ਕਾਰਵਾਈਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 470 ਤੋਂ ਵੱਧ ਯੂਕਰੇਨੀ ਡਰੋਨਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਐਤਵਾਰ ਨੂੰ ਕਿਹਾ ਕਿ “ਫੌਜੀ ਕਾਰਵਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ […]
Breaking News  ਕੁੱਲ ਜਹਾਨ  ਖਾਸ ਖਬਰ 

ਕੀਵ ਅਤੇ ਚੇਰਨੀਹੀਵ ਤੋਂ ਰੂਸੀ ਫੌਜਾਂ ਦੀ ਵਾਪਸੀ ਫਰਜ਼ੀ: ਯੂਕਰੇਨ

ਕੀਵ ਅਤੇ ਚੇਰਨੀਹੀਵ ਤੋਂ ਰੂਸੀ ਫੌਜਾਂ ਦੀ ਵਾਪਸੀ ਫਰਜ਼ੀ: ਯੂਕਰੇਨ Ukraine ਕੀਵ। ਯੂਕਰੇਨ (Ukraine) ਦੇ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ ਨੇ ਬੁੱਧਵਾਰ ਨੂੰ ਕਿਹਾ ਕਿ ਕੀਵ ਅਤੇ ਚੇਰਨੀਹੀਵ ਤੋਂ ਰੂਸੀ ਫੌਜਾਂ ਦੀ ਵਾਪਸੀ ਸਿਰਫ “ਵਿਅਕਤੀਗਤ ਯੂਨਿਟਾਂ ਦਾ ਘੁੰਮਣਾ” ਹੈ ਅਤੇ ਇਸਦਾ ਉਦੇਸ਼ “ਯੂਕਰੇਨ ਦੀ ਫੌਜੀ ਲੀਡਰਸ਼ਿਪ ਨੂੰ ਗੁੰਮਰਾਹ ਕਰਨਾ” ਹੈ। ਉਹਨਾਂ ਨੇ ਕਿਹਾ,”ਕੁਝ ਸੰਕੇਤ ਹਨ […]
Breaking News  ਕੁੱਲ ਜਹਾਨ  ਖਾਸ ਖਬਰ